Sidhi Sadhi Jatti Lyrics In Punjabi
### ਸਿੱਧੀ ਸੱਧੀ ਜੱਟੀਲਾਡ਼ਦਾ ਰਹੇ ਵੇ ਸਿਰ ਚੜ੍ਹਦਾ ਰਹੇ ਵੇਕਥੋਂ ਬਿਨਾ ਗੱਲਾਂ ਅਕਦਨ ਤੂੰ ਕਰਦਾ ਰਹੇਲਾਡ਼ਦਾ ਰਹੇ ਵੇ ਸਿਰ ਚੜ੍ਹਦਾ ਰਹੇ ਵੇਕਥੋਂ ਬਿਨਾ ਗੱਲਾਂ ਅਕਦਨ ਤੂੰ ਕਰਦਾ ਰਹੇ
ਗੁੱਸਾ ਨ ਕਰੀ ਜੇ ਇੱਕ ਆਖਾਂ ਦਿਲ ਦੀਤੈਨੂੰ ਵੇ ਮੈਂ ਸਾਉ ਮਿਲਗੀਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀਤੇਰਾ ਨੀ ਕਸੂਰ ਜੱਟੀ ਸਾਉ ਮਿਲਗੀਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀ
ਮੇਲਦਾ ਸ਼ਰਾਰਾ ਏੰਦ ਨਖਰਾ ਵੇ ਜੱਟੀ ਦਾਦਿਲ ਦੀਆ ਮਹਰਮਨ ਨੂੰ ਗੱਲਾਂ ਚ ਨੀ ਰੱਖੀ ਦਾਵੇ ਤੂੰ ਦਿਲ ਨ ਮਿਲਾਵੇ ਜੀਵੇਂ ਅੰਖ ਮਿਲਦੀ
ਤੈਨੂੰ ਵੇ ਮੈਂ ਸਾਉ ਮਿਲਗੀਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀਤੇਰਾ ਨੀ ਕਸੂਰ ਜੱਟੀ ਸਾਉ ਮਿਲਗੀਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀ
ਤੇਰਾ ਨੀ ਕਸੂਰ ਵੇ ਮੈਂਤੇਰਾ ਨੀ ਕਸੂਰ ਵੇ ਮੈਂਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀ
ਕਿੱਤੀ ਸਰਦਾਰੀ ਪੂਰੀ ਮਾਪੀਆਂ ਦੇ ਘਰ ਵੇਫੁੱਲਾਂ ਤੋਂ ਸੁਨੁੱਖੀ ਕਾਕਾ ਲਗੀ ਤੇਰੇ ਲਾਡ ਵੇਕਛੀ ਜੇਹੀ ਕਲੀ ਤੇਰੇ ਵੇਹਦੇ ਖਿਲਗੀ
ਤੈਨੂੰ ਵੇ ਮੈਂ ਸਾਉ ਮਿਲਗੀਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀਤੇਰਾ ਨੀ ਕਸੂਰ ਜੱਟੀ ਸਾਉ ਮਿਲਗੀਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀ
ਪਾਦੇ ਕਦੇ ਪਾਦੇ ਪਾਦੇ ਨਖਰਾ ਦਾ ਮੁੱਲ ਵੇਧਾਲੀਵਾਲ ਧਾਲੀਵਾਲ ਕੇਹਨ ਸੁਹੇ ਬੁੱਲ ਵੇਪਿੰਡ ਵੇ ਰਸੋਲੀ ਵਿਚ ਘੁਲ ਮਿਲ ਗਈ
ਤੈਨੂੰ ਵੇ ਮੈਂ ਸਾਉ ਮਿਲਗੀਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀਤੇਰਾ ਨੀ ਕਸੂਰ ਜੱਟੀ ਸਾਉ ਮਿਲਗੀਤੇਰਾ ਨੀ ਕਸੂਰ ਵੇ ਮੈਂ ਸਾਉ ਮਿਲਗੀ
Lad’da rahe ve sir chadhda rahe veKahton bina gallon akdan tu karada raheLad’da rahe ve sir chadhda rahe veKahton bina gallon akdan tu karada rahe
Gussa na kari je ik aakhan dil diTainu ve main saau milgiTera ni kasoor ve main saau milgiTera ni kasoor jatti saau milgiTera ni kasoor ve main saau milgi
Melda sharara end nakhra ve jatti daDil diya mehrman nu gallan ch ni rakhi daVe tu dil na milave jivein ankh mildi
Tainu ve main saau milgiTera ni kasoor ve main saau milgiTera ni kasoor jatti saau milgiTera ni kasoor ve main saau milgi
Tera ni kasoor ve mainTera ni kasoor ve mainTera ni kasoor ve main saau milgi
Kitti sardari poori maapian de ghar vePhullan ton sunakhi kaaka lagi tere lad veKacchi jehi kali tere vehde khilgi
Tainu ve main saau milgiTera ni kasoor ve main saau milgiTera ni kasoor jatti saau milgiTera ni kasoor ve main saau milgi
Paade kade paade paade nakhra da mull veDhaliwal dhaliwal kehn suhe bull vePind ve rasoli vich ghul mil gayi
Tainu ve main saau milgiTera ni kasoor ve main saau milgiTera ni kasoor jatti saau milgiTera ni kasoor ve main saau milgi
Watch now
Sidhi Sadhi Jatti Music Video
Behind the song
Credits, facts & answers
A quick guide built from the verified credits attached to this song.
Performed by
Harjit Harman
Words by
Vicky Dhaliwal
Music by
Atul Sharma
Music label
Mad 4 Music
Featuring
Harjit Harman, Kiran Brar
FAQ
Good to know
Who sings Sidhi Sadhi Jatti?
Sidhi Sadhi Jatti is performed by Harjit Harman.
Who wrote the lyrics for Sidhi Sadhi Jatti?
The lyrics for Sidhi Sadhi Jatti were written by Vicky Dhaliwal.
Who composed the music for Sidhi Sadhi Jatti?
The music for Sidhi Sadhi Jatti was composed by Atul Sharma.
Which music label released Sidhi Sadhi Jatti?
Sidhi Sadhi Jatti is associated with Mad 4 Music.
Who is featured in Sidhi Sadhi Jatti?
Harjit Harman and Kiran Brar is featured in Sidhi Sadhi Jatti.
