Now readingPav Dharia

Naina Nu

Naina Nu

Naina Nu Lyrics In Punjabi

ਨੈਨਾ ਨੂੰ ਰਾਹਾਂ ਨੂੰਬਾਹਾਂ ਨੂੰ ਸਾਹਾਂ ਨੂੰਤੇਰੀ ਹੀ ਉਦੀਕ ਏ
ਸੂਲੀ ਉੱਤੇ ਟਾਂਗ ਗਈ ਏਕਿਦੜੀ ਦੀ ਲੰਘ ਗਈਜੋ ਦਿੱਤੀ ਤੂੰ ਤਰੀਕ ਏ
ਦਿਲ ਤੇ ਦਿਮਾਗ ਮੇਰੇਦੋਨੋ ਹੀ ਨੇ ਲੜ੍ਹਦੇ ਰਹਿੰਦੇਇੱਕ ਪਲ ਵੀ ਇਹ ਚੁੱਪ ਨਾ ਰਹਿੰਦੇਤੇਰੀਆਂ ਗੱਲਾਂ ਕਰਦੇ ਰਹਿੰਦੇ
ਇੱਕ ਕਹਿੰਦਾ ਏ ਭੁੱਲ ਨਾ ਓਹਨੂੰਇੱਕ ਕਹਿੰਦਾ ਏ ਯਾਦ ਨਾ ਕਰਓਹਨਾ ਮੁੜਕੇ ਨੈ ਆਉਨਾਤੂੰ ਓਹਨਾ ਲੈਈ ਫਰਿਆਦ ਨਾ ਕਰ
ਹੱਸੇ ਨੈ ਸੰਘੇ ਨੈਕਦੇ ਵੀ ਓਹ ਲੰਘੇ ਨੈਖਿੰਚੀ ਜੋ ਤੂੰ ਲੀਕ ਏ
ਨੈਨਾ ਨੂੰ ਰਾਹਾਂ ਨੂੰਬਾਹਾਂ ਨੂੰ ਸਾਹਾਂ ਨੂੰਤੇਰੀ ਹੀ ਉਦੀਕ ਏ
ਸੂਲੀ ਉੱਤੇ ਟਾਂਗ ਗਈ ਏਕਿਦੜੀ ਦੀ ਲੰਘ ਗਈਜੋ ਦਿੱਤੀ ਤੂੰ ਤਰੀਕ ਏ
ਨੈਨਾ ਨੂੰ ਰਾਹਾਂ ਨੂੰਤੇਰੀ ਹੀ ਉਦੀਕ ਏਕਿਦੜੀ ਦੀ ਲੰਘ ਗਈ ਜੋਦਿੱਤੀ ਤੂੰ ਤਰੀਕ ਏ
ਜਦੋਂ ਲਾਇਆਂ ਜਦੋਂ ਲਾਇਆਂਓਹਦੋਂ ਦਾ ਤੂੰ ਹੋਰ ਸੀ ਵੇਪਤਾ ਨੈ ਸੀ ਸਾਨੂੰ ਤੇਰੇਦਿਲ ਵਿਚ ਚੋਰ ਸੀ ਵੇ
ਲੱਗੀਆਂ ਨਿਭਾਉਂਦੇ ਰਹੇਕਿੱਤੀ ਨਾ ਮੈਂ ਗੋਰ ਸੀ ਵੇਤਾਨ ਹੀ ਤਾਨ ਮਿਲੀ ਏ ਸਜ਼ਾ
ਚੂਰ ਚੂਰ ਹੋ ਗਏਅੱਸੀ ਤੇਰੇ ਨਾਲ ਜੁੜ ਕੇ ਵੇਚੁੱਪ ਚਾਪ ਟੁਰ ਗਏਆਯਾ ਨਾ ਤੂੰ ਮੁੜਕੇ ਵੇਦੱਸ ਕੀ ਨਾਲ ਗਿਆ ਤੂੰ ਵਾਜ਼ਹ
ਹੱਤੇ ਨਾ ਵੇ ਆਉੰਨੋ ਵੇਯਾਦ ਤੇਰੀ ਆਉਨੋ ਵੇਕਿੰਨੀ ਏਹੇ ਧੀਠ ਹੈ
ਨੈਨਾ ਨੂੰ ਰਾਹਾਂ ਨੂੰਬਾਹਾਂ ਨੂੰ ਸਾਹਾਂ ਨੂੰਤੇਰੀ ਹੀ ਉਦੀਕ ਏ
ਸੂਲੀ ਉੱਤੇ ਟਾਂਗ ਗਈ ਏਕਿਦੜੀ ਦੀ ਲੰਘ ਗਈ ਏਜੋ ਦਿੱਤੀ ਤੂੰ ਤਰੀਕ
Found a mistake in these lyrics? Please send us the correct lyrics through the contact form.

Watch now

Naina Nu Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Naina Nu?

Naina Nu is performed by Pav Dharia.

Who wrote the lyrics for Naina Nu?

The lyrics for Naina Nu were written by Kulshan Sandhu.

Who composed the music for Naina Nu?

The music for Naina Nu was composed by Kulshan Sandhu.

Which music label released Naina Nu?

Naina Nu is associated with Lokdhun.

Who is featured in Naina Nu?

Jaskiran Kaur and Pav Dharia is featured in Naina Nu.

Who directed Naina Nu?

Naina Nu was directed by Rohit Negah.