Bhulliye Kive’n Lyrics – Shayar | Satinder Sartaaj

Tu jo nazran milaiyan Assi bhulliye kiven Tu jo neendan churaiyan Assi bhulliye kiven
Keh ke humdum kadi te Kadi baawara Humdum kadi te Kadi baawara
Tu mohabbatan sikhaiyan Assi bhulliye kiven Tu jo nazran milaiyan
Tere vargi ae bilkul Teri yaad vi Tere vargi ae bilkul Teri yaad vi
Aappe arza kare Aappe irshaad vi Yaad yaad vi
Tere vargi hai Bilkul teri yaad vi Aappe arzan kare Aappe irshaad vi
Main taan kalleyan vi Tere naal gallan karaan Kalleyan vi tere naal Gallan karaan
Tu jo palka hilaiyan Assi bhulliye kive’n Tu jo nazran milaiyan
Roka kinj main khyaalan Di parvaa…z nuuuuuu..
Roka kinj main Khyaalan di parvaaz nu Tu taan shayar bana gayi ae Sartaaj nu
Roka kinj main Khyaalan di parvaaz nu Tu taan shayar banaya ae Sartaaj nu
Meri rooh ch samaiyan Mere dilbara Rooh ch samaiyan Mere dilbara
Tu jo nazma likhaiyan Assi bhulliye kive’n Tu jo nazran milaiyan Assi bhulliye kive’n
Tu jo neendan churaiyan Assi bhulliye kiven

Bhulliye Kive'n Lyrics In Punjabi

### ਭੁੱਲੀਏ ਕਿਵੇਂਤੂੰ ਜੋ ਨਜ਼ਰਾਂ ਮਿਲਾਈਆਂਅਸੀ ਭੁੱਲੀਏ ਕਿਵੇਂਤੂੰ ਜੋ ਨੀਂਦਾਂ ਛੋਰੀਆਂਅਸੀ ਭੁੱਲੀਏ ਕਿਵੇਂ
ਕੇਹ ਕੇ ਹੁਮਦੂਮ ਕਦੀ ਤੇਕਦੀ ਬਾਵਾਰਾਹੁਮਦੂਮ ਕਦੀ ਤੇਕਦੀ ਬਾਵਾਰਾ
ਤੂੰ ਮੋਹੱਬਤਾਂ ਸਿੱਖਾਈਆਂਅਸੀ ਭੁੱਲੀਏ ਕਿਵੇਂਤੂੰ ਜੋ ਨਜ਼ਰਾਂ ਮਿਲਾਈਆਂ
ਤੇਰੇ ਵਰਗੀ ਏ ਬਿਲਕੁਲਤੇਰੀ ਯਾਦ ਵੀਤੇਰੇ ਵਰਗੀ ਏ ਬਿਲਕੁਲਤੇਰੀ ਯਾਦ ਵੀ
ਆਪੇ ਅਰਜ਼ਾ ਕਰੇਆਪੇ ਇਰਸ਼ਾਦ ਵੀਯਾਦ ਯਾਦ ਵੀ
ਤੇਰੇ ਵਰਗੀ ਹੈਬਿਲਕੁਲ ਤੇਰੀ ਯਾਦ ਵੀਆਪੇ ਅਰਜ਼ਨ ਕਰੇਆਪੇ ਇਰਸ਼ਾਦ ਵੀ
ਮੈਂ ਤਾਂ ਕਲੇਆਂ ਵੀਤੇਰੇ ਨਾਲ ਗੱਲਾਂ ਕਰਾਂਕਲੇਆਂ ਵੀ ਤੇਰੇ ਨਾਲਗੱਲਾਂ ਕਰਾਂ
ਤੂੰ ਜੋ ਪਲਕ ਹਿਲਾਈਆਂਅਸੀ ਭੁੱਲੀਏ ਕਿਵੇਂਤੂੰ ਜੋ ਨਜ਼ਰਾਂ ਮਿਲਾਈਆਂ
ਰੋਕ ਕਿਨਝ ਮੈਂ ਖਿਆਲਾਂਦੀ ਪਰਵਾਜ਼ ਨੂੰ ਉਪਰ ਉਪਰ…
ਰੋਕ ਕਿਨਝ ਮੈਂਖਿਆਲਾਂ ਦੀ ਪਰਵਾਜ਼ ਨੂੰਤੂੰ ਤਾਂ ਸ਼ਾਇਰ ਬਣਾ ਗਏ ਏਸਰਤਾਜ ਨੂੰ
ਰੋਕ ਕਿਨਝ ਮੈਂਖਿਆਲਾਂ ਦੀ ਪਰਵਾਜ਼ ਨੂੰਤੂੰ ਤਾਂ ਸ਼ਾਇਰ ਬਣਾਇਆ ਏਸਰਤਾਜ ਨੂੰ
ਮੇਰੀ ਰੂਹ ਚ ਸਮਾਈਆਂਮੇਰੇ ਦਿਲਬਰਾਰੂਹ ਚ ਸਮਾਈਆਂਮੇਰੇ ਦਿਲਬਰਾ
ਤੂੰ ਜੋ ਨਜ਼ਮ ਲਿਖਾਈਆਂਅਸੀ ਭੁੱਲੀਏ ਕਿਵੇਂਤੂੰ ਜੋ ਨਜ਼ਰਾਂ ਮਿਲਾਈਆਂਅਸੀ ਭੁੱਲੀਏ ਕਿਵੇਂ
ਤੂੰ ਜੋ ਨੀਂਦਾਂ ਛੋਰੀਆਂਅਸੀ ਭੁੱਲੀਏ ਕਿਵੇਂ
If Found Any Mistake in above lyrics?, Report using contact form with correct lyrics!

Song Credits

Song: Bhulliye Kive'n

Album: Shayar (Punjabi Movie)

Artist: Satinder Sartaaj

Actor: Neeru Bajwa, Satinder Sartaaj

Lyricist: Satinder Sartaaj

Musician: Beat Minister

Label: Speed Records