Now readingSatinder Sartaaj

Khush Bandeya Nu

Khush Bandeya Nu

Khush Bandeya Nu Lyrics In Punjabi

ਖੁਸ਼ ਬੰਦੇਆਂ ਨੂੰ ਹਾਲੇਤੂੰ ਤਾਂ ਮਿਲਿਆ ਏ ਨਹੀਂਜੇਹੜੇ ਮਿਲੇ ਨੇ ਬੇਚਾਰੇਬੱਸ ਕਾਮਯਾਬ ਨੇ
ਆ ਜ਼ਰੂਰਤਾਂ ਤਾਂ ਛੱਡੋਹੋ ਗਏ ਸੁਪਨੇ ਵੀ ਪੂਰੇਤਾਂ ਵੀ ਆਖਦੇ ਰਹਿੰਦੇ ਨੇਕੇ ਲੇਖ ਹੀ ਖਰਾਬ ਨੇ
ਓਏ ਖੁਸ਼ ਬੰਦੇਆਂ ਨੂੰ ਹਾਲੇਤੂੰ ਤਾਂ ਮਿਲਿਆ ਏ ਨਹੀਂਜੇਹੜੇ ਮਿਲੇ ਨੇ ਬੇਚਾਰੇਬੱਸ ਕਾਮਯਾਬ ਨੇ
ਜਦੋਂ ਸਿੱਖ ਲਿਆ ਹਰ ਪਲਮਨ੍ਨਾ ਉਦੋਂ ਹੀਨਿਕੇ ਮੋਟੇ ਦੁੱਖਾਂ ਨੂੰ ਵੀਆਜੁ ਤਾਲਨਾ ਉਦੋਂ ਹੀ
ਜਦੋਂ ਸਿੱਖ ਲੇਆ ਹਰ ਪਲਮਨ੍ਨਾ ਉਦੋਂ ਹੀਨਿਕੇ ਮੋਟੇ ਦੁੱਖਾਂ ਨੂੰ ਵੀਆਜੁ ਤਾਲਨਾ ਉਦੋਂ ਹੀ
ਜਦੋਂ ਆਪ ਲਾ ਕੇ ਜੋਰਕੀਤਾ ਚਾਨਾ ਉਦੋਂ ਹੀਪਤਾ ਲੱਗੁ ਸਾਡੇ ਲਾਈ ਜੋਕੀਤਾ ਆਫ਼ਤਾਬ ਨੇ
ਓਏ ਖੁਸ਼ ਬੰਦੇਆਂ ਨੂੰ ਹਾਲੇਤੂੰ ਤਾਂ ਮਿਲਿਆ ਏ ਨਹੀਂਜੇਹੜੇ ਮਿਲੇ ਨੇ ਬੇਚਾਰੇਬੱਸ ਕਾਮਯਾਬ ਨੇ
ਹਾਲੇ ਜੀੰਦਗੀ ਨੇ ਕਾਫੀ ਸਾਰੇਸਬਕ ਸਿਖਾਉਣੇਹਾਲੇ ਚਾਬੀਆਂ ਗਵਾਉਣੀਆਂਤੇ ਤਾਲੇ ਚਮਕਾਉਣੇ
ਹਾਲੇ ਜੀੰਦਗੀ ਨੇ ਕਾਫੀ ਸਾਰੇਸਬਕ ਸਿਖਾਉਣੇਹਾਲੇ ਚਾਬੀਆਂ ਗਵਾਉਣੀਆਂਤੇ ਤਾਲੇ ਚਮਕਾਉਣੇ
ਫੇਰ ਪਿਛਲੀਆਂ ਬਾਰੀਆਂ ਚੋਂਦਖਲੇ ਕਰਾਉਣੇਏਹੋ ਸਾਰੇ ਹੀ ਤਮਾਸ਼ੇਬਡੇ ਲਾ-ਜਵਾਬ ਨੇ
ਓਏ ਖੁਸ਼ ਬੰਦੇਆਂ ਨੂੰ ਹਾਲੇਤੂੰ ਤਾਂ ਮਿਲਿਆ ਏ ਨਹੀਂਜੇਹੜੇ ਮਿਲੇ ਨੇ ਬੇਚਾਰੇਬੱਸ ਕਾਮਯਾਬ ਨੇ
ਜੋ ਵੀ ਹੋਗਾ ਜੀ ਹੋਗਾਹੈਰਾਨ ਹੋਣ ਵਾਲਾਹੋਯੇ ਦੇਰ ਨਾਲ ਤਾਂ ਥੋੜਾਪਰੇਸ਼ਾਨ ਹੋਣ ਵਾਲਾ
Found a mistake in these lyrics? Please send us the correct lyrics through the contact form.

Watch now

Khush Bandeya Nu Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Khush Bandeya Nu?

Khush Bandeya Nu is performed by Satinder Sartaaj.

Which album is Khush Bandeya Nu from?

Khush Bandeya Nu appears on the album Liberation.

Who wrote the lyrics for Khush Bandeya Nu?

The lyrics for Khush Bandeya Nu were written by Satinder Sartaaj.

Who composed the music for Khush Bandeya Nu?

The music for Khush Bandeya Nu was composed by Black Virus.

Which music label released Khush Bandeya Nu?

Khush Bandeya Nu is associated with Satinder Sartaaj.