Now readingGuru Randhawa

From Ages

From Ages

From Ages Lyrics In Punjabi

ਜੋ ਹਾਲ ਤੇਰਾ ਸ਼ਮਾ ਨੂੰਓ ਹਾਲ ਮੇਰਾ ਸਾਰਾ ਦਿਨਜੋ ਹਾਲ ਤੇਰਾ ਅੱਜ ਕਲ ਹੈਓ ਹਾਲ ਮੇਰਾ ਸਦੀਆਂ ਤੋਂ
ਜੋ ਹਾਲ ਤੇਰਾ ਸ਼ਮਾ ਨੂੰਓ ਹਾਲ ਮੇਰਾ ਸਾਰਾ ਦਿਨਜੋ ਹਾਲ ਤੇਰਾ ਅੱਜ ਕਲ ਹੈਓ ਹਾਲ ਮੇਰਾ ਸਦੀਆਂ ਤੋਂ
ਚੜ੍ਹਦੇ ਦਿਨ ਦੀ ਲਾਲੀ ਨੀਮੁਖਦੇ ਦਾ ਨੂਰ ਜੇਹਾ ਬਣ ਗਈ ਏਸਾਦਗੀ ਤੇਰੇ ਚੇਹਰੇ ਦੀਦਿਲ ਸੱਡਾ ਚੂਰ ਜੇਹਾ ਕਰ ਗਈ ਏ
ਜੋ ਭਵਰੇ ਦਾ ਫੁੱਲ ਬਗੈਰਹਾਲ ਮੇਰਾ ਓ ਤੇਰੇ ਬਿਨਪੱਥਰ ਤੇ ਉਕੜੀਏ ਲੀਕੇ ਨੀਹਾਲ ਕੀ ਪੁਛਦੀ ਏ ਨਦੀਆਂ ਤੋਂ
ਜੋ ਹਾਲ ਤੇਰਾ ਸ਼ਮਾ ਨੂੰਓ ਹਾਲ ਮੇਰਾ ਸਾਰਾ ਦਿਨਜੋ ਹਾਲ ਤੇਰਾ ਅੱਜ ਕਲ ਹੈਓ ਹਾਲ ਮੇਰਾ ਸਦੀਆਂ ਤੋਂ
ਜੋ ਹਾਲ ਤੇਰਾ ਸ਼ਮਾ ਨੂੰਓ ਹਾਲ ਮੇਰਾ ਸਾਰਾ ਦਿਨਜੋ ਹਾਲ ਤੇਰਾ ਅੱਜ ਕਲ ਹੈਓ ਹਾਲ ਮੇਰਾ ਸਦੀਆਂ ਤੋਂ
ਇਸ ਜਨਮ ਦੀ ਕੀ ਗੱਲ ਕਰੇਇਂਤੂੰ ਅਗਲੇ ਵਿੱਚ ਵੀ ਮੇਰੀ ਏਸਾਰੀ ਦੁਨੀਆ ਯਾਦ ਕਰੂਏਹ ਆਈਸੀ ਇਸ਼ਕ ਹਨੇਰੀ ਏ
ਗਾਰੇ ਬਿਨ ਹਯੇ ਕਮਲ ਕਹਦਾਕੰਡੇਆਂ ਬਿਨ ਕੀ ਬੇਰੀ ਏਮੈਂ ਤਾਂ ਦਿਲ ਤੇਰੇ ਨਾ ਕੀਤਾਤੇਰੀ ਹੀ ਬਾਸ ਦੇਰੀ ਏ
ਸ਼ਿਵ ਘਾਲਿਬ ਗੁਲਜ਼ਾਰ ਵੰਗੂਬਣ ਗਿਆ ਗੁਰੂ ਵੀ ਸ਼ਾਯਰ ਨੀਨਹੀਂ ਯਕੀਨ ਤੇ ਪੁਛ ਲਾਈ ਤੂੰਓ ਸ਼ਾਇਰਾਨਾ ਰੱਧੀਆਂ ਤੋਂ
ਜੋ ਹਾਲ ਤੇਰਾ ਸ਼ਮਾ ਨੂੰਓ ਹਾਲ ਮੇਰਾ ਸਾਰਾ ਦਿਨਜੋ ਹਾਲ ਤੇਰਾ ਅੱਜ ਕਲ ਹੈਓ ਹਾਲ ਮੇਰਾ ਸਦੀਆਂ ਤੋਂ
ਚੜ੍ਹਦੇ ਦਿਨ ਦੀ ਲਾਲੀ ਨੀਮੁਖਦੇ ਦਾ ਨੂਰ ਜੇਹਾ ਬਣ ਗਈ ਏਸਾਦਗੀ ਤੇਰੇ ਚੇਹਰੇ ਦੀਦਿਲ ਸੱਡਾ ਚੂਰ ਜੇਹਾ ਕਰ ਗਈ ਏ
ਜੋ ਭਵਰੇ ਦਾ ਫੁੱਲ ਬਗੈਰਹਾਲ ਮੇਰਾ ਓ ਤੇਰੇ ਬਿਨਪੱਥਰ ਤੇ ਉਕੜੀਏ ਲੀਕੇ ਨੀਹਾਲ ਕੀ ਪੁਛਦੀ ਏ ਨਦੀਆਂ ਤੋਂ
Found a mistake in these lyrics? Please send us the correct lyrics through the contact form.

Watch now

From Ages Music Video

Behind the song

Credits, facts & answers

A quick guide built from the verified credits attached to this song.

Music by

JSL

FAQ

Good to know

Who sings From Ages?

From Ages is performed by Guru Randhawa.

Which album is From Ages from?

From Ages appears on the album Without Prejudice.

Who wrote the lyrics for From Ages?

The lyrics for From Ages were written by Guru Randhawa.

Who composed the music for From Ages?

The music for From Ages was composed by JSL.

Which music label released From Ages?

From Ages is associated with Guru Randhawa.

Who is featured in From Ages?

Guru Randhawa is featured in From Ages.