3Am In GILLCO Lyrics – Punjabi Song

3am In GILLCO Lyrics in Punjabi

ਹੈ ਯੋ ਕਿਡ!, ਯੈ ਦਰਰ ਧਿੱਲੋਂ.
ਐਯੋ ਸੁਣਿਆ ਪੁੱਤ ਕਰੇ ਡੈਡੀ ਨੂੰ ਮਿਸ, ਐਲਬਮ ਤੇਰੀ ਮੇਰਾ ਇਕੋ ਹੀ ਡਿਸ, ਮੰਨਿਆ ਥੋੜੇ ਜੇ ਤੇ ਸੋਚ ਵੀ ਜੇ ਨਾਲੇ, ਆਜੋ ਬਾਪੂ ਆਲਾ ਚਾਂਦਣਾ ਕੀ ਕਿੱਥੇ ਤੁਸੀਂ ਡੱਲੇ.
ਓ ਡੱਲੇ ਹੋਣੀ ਲਾਂਦੇ ਸ਼ੇਰੀ ਰੱਖਦੇ ਜੇ ਬਾਹਰ, ਕਦੇ ਗਿੱਲਕੋ ਚ ਹੱਡ ਆਵੇ ਵੀਡੀਓ ਬਾਹਰ, ਆਗੀ ਜੇ ਬਾਹਰ ਕਿੱਥੋ ਡੱਕੂ ਤੇਰੀ ਟੀਮ, ਤੇਰੀ ਐਸੀ ਜਾਣੀ ਜਿਹੜੇ ਮੁੜ ਵਚਨੀ ਨਾ ਸੀਨ.
ਬੇਗਾਣੇ ਪੁੱਤ ਪਹੁੰਚੇ ਡਰ ਲੁੱਕਿਆ ਤੂੰ ਖੁੰਜੇ, ਗੱਲਾਂ ਉੱਤੇ ਬੈਠਾ ਸੁਣਿਆ ਤੂੰ ਆਇਆ ਨਹੀਂ ਸੀ ਪੁੰਜੇ, ਨੱਕ ਉੱਤੋਂ ਫੀਲਾਂ ਤੇਰੇ ਕਿਨੇ ਚੱਕਵਾਏ, ਵੱਡਾ ਤੂੰ ਸਟਾਰ ਸਾਲਿਆ ਗਏ ਨਾ ਛੁੜਾਏ.
ਭੁੱਲ ਕੇ ਜੇ ਕਦੇ ਹਾਰੇ ਧਿੱਲੋਂ ਯਾਰਾਂ ਅੱਗੇ, ਬੈਰਕਾਂ ਚ ਸ਼ਿਟਰ ਵੀ ਵੱਜਣੋਂ ਬਚਾਏ, ਕਰਤੂਤ ਨਾ ਦੀਵਾਨੀ ਐਵੇ ਚਿੱਤ ਪੜਛਾਂਵੇ, ਮੇਰੇ ਕੈਂਥੇ ਦਾ ਹੀ ਫੇਮਸ ਸਾਰੇ ਗੇੜੀ ਵੀ ਨਹੀਂ ਲਾਂਦੇ, ਨਾ ਮਰਦਿਆਂ ਸਾਲੇ ਟਾਈਮ ਪਏ ਤੇ ਨਹੀਂ ਆਉਂਦੇ, ਦੋ ਤਿੰਨ ਬਦਮਾਸ਼ੀ ਭੁੱਲ ਪੁੜੀ ਤੋਂ ਚੁਕਾਂਦੇ.
ਜਿਹੜਾ ਜੱਟ ਦੇਸੀ, ਏਨੂੰ ਕਹਿਣ ਰਿਪਲਾਈ, ਹੋ ਦੇਣਾ ਜੇ ਜਵਾਬ ਮਹੀਨੇ 6 ਨਾ ਲਾਈ, ਆਪ ਲਿਖੀ ਗੱਲਾਂ ਨਾ ਐਵੇ ਕਿਸੇ ਤੋਂ ਲਿਖਾਈ, ਹੋ ਦੇਣਾ ਜੇ ਜਵਾਬ ਮਹੀਨੇ 6 ਨਾ ਲਾਈ.
ਲੌਂਦੇ ਲੌਂਦੇ ਬਾਜ਼ੀ, ਦੋਨਾ ਆਉਣ ਬਾਜ਼ ਵਰੇ ਤੀਜ, ਹੋਰਾ ਮੋਢਿਆਂ ਤੇ ਚਲਾਉਂਦੇ ਸਾਲੇ ਕਰਤੇ ਆ ਚੀਜ਼, ਗੱਲ ਫੱਬਦੀ ਨਾ ਮੂੰਹੋਂ ਫਿਰ ਕਰੇ ਕਿਉਂ ਕਟੀਰ, ਰਹਿੰਦੀ ਸ਼ਾਹਵਾ ਦੇ ਹੇਠਾਂ ਜੱਟ ਪੱਕੀ ਮਾਝੇ ਆਲੀ ਚੀਜ਼.
ਓ ਤੇਰੀ ਪੁਸ਼ਤਾ ਚ ਆਉਣਾ ਨਹੀਂ ਜੋ ਕਰਾਂ ਮੈਨੂੰ ਬੀਟ, ਰਹਿੰਦੀ ਸ਼ਾਹਵਾ ਦੇ ਹੇਠਾਂ ਜੱਟ ਪੱਕੀ ਮਾਝੇ ਆਲੀ ਚੀਜ਼.
ਵਨ ਸਾਈਡਡ ਆ ਬੀਫ ਸੁਣਿਆ ਮੈਂ ਕਹਿੰਦੇ ਫਿਰਦੇ, ਚਿੱਟਰਾ ਤੋਂ ਡਰਣ ਜਾ ਕੇ ਪੈਰੀ ਪੈਂਦੇ ਫਿਰਦੇ, ਮੇਰਾ ਨਾਂ ਲੈ ਕੇ ਗਨ ਮੈਨ ਲੈਂਦੇ ਫਿਰਦੇ, ਚਿੱਟਰਾ ਤੋਂ ਡਰਣ ਸਾਲੇ ਪੈਰੀ ਪੈਂਦੇ ਫਿਰਦੇ.
ਦੁੱਖ ਦੀ ਜੇ ਬੋਹਤੀ ਗੱਲ ਵਾਲੀ ਬਾਹਮ ਝੰਡੂ, ਤੇਰੇ ਨਾਲੋ ਵੱਧ ਗੈਰਤ ਆ ਰੱਖੇ ਮਾਡੀ ਸੰਧੂ, ਓ ਰੀਲਾਂ ਉੱਤੇ ਵਿੱਲਨ ਤੇ ਰੀਅਲ ਚ ਗੱਡੂ, ਤੇਰੇ ਨਾਲੋ ਵੱਧ ਗੈਰਤ ਆ ਰੱਖੇ ਮਾਡੀ ਸੰਧੂ.
ਹੈ ਯੋ ਕਿਡ!.

3Am In GILLCO Lyrics - English

Hey Yo Kidd!Yeah Drr Dhillon
Ayo Suneya Putt Kare Daddy Nu MissAlbum Teri Mera Iko Hi DissManneya Thode Je Te Soch Vi Je NalleAajo Bapu Aala Chaandna Ki Kithe Tusi Dalle
O Dalle Honi Laande Sheri Rakhde Je BaharKadde Gillco Ch Had Aave Video BaharAagi Je Bahar Kitho Dakku Teri TeamTeri Aisi Jaani Jarhe Mudh Vachni Na Scene
Begaane Putt Pohnche Dar Lukkya Tu KhunjeGalan Utte Betha Suniya Tu Aya Nahi Si PunjeNak Utto Feela Tere Kine ChakkvayeWadda Tu Star Saaleya Gaye Na Chudaye
Bhul Ke Je Kade Hare Dhillon Yaara AggeBairkan Ch Shittar V Vajjno BachayeKartoot Na Deewani Aive Chit ParchaundeMere Kainthe Da He Famous Sare Gerhi Vi Ni LaundeNa Mardeya Saale Time Paye Te Nahi AundeDo Teen Badmashi Bhull Pudi To Chukaunde
Jehd Jatt Desi Ehnu Kehan ReplyHou Dena Je Jawab Mahine 6 Na LayiAap Likhi Galleya Na Aive Kise To LikhayiHou Dena Je Jawab Mahine 6 Na Layi
Launde Launde Baazi Dona Aun Baaj Varhe TeejHora Modheya Te Chalaude Saale Karte Aa CheezGall Fabbdi Na Muhon Fer Kare Kyu KateerhRehni Shaahva De Hetha Jatt Pakki Majhe Aali Cheez
O Teri Pushta Ch Auna Ni Jo Karu Menu BeatRehni Shaahva De Hetha Jatt Pakki Majhe Aali Cheez
One Sided Aa Beef Suneya Mai Kehnde PhirdeChittra To Darre Jaake Pairi Pende PhirdeMera Naam Lai Ke Gun Man Lende PhirdeChittra To Darre Saale Pairi Pende Phirde
Dukh Di Je Bohti Gall Wali Baahm JhanduTere Naalo Vadh Gairat Aa Rakhe Made SandhuO Reela Utte Villain Te Real Ch GduTere Nalo Vadh Gairat Aa Rakhe Made Sandhu
Hey Yo Kidd
If Found Any Mistake in above lyrics?, Report using contact form with correct lyrics!

Song Credits

Song: 3am In GILLCO

Artist: Prem Dhillon

Director: Japjeet Dhillon

Lyricist: Prem Dhillon

Musician: The Kidd

Label: Prem Dhillon