Now readingKaran Aujla

Top Fella

Top Fella

Top Fella Lyrics in Punjabi

ਦੁਨੀਆ ਸਲਾਮਾਂ ਮਾਰੇਜੀ ਜੀ ਕਹਿਨ ਲਾਤੀ ਇਹਨੇਮਾਰ ਮਾਰ ਡੰਡ ਕਹਿਨ ਦੇਗੁੰਡੀ ਪਈ ਆ ਛਾਤੀ ਇਹਨੇ
ਜਦੋ ਕੋਲੋ ਲੰਘਿਆ ਤਾਧਰਤੀ ਹਿਲਾਤੀ ਇਹਨੇਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ ਕਹਿੰਦੇ
ਸਾਰਿਆਂ ਦੇ ਇਕੋ ਬਾਨਕੁਰਤੇ ਆ ਕਾਲੇ ਕਾਲੇਇਹਨੂੰ ਵੀ ਨੀ ਪਤਾਇਹਨੇ ਕਿੰਨੇ ਥਾਂ ਤੇ ਵੈਰ ਪਾਲੇ
ਵੱਡੀ ਸ਼ੈ ਕੋਈ ਲੱਗਦੀ ਆਜਿੰਨੇ ਬੰਦੇ ਆਲੇ ਦਾਲੇਹੈਗਾ ਕੌਣਜਦੋਂ ਜਾਂਦਾਜਿੱਥੇ ਜਾਂਦਾ ਨੇਹਰੀ ਥੱਲੇ
ਲੱਗਦੇ ਇਹਦੇ ਨਾ ਦਿਨ ਚੱਕੇਗੱਲ ਰਾਤੀ ਇਹਨੇਲੰਡੀ ਪੁੱਛੀ ਦੁੱਕੀ ਟਿੱਕੀਕਦੋਂ ਦੀ ਹਰਾਤੀ ਇਹਨੇ
ਦੁਨੀਆ ਸਲਾਮਾਂ ਮਾਰੇਜੀ ਜੀ ਕਹਿਨ ਲਾਤੀ ਇਹਨੇਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ ਕਹਿੰਦੇ
ਹਿੱਕਾਂ ਤੇ ਕਰੇ ਤੇ ਜੜੇਪਿੱਠਾ ਉੱਤੇ ਵਾਰਾਂ ਨੂੰਰੱਖੇ ਚਮਕਾ ਕੇ ਪੱਟੂਸ਼ੀਸ਼ੇ ਵਾਂਗ ਕਾਰਾਂ ਨੂੰ
ਤਲੀਆਂ ਤੇ ਰੱਖੇ ਖੌਰੇਇਹਨਾ ਕਤੋਂ ਯਾਰਾਂ ਨੂੰਦਿਲ ਤੋੜੀ ਜਾਂਦਾ ਪੱਟੂਦੇਖੇ ਵੀ ਨਾ ਨਾਰਾਂ ਨੂੰ
ਟੌਪ ਦੀ ਕੁੜੀ ਨੂੰ ਵੀਨਾ ਕਹਿੰਦੀ ਤੇ ਰਵਾਤੀ ਇਹਨੇਯਾਰਾਂ ਨੂੰ ਕਮਾਇਆਮਾਇਆ ਸਾਰੀ ਓ ਗਵਾਤੀ ਇਹਨੇ
ਕੰਡੇ ਸੀ ਜਿੱਥੇ ਵੀ ਪਏਨੰਗੇ ਪੈਰੀ ਲੰਘਾਤੀ ਇਹਨੇਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ ਕਹਿੰਦੇ
ਜੇਹਦੇ ਨਾਲ ਰੱਖਦਾਓਹਦੇ ਨਾਲ ਰੱਖਦਾਯਾਰ ਨੀ ਅੱਖ ਦਾਕੱਚਾ
ਧੱਕ ਯਾਰ ਰੱਖਦਾਜਿਨਾ ਵੀ ਸ਼ੱਕ ਦਾਸ਼ੱਕ ਦਾਅੱਖ ਦਾ ਸੱਚਾ
ਇਹਦੇ ਤੋਂ ਮੱਚਦੇਇਹਨੂੰ ਨੇ ਤੱਕਦੇਚੱਕ ਦੇਅੱਖ ਨੀ ਬੱਚੇ
ਤੀਨ ਨੇ ਫੋਨਤੇ ਇਕ ਨੀ ਚੱਕਦਾਡੱਬ ‘ਚਨਾਗ ਦਾ ਬੱਚਾ
ਵੈਰੀ ਦੀ ਹਿੱਕ ਤੇਕਿਲਾ ਗੱਡਤਾਨੀ ਹਿੱਕ ਵਾਹਤੀ ਇਹਨੇਲੈਂਬੋ ਕੀ ਬੁਗਾਟੀ ਇਹਨੇਵੇਹੜੇ ਤੇ ਖੜ੍ਹਾਤੀ ਇਹਨੇ
ਦੁਨੀਆ ਸਲਾਮਾਂ ਮਾਰੇਜੀ ਜੀ ਕਹਿਨ ਲਾਤੀ ਇਹਨੇਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ ਕਹਿੰਦੇ
ਦਾਦਾ ਓਹਦਾ ਬੰਦਾ ਸੀਦਿਮਾਗੀ ਸਮੇ ਵਾਰੇ ਤੋਂਇਹਨੇ ਦੇ ਟੱਬਰ ਨੂੰਕੋਈ ਡਾਟ ਉੱਤੇ ਆਲੇ ਤੋਂ
ਕਿੰਨਾ ਖੂਨ ਖੌਲੇ ਸਾਬਲਾਲਾ ਤੂੰ ਉਬਾਲੇ ਤੋਂਰੁੱਕੇ ਖੌਰੇ ਕਿੱਥੇਤੁਰੇ ਕਾਫ਼ਲਾ ਘੁਰਾਲੇ ਤੋਂ
ਦੇਖਣ ਨੂੰ ਦੁਨੀਆ ਤਰਸੇਦਿਖਦਾ ਨੀ ਤਰਸਾਤੀ ਇਹਨੇਫਾਇਰ ਮਾਰੇ ਕੋਠੇ ਜਾ ਕੇਸਾਰੇ ਗਲੀ ਉਠਾਤੀ ਇਹਨੇ
ਦੁਨੀਆ ਸਲਾਮਾਂ ਮਾਰੇਜੀ ਜੀ ਕਹਿਨ ਲਾਤੀ ਇਹਨੇਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ ਕਹਿੰਦੇ
ਬੰਬੇ ਤੋਂ ਮੋਹਾਲੀਸਿੱਧਾ ਟੱਚਡਾਊਨਹੁ ਵਿ ਦ ਬੋਇ ਬੇਬੀਸ਼ਹਿਰ ਤੇਰਾ ਸ਼ਟਡਾਊਨ
ਸਾਰੇ ਪੁੱਛਦੇ ਨੇਮੁੰਡਾ ਕਿੱਥੋਂ ਆਇਆ ਇਹਨੇਕਿੰਨੀ ਕੁੱਟੀ ਮਾਇਆਗੁੱਟ ਰੋਲੇ ਪਾਲੀ ਬਸਟ ਡਾਊਨ
ਜੇ ਕੋਈ ਹਾਕ ਮਾਰੇ ਨੀਇਹ ਪਹਿਲਾਂ ਸੈੱਟ ਆਉਂਦਾ ਰਿਹਾਹੱਥ ਨੀ ਮਿਲਾਉਂਦਾ ਇਹਤਾਮਿੱਟੀ ‘ਚ ਮਿਲਾਉਂਦਾ ਰਿਹਾ
ਧੋਖੇ ਖਾਂਦਾ ਖਾਂਦਾਨਾਮ ਬਾਬੇ ਦਾ ਧੋਂਦਾ ਰਿਹਾਇੱਕੋ ਗਲਤੀ ਇਹਦੂਧ ਸੱਪਾਂ ਨੂੰ ਪਿਲਾਉਂਦਾ ਰਿਹਾ
ਕਿੱਥੇ ਨੀ ਅੱਖਦਾਓਥੇ ਨੀ ਰੱਖਦਾਨਵੇਂ ਤੋਂ ਪਾਉਣ ਧੋਧੀਆਂ
ਮੁੰਡਲੀ ਚੜ੍ਹਦਾ ਲਗਾਉਣ ਹੁਣਸ਼ਰਤਾਂ ਨੀ ਮਰਦੀਆਂਜਾਉਂ ਜੋਗੀਆਂ
ਯਾਰਾਂ ਨਾ ਕਟਦਾਰੱਬ ਨੂੰ ਰਟਦਾਹੱਥ ਕੋਈ ਪਾਉਣ ਨੀ ਜੋਗਾ
ਵੈਰੀ ਖੜਕਣ ਜੋਗੇ ਆਦੇਖ ਨਾ ਆਣਾਸੋਹਣ ਜੋਗੀਆਂ
ਗੱਡੀ ਏ ਮਰਸਿਡੀਜ਼ ਬੀਬਾਘੋੜੇ ਉੱਤੇ ਕਾਠੀ ਇਹਨੇ24/7 ਨੇਫੇ ‘ਚਫਸਾਇਆ ਹੁੰਦਾ .30 ਇਹਨੇ
ਦੁਨੀਆ ਸਲਾਮਾਂ ਮਾਰੇਜੀ ਜੀ ਕਹਿਨ ਲਾਤੀ ਇਹਨੇਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ ਕਹਿੰਦੇ
ਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ ਕਹਿੰਦੇ
ਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ…ਕੌਣ ਮੁੰਡਾ ਕੌਣਇਹਦੀ ਝੁਕਦੀ ਨੀ ਧੌਣ ਕਹਿੰਦੇ
Found a mistake in these lyrics? Please send us the correct lyrics through the contact form.

Watch now

Top Fella Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Top Fella?

Top Fella is performed by Karan Aujla.

Who wrote the lyrics for Top Fella?

The lyrics for Top Fella were written by Karan Aujla.

Who composed the music for Top Fella?

The music for Top Fella was composed by MXRCI.

Which music label released Top Fella?

Top Fella is associated with Karan Aujla.

Who is featured in Top Fella?

Karan Aujla is featured in Top Fella.

Who directed Top Fella?

Top Fella was directed by Mani Mallhi.