3am In GILLCO
ਹੈ ਯੋ ਕਿਡ!ਯੈ ਦਰਰ ਧਿੱਲੋਂ
ਐਯੋ ਸੁਣਿਆ ਪੁੱਤ ਕਰੇ ਡੈਡੀ ਨੂੰ ਮਿਸਐਲਬਮ ਤੇਰੀ ਮੇਰਾ ਇਕੋ ਹੀ ਡਿਸਮੰਨਿਆ ਥੋੜੇ ਜੇ ਤੇ ਸੋਚ ਵੀ ਜੇ ਨਾਲੇਆਜੋ ਬਾਪੂ ਆਲਾ ਚਾਂਦਣਾ ਕੀ ਕਿੱਥੇ ਤੁਸੀਂ ਡੱਲੇ
ਓ ਡੱਲੇ ਹੋਣੀ ਲਾਂਦੇ ਸ਼ੇਰੀ ਰੱਖਦੇ ਜੇ ਬਾਹਰਕਦੇ ਗਿੱਲਕੋ ਚ ਹੱਡ ਆਵੇ ਵੀਡੀਓ ਬਾਹਰਆਗੀ ਜੇ ਬਾਹਰ ਕਿੱਥੋ ਡੱਕੂ ਤੇਰੀ ਟੀਮਤੇਰੀ ਐਸੀ ਜਾਣੀ ਜਿਹੜੇ ਮੁੜ ਵਚਨੀ ਨਾ ਸੀਨ
ਬੇਗਾਣੇ ਪੁੱਤ ਪਹੁੰਚੇ ਡਰ ਲੁੱਕਿਆ ਤੂੰ ਖੁੰਜੇਗੱਲਾਂ ਉੱਤੇ ਬੈਠਾ ਸੁਣਿਆ ਤੂੰ ਆਇਆ ਨਹੀਂ ਸੀ ਪੁੰਜੇਨੱਕ ਉੱਤੋਂ ਫੀਲਾਂ ਤੇਰੇ ਕਿਨੇ ਚੱਕਵਾਏਵੱਡਾ ਤੂੰ ਸਟਾਰ ਸਾਲਿਆ ਗਏ ਨਾ ਛੁੜਾਏ
ਭੁੱਲ ਕੇ ਜੇ ਕਦੇ ਹਾਰੇ ਧਿੱਲੋਂ ਯਾਰਾਂ ਅੱਗੇਬੈਰਕਾਂ ਚ ਸ਼ਿਟਰ ਵੀ ਵੱਜਣੋਂ ਬਚਾਏਕਰਤੂਤ ਨਾ ਦੀਵਾਨੀ ਐਵੇ ਚਿੱਤ ਪੜਛਾਂਵੇਮੇਰੇ ਕੈਂਥੇ ਦਾ ਹੀ ਫੇਮਸ ਸਾਰੇ ਗੇੜੀ ਵੀ ਨਹੀਂ ਲਾਂਦੇਨਾ ਮਰਦਿਆਂ ਸਾਲੇ ਟਾਈਮ ਪਏ ਤੇ ਨਹੀਂ ਆਉਂਦੇਦੋ ਤਿੰਨ ਬਦਮਾਸ਼ੀ ਭੁੱਲ ਪੁੜੀ ਤੋਂ ਚੁਕਾਂਦੇ
ਜਿਹੜਾ ਜੱਟ ਦੇਸੀ, ਏਨੂੰ ਕਹਿਣ ਰਿਪਲਾਈਹੋ ਦੇਣਾ ਜੇ ਜਵਾਬ ਮਹੀਨੇ 6 ਨਾ ਲਾਈਆਪ ਲਿਖੀ ਗੱਲਾਂ ਨਾ ਐਵੇ ਕਿਸੇ ਤੋਂ ਲਿਖਾਈਹੋ ਦੇਣਾ ਜੇ ਜਵਾਬ ਮਹੀਨੇ 6 ਨਾ ਲਾਈ
ਲੌਂਦੇ ਲੌਂਦੇ ਬਾਜ਼ੀ, ਦੋਨਾ ਆਉਣ ਬਾਜ਼ ਵਰੇ ਤੀਜਹੋਰਾ ਮੋਢਿਆਂ ਤੇ ਚਲਾਉਂਦੇ ਸਾਲੇ ਕਰਤੇ ਆ ਚੀਜ਼ਗੱਲ ਫੱਬਦੀ ਨਾ ਮੂੰਹੋਂ ਫਿਰ ਕਰੇ ਕਿਉਂ ਕਟੀਰਰਹਿੰਦੀ ਸ਼ਾਹਵਾ ਦੇ ਹੇਠਾਂ ਜੱਟ ਪੱਕੀ ਮਾਝੇ ਆਲੀ ਚੀਜ਼
ਓ ਤੇਰੀ ਪੁਸ਼ਤਾ ਚ ਆਉਣਾ ਨਹੀਂ ਜੋ ਕਰਾਂ ਮੈਨੂੰ ਬੀਟਰਹਿੰਦੀ ਸ਼ਾਹਵਾ ਦੇ ਹੇਠਾਂ ਜੱਟ ਪੱਕੀ ਮਾਝੇ ਆਲੀ ਚੀਜ਼
ਵਨ ਸਾਈਡਡ ਆ ਬੀਫ ਸੁਣਿਆ ਮੈਂ ਕਹਿੰਦੇ ਫਿਰਦੇਚਿੱਟਰਾ ਤੋਂ ਡਰਣ ਜਾ ਕੇ ਪੈਰੀ ਪੈਂਦੇ ਫਿਰਦੇਮੇਰਾ ਨਾਂ ਲੈ ਕੇ ਗਨ ਮੈਨ ਲੈਂਦੇ ਫਿਰਦੇਚਿੱਟਰਾ ਤੋਂ ਡਰਣ ਸਾਲੇ ਪੈਰੀ ਪੈਂਦੇ ਫਿਰਦੇ
ਦੁੱਖ ਦੀ ਜੇ ਬੋਹਤੀ ਗੱਲ ਵਾਲੀ ਬਾਹਮ ਝੰਡੂਤੇਰੇ ਨਾਲੋ ਵੱਧ ਗੈਰਤ ਆ ਰੱਖੇ ਮਾਡੀ ਸੰਧੂਓ ਰੀਲਾਂ ਉੱਤੇ ਵਿੱਲਨ ਤੇ ਰੀਅਲ ਚ ਗੱਡੂਤੇਰੇ ਨਾਲੋ ਵੱਧ ਗੈਰਤ ਆ ਰੱਖੇ ਮਾਡੀ ਸੰਧੂ
ਹੈ ਯੋ ਕਿਡ!
Hey yo kidd!Yeah drr dhillon
Ayo suneya putt kare daddy nu missAlbum teri mera iko hi dissManneya thode je te soch vi je nalleAajo bapu aala chaandna ki kithe tusi dalle
O dalle honi laande sheri rakhde je baharKadde gillco ch had aave video baharAagi je bahar kitho dakku teri teamTeri aisi jaani jarhe mudh vachni na scene
Begaane putt pohnche dar lukkya tu khunjeGalan utte betha suniya tu aya nahi si punjeNak utto feela tere kine chakkvayeWadda tu star saaleya gaye na chudaye
Bhul ke je kade hare dhillon yaara aggeBairkan ch shittar v vajjno bachayeKartoot na deewani aive chit parchaundeMere kainthe da he famous sare gerhi vi ni laundeNa mardeya saale time paye te nahi aundeDo teen badmashi bhull pudi to chukaunde
Jehd jatt desi ehnu kehan replyHou dena je jawab mahine 6 na layiAap likhi galleya na aive kise to likhayiHou dena je jawab mahine 6 na layi
Launde launde baazi dona aun baaj varhe teejHora modheya te chalaude saale karte aa cheezGall fabbdi na muhon fer kare kyu kateerhRehni shaahva de hetha jatt pakki majhe aali cheez
O teri pushta ch auna ni jo karu menu beatRehni shaahva de hetha jatt pakki majhe aali cheez
One sided aa beef suneya mai kehnde phirdeChittra to darre jaake pairi pende phirdeMera naam lai ke gun man lende phirdeChittra to darre saale pairi pende phirde
Dukh di je bohti gall wali baahm jhanduTere naalo vadh gairat aa rakhe made sandhuO reela utte villain te real ch gduTere nalo vadh gairat aa rakhe made sandhu
Hey yo kidd
Watch now
3am In GILLCO Music Video
Behind the song
Credits, facts & answers
A quick guide built from the verified credits attached to this song.
Performed by
Prem Dhillon
Words by
Prem Dhillon
Music by
The Kidd
Music label
Prem Dhillon
Directed by
Japjeet Dhillon
FAQ
Good to know
Who sings 3am In GILLCO?
3am In GILLCO is performed by Prem Dhillon.
Who wrote the lyrics for 3am In GILLCO?
The lyrics for 3am In GILLCO were written by Prem Dhillon.
Who composed the music for 3am In GILLCO?
The music for 3am In GILLCO was composed by The Kidd.
Which music label released 3am In GILLCO?
3am In GILLCO is associated with Prem Dhillon.
Who directed 3am In GILLCO?
3am In GILLCO was directed by Japjeet Dhillon.
