Ve Sohneya Lyrics – Dastaar | Kamal Khan
Ve Sohneya Lyrics
ਵੇ ਸੋਹਣਿਆ ਕੈਸਾ ਮੁਖੜਾ ਲੈ ਕੇ ਆਇਆ ਏ ਵੇ ਲੱਗਦਾ ਜਿਵੇਂ ਤੂੰ ਦਿਲ ਮੇਰੇ ਵਿੱਚ ਰਹਿ ਕੇ ਆਇਆ ਏ ਤੈਨੂੰ ਤੱਕ ਕੇ ਦੁਨੀਆ ਭੁੱਲੀ ਪਹਿਲਾਂ ਮਰ ਗਈ ਫਿਰ ਮੈਂ ਡੋਲੀ ਮੇਰੇ ਇਸ਼ਕ ਅੱਖਾਂ ਚੋਂ ਤੋਇਆ
ਵੇ ਤੂੰ ਜਦ ਸਾਡਾ ਹੋਇਆ ਬਿਨਾਂ ਕਰਮਾਂ ਤੋਂ ਤੇਰੇ ਜਿਹਾ ਲੱਭਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਇੱਥੇ ਤੇਰੇ ਜਿਹਾ ਯਾਰ ਹੋਣਾ ਸਭ ਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਇੰਨੀ ਛੇਤੀ ਕੋਈ ਕਿਸੇ ਦਾ ਦਿਲ ਠੱਗਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਵੇ ਮੈਨੂੰ ਤਾਂ ਨਹੀਂ ਲੱਗਦਾ
ਖੌਰੇ ਅੱਜ ਦਾ ਸੂਰਜ ਕਿੱਧਰੋਂ ਚੜਿਆ ਏ ਕਿ ਖੁਬਾਂ ਦਾ ਰਾਜਾ ਵੇੜੇ ਵੜਿਆ ਏ ਸਾਡੇ ਵੀ ਨੈਣਾਂ ਦੇ ਬੂਹੇ ਚਮਕ ਪਏ ਹਾਸਾ ਤੇਰਾ ਜਿਉਂ ਸੋਨੇ ਵਿੱਚ ਜੜਿਆ ਏ
ਵੇ ਤੂੰ ਕਿਹੜੀ ਮਾਂ ਦਾ ਜਾਇਆ ਤੇਰਾ ਮੋਹ ਨਾ ਕਿਉਂ ਆਇਆ ਮੇਰੀ ਹਾਲਤ ਦਿਲ ਦੀ ਮੰਦੀ ਵੇ ਮੈਂ ਗਈ ਇਸ਼ਕੇ ਵਿੱਚ ਰੰਗੀ ਹੁਣ ਆਊਗਾ ਖਿਆਲ ਕਿਹੜੇ ਜੱਗ ਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਇੱਥੇ ਤੇਰੇ ਜਿਹਾ ਯਾਰ ਹੋਣਾ ਸਭ ਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਇੰਨੀ ਛੇਤੀ ਕੋਈ ਕਿਸੇ ਦਾ ਦਿਲ ਠੱਗਦਾ ਵੇ ਮੈਨੂੰ ਤਾਂ ਨਹੀਂ ਲੱਗਦਾ ਵੇ ਮੈਨੂੰ ਤਾਂ ਨਹੀਂ ਲੱਗਦਾ
Ve Sohneya Lyrics - Dastaar | Kamal Khan
Ve sohneya kaisa mukhda lai ke aaya aeVe lagda jivein tu dil mere vich reh ke aaya aeTainu tak ke duniya bhulli, pehlaan mar gayi fer main doliMere ishq akhan cho toya
Ve tu jad sada hoya, bina karman ton tere jeha labhdaVe mainu tan nahi lagdaVe mainu tan nahi lagdaIthe tere jeha yaar hona sab daVe mainu tan nahi lagdaVe mainu tan nahi lagdaInni chheti koi kise da dil thagdaVe mainu tan nahi lagdaVe mainu tan nahi lagda
Khore ajj da sooraj kithon chadeya aeKe khuban da raja vehde vadhia aeSade vi naina de boohe chamak payeHassa tera jivein sone vich jadeya ae
Ve tu kehdi maa da jaya, tera moh na kyun aayaMeri haalat dil di mandi ve main gayi ishqe vich rangiHun aauga khayal kehde jagg daVe mainu tan nahi lagdaVe mainu tan nahi lagdaIthe tere jeha yaar hona sab daVe mainu tan nahi lagdaVe mainu tan nahi lagdaInni chheti koi kise da dil thagdaVe mainu tan nahi lagdaVe mainu tan nahi lagda
Song Credits
Song: Ve Sohneya
Album: Dastaar
Artist: Kamal khan
Actor: Aman Dhaliwal, Ashish Duggal, Geet Goraya, Neeta Mohindra, Sarbjit Cheema, Tarsem Jassar, Yograj Singh
Director: Amar Hundal
Lyricist: Ricky Khan
Musician: Aden
Label: White Hill Music
