Now readingInder Chahal

Mother Feelings

Mother Feelings

Mother Feelings Lyrics In Punjabi

ਪੁੱਤਰ ਵੇ ਮੈਂ ਤਾਰਨ ਪੈਆਨਛੱਡਕੇ ਆਜਾ ਸਭ ਕਮਾਇਆਨਪੁੱਤਰ ਵੇ ਮੈਂ ਤਾਰਨ ਪੈਆਨਛੱਡਕੇ ਆਜਾ ਸਭ ਕਮਾਇਆਨਮੈਂ ਕੀ ਦੱਸ ਤੇਰੀ ਪ੍ਰ ਨੂੰ ਚੁਹਲੇ ਪਾਉਣਾ ਏ
ਜਦ ਤੱਕ ਪੁੱਤ ਤੂੰ ਪੱਕੇ ਹੋਣਾਵੇ ਮੈਂ ਮਰ-ਮੁੱਕ ਜਾਣਾ ਏਜਦ ਤੱਕ ਪੁੱਤ ਤੂੰ ਪੱਕੇ ਹੋਣਾਮੈਂ ਮਰ-ਮੁੱਕ ਜਾਣਾ ਏਵੇ ਪੁੱਤ ਮਰ-ਮੁੱਕ ਜਾਣਾ ਏ
ਪੇਯੋ ਤੇਰੇ ਨੂੰ ਸ਼ੂਗਰ ਹੋ ਗਈਠੀਕ ਜੇਹਾ ਨੀ ਰਹੰਦਾਬਹੁਤ ਕਮਾ ਲੇਆ, ਵਾਪਾਸ ਆਜੇਅਕਸਰ ਕਹੰਦਾ ਰਹੰਦਾ
ਵਿਚ ਵਿਛੋਦੇ ਤੇਰੇਤੇਰਾ ਬਾਪੂ ਛੁਰਦਾ ਰਹੰਦਾ
ਮੁਹੋਂ ਕੁਝ ਨਾ ਬੋਲੇਅੰਦਰੋਂ ਅੰਦਰੀ ਖੁਰਦਾ ਰਹੰਦਾਬੁੱਡੇ ਵਾਰੇ ਮਾਆ ਬਾਪ ਦਾਪੁੱਤ ਤੂੰ ਹੀ ਟਿਕਾਨਾ ਏ
ਜਦ ਤੱਕ ਪੁੱਤ ਤੂੰ ਪੱਕੇ ਹੋਣਾਵੇ ਮੈਂ ਮਰ-ਮੁੱਕ ਜਾਣਾ ਏਜਦ ਤੱਕ ਪੁੱਤ ਤੂੰ ਪੱਕੇ ਹੋਣਾਮੈਂ ਮਰ-ਮੁੱਕ ਜਾਣਾ ਏਵੇ ਪੁੱਤ ਮਰ-ਮੁੱਕ ਜਾਣਾ ਏ
ਬੇਹਨ ਤੇਰੀ ਹਾਏ ਯਾਦ ਤੇਰੀ ਵਿਚਅੱਖਾਂ ਕੈ ਵਾਰੀ ਭਰ ਦੀਫੋਟੋ ਤੇਰੀ ਨੂੰ ਵੇਖ ਚੰਦਰੇਯਾਮਾਸਾ ਸਬਰ ਜੇਹਾ ਕਰਦੀ
ਬੇਹਨ ਤੇਰੀ ਹਾਏ ਯਾਦ ਤੇਰੀ ਵਿਚਅੱਖਾਂ ਕੈ ਵਾਰੀ ਭਰ ਦੀਫੋਟੋ ਤੇਰੀ ਨੂੰ ਵੇਖ ਚੰਦਰੇਯਾਮਾਸਾ ਸਬਰ ਜੇਹਾ ਕਰਦੀਸੰਗਦੀ ਸੰਗਦੀ ਪੁਛਦੀ ਬੇਬੇਵੀਰਾ ਕੱਡ ਵੇ ਆਉਣਾ ਏ
ਜਦ ਤੱਕ ਪੁੱਤ ਤੂੰ ਪੱਕੇ ਹੋਣਾਵੇ ਮੈਂ ਮਰ-ਮੁੱਕ ਜਾਣਾ ਏਜਦ ਤੱਕ ਪੁੱਤ ਤੂੰ ਪੱਕੇ ਹੋਣਾਮੈਂ ਮਰ-ਮੁੱਕ ਜਾਣਾ ਏਵੇ ਪੁੱਤ ਮਰ-ਮੁੱਕ ਜਾਣਾ ਏ
ਵਿਚ ਪਰਦੇਸ਼ਨ ਪੁੱਤ ਜਿੰਨਾ ਦੇਧੰਨ ਓਹਨਾ ਦੀਆਂ ਮਾਵਾਂਤੱਤੀ ਵਾ ਨ ਲੱਗ ਜੇ ਕਿਦ੍ਹਰੇਕਰਦੀਆਂ ਰਹਨ ਦੁਆਣਪ੍ਰਿੰਸ ਰੱਖ
Found a mistake in these lyrics? Please send us the correct lyrics through the contact form.

Watch now

Mother Feelings Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Mother Feelings?

Mother Feelings is performed by Inder Chahal.

Who wrote the lyrics for Mother Feelings?

The lyrics for Mother Feelings were written by Prince Rakhdi.

Who composed the music for Mother Feelings?

The music for Mother Feelings was composed by Sharry Nexus.

Which music label released Mother Feelings?

Mother Feelings is associated with Inder Chahal.

Who is featured in Mother Feelings?

Rupinder Rupi is featured in Mother Feelings.

Who directed Mother Feelings?

Mother Feelings was directed by Stalinveer.