Now readingNirvair Pannu

Viah Ni Hona

Viah Ni Hona

Viah Ni Hona Lyrics In Punjabi

ਵਿਆਹ ਨੀ ਹੋਣਾਭਵੇਨ ਚਾਨ ਚਾਰ ਲੱਗੇ ਨੇਜੋ ਜਮਾ ਸਵਾਹ ਹੋ ਗਏ ਸੀਤੇਰੇ ਨਾਲ ਖਿਆਲ ਮਗ੍ਹੇ ਨੇ
ਸਾਚੀ ਓ ਸਾਚੀ ਗੱਲ ਆਤੇਰੇ ਵਾਲ ਆ ਨੀ ਹੋਣਾ
ਤੂ ਚੰਗੀ ਲੱਗਦੀ ਏ ਪਰਤੇਰੇ ਨਾਲ ਵਿਆਹ ਨੀ ਹੋਣਾਤੂ ਚੰਗੀ ਲੱਗਦੀ ਏ ਪਰਤੇਰੇ ਨਾਲ ਵਿਆਹ ਨੀ ਹੋਣਾ..
ਓਵੇਨ ਹੀ ਫਿਰ ਤੋਂ ਮਿਲ ਲੇਆ ਜੇਓਵੇਨ ਹੀ ਫਿਰ ਤੁੱਟ ਜਾਵੰਗੇਅੱਧੇ ਤਾਂ ਮੁੱਕੇ ਹੀ ਪਾਏ ਆਰਹੰਦੇ ਹੀ ਮੁੱਕ ਜਾਵੰਗੇ
ਦੂਰੋਂ ਹੀ ਤੱਕ ਕੇ ਖੁਸ਼ ਆਗੱਲ ਦੇ ਨਾਲ ਲਾ ਨੀ ਹੋਣਾ
ਤੂ ਚੰਗੀ ਲੱਗਦੀ ਏ ਪਰਤੇਰੇ ਨਾਲ ਵਿਆਹ ਨੀ ਹੋਣਾਤੂ ਚੰਗੀ ਲੱਗਦੀ ਏ ਪਰਤੇਰੇ ਨਾਲ ਵਿਆਹ ਨੀ ਹੋਣਾ..
ਰੱਖਦੀ ਏਰੱਖਦੀ ਏ ਖਿਆਲ ਬਥੇਰੇਹੋਣੇ ਫੇਰ ਸਵਾਲ ਬਥੇਰੇਜੁਲਫਨ ਹੀ ਛਾਨ ਨੀ ਲੈਨੀਤੇਰੇ ਆ ਬਾਲ ਬਥੇਰੇ
ਸਾਚੀ ਕਿਨਾ ਕਰਦੇ ਆਫਿਰ ਤੋਂ ਸਮਝਾ ਨੀ ਹੋਣਾ
ਤੂ ਚੰਗੀ ਲੱਗਦੀ ਏ ਪਰਤੇਰੇ ਨਾਲ ਵਿਆਹ ਨੀ ਹੋਣਾਤੂ ਚੰਗੀ ਲੱਗਦੀ ਏ ਪਰਤੇਰੇ ਨਾਲ ਵਿਆਹ ਨੀ ਹੋਣਾ
ਆਯੇ ਤਾਂ ਫਿਰ ਓਹਲੇ ਹੀ ਚੰਗੇਯਾ ਫਿਰ ਮੁਹਰੇ ਜੇ ਹੋਈਏਅੱਧੇ ਜੇ ਕੀ ਹੋਣਾ ਏਹੋਈਏ ਪੂਰੇ ਜੇ ਹੋਈਏ
ਦੁੰਘਾ ਨਿਰਵੈਰ ਬੱਡਾ ਏਗੀਤਾਂ ਵਿਚ ਗਾ ਨੀ ਹੋਣਾ
ਤੂ ਚੰਗੀ ਲੱਗਦੀ ਏ ਪਰਤੇਰੇ ਨਾਲ ਵਿਆਹ ਨੀ ਹੋਣਾਤੂ ਚੰਗੀ ਲੱਗਦੀ ਏ ਪਰਤੇਰੇ ਨਾਲ ਵਿਆਹ ਨੀ ਹੋਣਾ..
Found a mistake in these lyrics? Please send us the correct lyrics through the contact form.

Watch now

Viah Ni Hona Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Viah Ni Hona?

Viah Ni Hona is performed by Nirvair Pannu.

Which album is Viah Ni Hona from?

Viah Ni Hona appears on the album Prime (Album).

Who wrote the lyrics for Viah Ni Hona?

The lyrics for Viah Ni Hona were written by Nirvair Pannu.

Who composed the music for Viah Ni Hona?

The music for Viah Ni Hona was composed by Deol Harman.

Which music label released Viah Ni Hona?

Viah Ni Hona is associated with Juke Dock.