Sayonara Lyrics In Punjabi
ਅੰਖਾਂ ਬਿਲੀਆਂ ਦੇ ਵਿਚਜ਼ੋ ਤੈਨੂੰ ਤੱਕ ਕੀ ਲੇਆਹਾਯੇ ਮਹਿੰਗੀ ਅੰਖੀਆਂ ਨੂੰ ਪਾਈ ਗੀ ਤੇਰੀ ਦੀਦ ਵੇਮੈਨੂੰ ਗੱਲ ਨਾਲ ਲਾਕੇ ਮੱਥਾ ਚੁੰਮੇਆ ਅਈਸਾ ਤੂੰਮੇਰੇ ਮੱਥੇ ਉੱਤੋ ਮਿੱਟ ਗਏ ਨਸੀਬ ਵੇ
ਨਾ ਦਿੰਦਾ ਲਕਨ ਕਿਸੇ ਨੂੰ ਨੇਦੇ ਕੱਲਾਂ ਮਾਰੀਏਜਾਫ਼ਾ ਰਿੰਗ ਫਿੰਗਰ ਨੂੰ ਤੇਰਾ ਚੱਲਾ ਮਾਰੀਏਗੱਲਾਂ ਤੁਰਦੀ ਕਿੱਥੇ ਦਿੰਦਾ ਤਾਲਤੇ ਤੂੰ ਆਕੇ ਮੈਨੂੰ ਪੁਛਦਾ ਏ ਹਾਲ
ਤੇਰੇ ਬਿਨਾ ਰੋ ਰੋ ਕੱਟੇ ਮੈਂ ਸਾਲਤੇ ਤੂੰ ਆਕੇ ਮੈਨੂੰ ਪੁਛਦਾ ਏ ਹਾਲ
ਮੈਂ ਚੁੰਨੀ ਦੇ ਬੱਲੇ ਦੇ ਨਾਲ ਬੰਨੜ ਡੀ ਹੀ ਰਹ ਗੀਦਿਨੋ ਦਿਨ ਸੱਡੇ ਵਿਚ ਪੈਂਦੇ ਗਪ ਨੂੰਹੁਣ ਕਿੱਥੇ ਆ ਓ ਲਾਕੇ ਨੀਂਦਾ ਮੇਰੀਆਂਜਿਹਦੀ ਬੂਕਲ ਚ ਲੈਂਦਾ ਰੇਹਾ ਨਪ ਤੂੰ
ਕਿੱਥੇ ਮਰ ਗੀ ਜੋ ਤੇਰੇ ਉੱਤੇ ਮਿਟਦੀ ਹੁੰਦੀ ਸੀਜੇਹੜੀ ਤੇਰਿਆਂ ਰਾਹਾਂ ਚ ਓਹਦੋ ਸਿੱਟਦੀ ਹੁੰਦੀ ਸੀਚੈਰੀ ਬੁੱਲੀਆਂ ਨਾਲ ਚੁੰਮ ਕੇ ਰੁਮਾਲਜੇਹੜਾ ਆਕੇ ਮੈਨੂੰ ਪੁਛਦਾ ਏ
ਹੁਣ ਦਿਲ ਵਾਲੀ ਕਿਸੇਤੈਨੂੰ ਬੰਦਾ ਕੀਵੇ ਦੱਸੇਆਪਣ ਕਿੰਨੀ ਵਾਰੀ ਮੁਡੇਆਪਣ ਕਿੰਨੀ ਵਾਰੀ ਫੱਸੇ
ਨਹੀਓ ਬਸੇ ਤੇਰੀ ਯਾਦਾਂ ਵਿਚ ਫੱਸੇਆਪਣ ਰਾਤਾਂ ਜਾਗ ਕੱਤੇ ਰੋਏ ਕਦੀ ਹੱਸੇਮਜਬੂਰੀ ਪਰਦੇਸ਼ਨ ਵਾਲੀ ਦੂਰੀ ਪਾਈ ਗੀ
ਤੇਰੀ ਮੇਰੀ ਜੇਹੜੀ ਲਵ ਸਟੋਰੀ ਸੀ ਅਧੂਰੀ ਰਹ ਗਈਤੇਰੇ ਨਾਲ ਤੇਰੀ ਅੰਖੀਆਂ ਚ ਖੋਯਾਜਦੋ ਦਿਲ ਵਾਲੀ ਗੱਲ ਜੇਹੜੀ ਕੇਹਨੀ ਸੀ ਅਧੂਰੀ ਰਹ ਗਈ
ਤੇਰੀ ਅੰਖੀਆਂ ਨਾਲ ਚੜੜੀ ਨੈ ਤੇ ਸੋਹਨੀਜੇਹੜੀ ਬੋਟਲ ਸ਼ਰਾਬ ਵਾਲੀ ਰੱਖੀ ਸੀ
Ankhan billiyan de vichcho tainu takk ki leyaHaye mehngi ankhiyan nu pai gi teri deed veMainu gal naal laake mattha chummeya aisa tuMere matthe utto mitt gaye naseeb ve
Naa dinda lakan kise nu nede kallan maariyeJaffa ring finger nu tera challa maariyeGallan turdi kitthe dinda taalTe tu aake mainu puchda ae haal
Tere bina ro ro katte main saalTe tu aake mainu puchda ae haal
Main chunni de balle de naal bannh di hi reh giDino din sadde vich painde gap nuHun kithe aa oo laake neenda meriyanJihdi bookal ch lainda reha nap tu
Kitthe marr gi jo tere utte mitdi hundi siJehri tereyan rahaan ch ohdo sittdi hundi siCherry bullian naal chumm ke rumaalJehra aake mainu puchda ae
Hun dil wali kisseTainu banda kive dasseAppan kinni vaari mudeAppan kinni vaari fasse
Nahio base teri yaadan vich fasseAppan raatan jaag katthe roye kadi hasseMajburi pardeshan wali duri pai gi
Teri meri jehri love story si adhuri reh gayiTere naal teri ankhiyan ch khoyaJado dil wali gall jehri kehni si adhuri reh gayi
Teri ankhiyan naal chadhi nai te sohniJehri bottle sharab wali rakhi si oh puri reh gayiSanu zindagi ne luteya batheraPar jo maadi moti bachi si ummeed sohni tu vi lai gayi
Si ehdi ki ladai tu ta karda padhaiTavi same day flight aayi karke flyVichcho main mudi aa kha ke dhakkeTu ta phone vi na chakki na koi replyKive dassan
Ehni vaari picche moodi aaKe tere takk aundi aaJo raah kar diiti main neeviyan
Kithe kithe ragde ve jaake nakk mathe tekeDargaha kar ditti aa main neeviyanKise rabb ne mere cho tainu katteya niAake hath jodd di rahi main taavi lageya ni aake
Goat sangheya da mere naam naalTe tu aake mainu puchda ae haalTere bina ro ro kat-te main saalTe tu aake mainu puchda ae haal
Seene chubhi churi reh gayiLad ke fir tu vi beh gayiFir main reply nahiyo kitta hoke gussePar hun haal jado puchha tu haal vi na dasse
Watch now
Sayonara Music Video
Behind the song
Credits, facts & answers
A quick guide built from the verified credits attached to this song.
FAQ
Good to know
Who sings Sayonara?
Sayonara is performed by Bohemia and Harkirat Sangha.
Who wrote the lyrics for Sayonara?
The lyrics for Sayonara were written by Harkirat Sangha.
Who composed the music for Sayonara?
The music for Sayonara was composed by Starboy X.
