Now readingAkhil

Ki Mileya

Ki Mileya

Ki Mileya Lyrics In Punjabi

### ਕੀ ਮਿਲੇਯਾਡੋਨਾ ਹਾਥਨ ਨਾਲ ਪੂਰੀ ਦੁਨੀਆਤੇਰੇ ਤੋਂ ਲੁਤਾਉਂ ਤੋਂ ਬਾਦਤੂ ਹੀ ਦੱਸ ਮੈਨੂ ਕੀ ਮਿਲੇਯਾਤੈਨੂ ਇੰਨਾ ਚਾਉਂ ਤੋਂ ਬਾਦ
ਬਾਕੀ ਸਭ ਕਰ ਦਿੱਤਾ ਰਹੰਦਾਯੇ ਮਰ ਜਾਣਾ ਓਦੇ ਲਈਤਾਜ ਮਹਲ ਹੀ ਰਹੰਦਾ ਸੀਬੱਸ ਬਣਵਾਣਾ ਓਦੇ ਲਈ
ਓਦੇ ਨਾਮ ਦੇ ਉੱਤੇਕਿੰਨੇ ਤਾਰੇਅਂ ਦੇ ਮੈਂ ਨਾ ਬਦਲੇਸ਼ਹਿਰ ਮੇਰੇ ਦਾ ਨਾਮ ਸੀ ਰਹੰਦਾਬਦਲਾ ਨਾ ਓਦੇ ਲਈ
ਮੇਰੇ ਹਿਸੇ ਦੀਆਂ ਸਾਰੀ ਖੁਸ਼ੀਆਂਤੇਰੇ ਨਾ ਲਿਖਾਉਂ ਤੋਂ ਬਾਦ
ਤੂ ਹੀ ਦੱਸ ਮੈਨੂ ਕੀ ਮਿਲੇਯਾਤੈਨੂ ਇੰਨਾ ਚਾਉਂ ਤੋਂ ਬਾਦਤੂ ਹੀ ਦੱਸ ਮੈਨੂ ਕੀ ਮਿਲੇਯਾਤੈਨੂ ਇੰਨਾ ਚਾਉਂ ਤੋਂ ਬਾਦ
ਪਹਿਲਾਂ ਆਯਾ ਹੱਸਾ ਮੈਨੂਫਿਰ ਮੈਂ ਰੁਵਾਇਆ ਖੁਦ ਨੂਤੈਨੂ ਵੀ ਮੈਂ ਖੋ ਦਿੱਤਾਵਾਪਸ ਨਾ ਪਾਇਆ ਖੁਦ ਨੂ
ਤੇਰੀ ਜਿੰਦਗੀ ਚ ਮੇਰੀਕੀਮਤ ਪਤਾ ਲੱਗੀਅੱਜ ਤੱਕ ਮੁਲ ਮੇਰਾਸਮਝ ਨਾ ਆਇਆ ਖੁਦ ਨੂ
ਹਾਲ ਦੇਖ ਨਿਰਮਾਨ ਦਾ ਤੂਕੀ ਹੋਯਾ ਤੇਰੇ ਜਾਨ ਤੋਂ ਬਾਦ
ਤੂ ਹੀ ਦੱਸ ਮੈਨੂ ਕੀ ਮਿਲੇਯਾਤੈਨੂ ਇੰਨਾ ਚਾਉਂ ਤੋਂ ਬਾਦਤੂ ਹੀ ਦੱਸ ਮੈਨੂ ਕੀ ਮਿਲੇਯਾਤੈਨੂ ਇੰਨਾ ਚਾਉਂ ਤੋਂ ਬਾਦ
ਓ ਮੇਰੀ ਨਿਕਲਦੀ ਜਾਨ ਪਾਈ ਏਤੂ ਤੇ ਇਨ੍ਹੀ ਪ੍ਰੇਸ਼ਾਨ ਨਹੀਂ ਏਕੈਸੀ ਸ਼ੱਤ ਮਾਰੀ ਮੇਰੀ ਰੂਹ ਤੇ ਤੂਕੋਈ ਦਿਸਦਾ ਨਿਸ਼ਾਨ ਨਹੀਂ ਏ
ਦੱਸ ਕਿ ਕੀ ਪਾ ਲੇਯਾ ਤੂਮੈਨੂ ਗਵਾਉਂ ਤੋਂ ਬਾਦ
ਤੂ ਹੀ ਦੱਸ ਮੈਨੂ ਕੀ ਮਿਲੇਯਾਤੈਨੂ ਇੰਨਾ ਚਾਉਂ ਤੋਂ ਬਾਦਤੂ ਹੀ ਦੱਸ ਮੈਨੂ ਕੀ ਮਿਲੇਯਾਤੈਨੂ ਇੰਨਾ ਚਾਉਂ ਤੋਂ ਬਾਦ
Found a mistake in these lyrics? Please send us the correct lyrics through the contact form.

Watch now

Ki Mileya Music Video

Behind the song

Credits, facts & answers

A quick guide built from the verified credits attached to this song.

Music by

Bob

FAQ

Good to know

Who sings Ki Mileya?

Ki Mileya is performed by Akhil.

Who wrote the lyrics for Ki Mileya?

The lyrics for Ki Mileya were written by Nirmaan.

Who composed the music for Ki Mileya?

The music for Ki Mileya was composed by Bob.

Which music label released Ki Mileya?

Ki Mileya is associated with White Hill Music.

Who is featured in Ki Mileya?

Akhil and Rumman Ahmed is featured in Ki Mileya.

Who directed Ki Mileya?

Ki Mileya was directed by Gurinder Bawa.