Now readingJasmeen Akhtar

Main Nachdi

Main Nachdi

Main Nachdi Lyrics In Hindi

### ਮੈਂ ਨਚਦੀ
ਡੀਸੀ ਕਰੂ ਡੀਸੀ ਕਰੂ…
ਚੰਨ ਲੁਕਦੇ ਜਦੋਂ ਜਾਚਦੀਤਾਰੇ ਤੁੱਟਦੇ ਜਦੋਂ ਹੱਸਦੀਬੇਹ ਗਈ ਤੋੜਕੇ ਪੰਜੇਬ ਸਵਾ ਲੱਖ ਦੀਮੈਂ ਨਚਦੀ ਮੈਂ ਨਚਦੀ ਮੈਂ ਨਚਦੀਮੈਂ ਨਚਦੀ..
ਬੈਥੀ ਲੰਬੋ ਵਿਚ ਲੰਬੀ ਗੁੱਟ ਕਰਕੇਨੀਲੀ ਅੰਖ ਤੇ ਬਲੈਕ ਸ਼ੇਡ ਧਾਰਕੇਟਿਕਾ ਸੋਹਨਾ ਚੁੰਮਕੇ ਵੀ ਲਾਜਵਾਬ ਨੇਰੰਗ ਚੋਰੀ ਕੀਤਾ ਗੱਲਾਂ ਤੋਂ ਗੁਲਾਬ ਨੇਲੋਕੀ ਕਰਦੇ ਤਰੀਫ ਮੇਰੇ ਨੱਕ ਦੀ
ਚੰਨ ਲੁਕਦੇ ਜਦੋਂ ਜਾਚਦੀਤਾਰੇ ਤੁੱਟਦੇ ਜਦੋਂ ਹੱਸਦੀਬੇਹ ਗਈ ਤੋੜਕੇ ਪੰਜੇਬ ਸਵਾ ਲੱਖ ਦੀਮੈਂ ਨਚਦੀ ਮੈਂ ਨਚਦੀ ਮੈਂ ਨਚਦੀਮੈਂ ਨਚਦੀ..
ਏਕ ਮੇਰਾ ਲਕ ਪੱਕਾ ਤੁੱਟੁਣਕਿਸੇ ਦਿਨ ਜੀਵੇਂ ਤੁੱਟਦਾ ਏ ਕਚਹਾਂ ਦੂਜਾ ਜੁਲਫਾਂ ਦਾ ਸੱਪਮਰ ਜਾਣਾ ਕਿਸੇ ਜੇ ਪਵਾਈ ਪ੍ਰ ਸੱਤ
ਕਹਿੰਦੇ ਕੁਡੀ ਲਗਦੀ ਚਮੇਲੀਵੇ ਸੋਣ ਲੱਗੇ ਨਖੜੇਅਨ ਨੂ ਵੈਲੀਹੱਥ ਚੋ ਨੀ ਦਵਾ ਫੋਨ ਚੱਕਦੀ
ਚੰਨ ਲੁਕਦੇ ਜਦੋਂ ਜਾਚਦੀਤਾਰੇ ਤੁੱਟਦੇ ਜਦੋਂ ਹੱਸਦੀਬੇਹ ਗਈ ਤੋੜਕੇ ਪੰਜੇਬ ਸਵਾ ਲੱਖ ਦੀਮੈਂ ਨਚਦੀ ਮੈਂ ਨਚਦੀ ਮੈਂ ਨਚਦੀਮੈਂ ਨਚਦੀ..
ਥੋੜੀ ਹੀਰ ਥੋੜੀ ਲਗਦੀ ਆ ਮਾਲਕੀਕੁਡੀ ਵੇਟ ਚ ਤਾਂ ਫੁੱਲਾਂ ਤੋਂ ਵੀ ਹਲਕੀਮੈਨੂੰ ਕੋਈ ਨਾ ਪਸੰਦ ਮੈਂ ਹਾਂ ਸਬਦੀਕਪਤਾਨ ਮੈਨੂੰ ਸਾਹਿਬਾ ਆਖੇ ਅਜ ਦੀਕਿਸੇ ਮੀਰਜੇ ਦੇ ਜਾਲ ਚ ਨਾ ਫਾਸਦੀ
ਚੰਨ ਲੁਕਦੇ ਜਦੋਂ ਜਾਚਦੀਤਾਰੇ ਤੁੱਟਦੇ ਜਦੋਂ ਹੱਸਦੀਬੇਹ ਗਈ ਤੋੜਕੇ ਪੰਜੇਬ ਸਵਾ ਲੱਖ ਦੀਮੈਂ ਨਚਦੀ ਮੈਂ ਨਚਦੀ ਮੈਂ ਨਚ
Found a mistake in these lyrics? Please send us the correct lyrics through the contact form.

Watch now

Main Nachdi Music Video

Behind the song

Credits, facts & answers

A quick guide built from the verified credits attached to this song.

Music label

Tips

FAQ

Good to know

Who sings Main Nachdi?

Main Nachdi is performed by Jasmeen Akhtar and Nimrat Khaira.

Which album is Main Nachdi from?

Main Nachdi appears on the album Saunkan Saunkanay 2.

Who wrote the lyrics for Main Nachdi?

The lyrics for Main Nachdi were written by Kaptaan.

Who composed the music for Main Nachdi?

The music for Main Nachdi was composed by Desi Crew.

Which music label released Main Nachdi?

Main Nachdi is associated with Tips.

Who is featured in Main Nachdi?

Ammy Virk, Nimrat Khaira and Sargun Mehta is featured in Main Nachdi.

Who directed Main Nachdi?

Main Nachdi was directed by Smeep Kang.