Chai Latte Lyrics In Punjabi
### ਚਾਈ ਲੈਟੀ
ਹੋਵੇ ਤੇਰੀ ਸਲਾਹਨ ਤੇ ਮਿਲੀਏਚਲ ਕਿਸੇ ਦਿਨ ਚਾਹ ਤੇ ਮਿਲੀਏਮਿਲਕੇ ਮਸਲੇ ਹਾਲ ਕਰ ਲਾਈਏ
ਆਜਾ ਥੋੜੀ ਜੇਹੀ ਗੱਲ ਕਰ ਲਾਈਏਹਾਇਗਾ ਟਾਈਮ ਤੇ ਕਲ ਕਰ ਲਾਈਏਆਜਾ ਥੋੜੀ ਜੇਹੀ ਗੱਲ ਕਰ ਲਾਈਏਹਾਇਗਾ ਟਾਈਮ ਤੇ ਕਲ ਕਰ ਲਾਈਏ
ਸਲਾਹਨ ਕਰਦੇ ਹੀ ਰਹ ਜਾਨੇ ਆਕਿਸੇ ਕੈਫੇ ਤੇ ਭੇਹ ਜਾਨੇ ਆਫੋਨ ਫਾਨ ਜੇ ਪਾਸੇ ਰੱਖ ਕੇਨਜ਼ਰਾਂ ਨਜ਼ਰਾਂ ਦੇ ਵਾਲ ਕਰ ਲਾਈਏ
ਮੈਂ ਤੇ ਕੇਹਨਾਆਜਾ ਥੋੜੀ ਜੇਹੀ ਗੱਲ ਕਰ ਲਾਈਏਏ ਏ ਏ ਏਮੈਂ ਤੇ ਕੇਹਨਾ ਚਲ ਕਰ ਲਾਈਏਆਜਾ ਥੋੜੀ ਜੇਹੀ ਗੱਲ ਕਰ ਲਾਈਏ
ਮਨ ਮੇਰੀ ਗੱਲ ਕੋਲ ਤਾਂ ਭੇਜਾਸੁਣਨਾ ਆ ਮੈਂ ਹਾਯੇ ਕੁਝ ਕੇਹ ਜਾਚਲ ਭਾਵੇਂ ਕੁਝ ਕੇਹ ਭੀ ਨਾਮਨ ਮੇਰੀ ਗੱਲ ਕੋਲ ਤਾਂ ਭੇਜਾ
ਦੱਸ ਗਿਫ਼ਟ ਕੋਈ ਸੂਹੇ ਰੰਗ ਦਾਲਾਈਕੇ ਤੈਨੂੰ ਸ਼ਾਲ ਦੇਯਾਂ ਮੈਂਖੌਰੇ ਮੇਰਾ ਹੋਸਲਾ ਪਾਈ ਜਾਏਤੈਨੂੰ ਦਿਲ ਦੀ ਬੋਲ ਦੇਯਾਂ ਮੈਂ
ਕਾਲ ਤੇ ਗੱਲਾਂ ਰੋਜ਼ ਹੀ ਹੁੰਦੀਆਂਚਾਰ ‘ਕ’ ਸਾਂਝੇ ਪਲ ਕਰ ਲਾਈਏ
ਆਜਾ ਥੋੜੀ ਜੇਹੀ ਗੱਲ ਕਰ ਲਾਈਏਹਾਇਗਾ ਟਾਈਮ ਤੇ ਕਲ ਕਰ ਲਾਈਏਆਜਾ ਥੋੜੀ ਜੇਹੀ ਗੱਲ ਕਰ ਲਾਈਏਹਾਇਗਾ ਟਾਈਮ ਤੇ ਕਲ ਕਰ ਲਾਈਏ
ਆ ਤੇਰੇ ਨਾਲ ਜੇ ਗੱਲ ਨ ਹੋਵੇਹਰਮਨ ਨੂੰ ਇਹ ਦੁਨੀਆ ਲਗਦੀ ਸੁੰਨੀਤੂ ਵੀ ਦੱਸ ਜੇ ਸੱਡੇ ਕਰਕੇਸੁਪਨੇ ਦੇ ਵਿਚ ਉੱਡੀ ਤੇਰੀ ਚੁੰਨੀ
ਓ ਤੂ ਵੀ ਦੱਸ ਜੇ ਤੇਰਾ ਜੀ ਏਮੈਂ ਤਾਂ ਝਲਾ ਮੇਰਾ ਕੀ ਏਦੱਸ ਖਾਨ ਦਿਲ ਜੇ ਤੇਰਾ ਵੀ ਏਹਾਥ ਏਕ ਦੂਜੇ ਵਾਲ ਕਰ ਲਾਈਏਮੈਂ ਤੇ ਕੇਹਨਾ
ਆਜਾ ਥੋੜੀ ਜੇਹੀ ਗੱਲ ਕਰ ਲਾਈਏਹਾਇਗਾ ਟਾਈਮ ਤੇ ਕਲ ਕਰ ਲਾਈਏ
Hove teri salahan te miliyeChal kise din chah te miliyeMilke masle hal kar laiye
Aaja thodi jehi gall kar laiyeHaiga time te kal kar laiyeAaja thodi jehi gall kar laiyeHaiga time te kal kar laiye
Salahan karde hi reh jaane aaKise cafe te beh jaane aaPhone phaan je passe rakh keNazran nazran de val kar laiye
Main te kehnaAaja thodi jehi gall kar laiyeAe ae ae aeMain te kehna chal kar laiyeAaja thodi jehi gall kar laiye
Mann meri gall kol taan behjaSun’na aa main haaye kujh keh jaChal bhavein kujh keh bhi naMann meri gall kol taan behja
Dass gift koyi soohe rang daLaike tainu shawl deyan mainKhaure mera honsla pai jayeTainu dil di bol deyan main
Call te gallan roz hi hundiyanChar ‘k saanjhe pal kar laiye
Aaja thodi jehi gall kar laiyeHaiga time te kal kar laiyeAaja thodi jehi gall kar laiyeHaiga time te kal kar laiye
Aa tere naal je gall na hoveHarman nu eh duniya lagdi sunniTu vi dass je sadde karkeSupne de vich uddi teri chunni
Oh tu vi dass je tera jee aeMain taan jhalla mera ki aeDass khaan dil je tera vi aeHath ek dooje val kar laiyeMain te kehna
Aaja thodi jehi gall kar laiyeHaiga time te kal kar laiyeAaja thodi jehi gall kar laiyeHaiga time te kal kar laiye
Ae ae ae ae…
Watch now
Chai Latte Music Video
Behind the song
Credits, facts & answers
A quick guide built from the verified credits attached to this song.
Performed by
Wazir Patar
Words by
Deol Harman
Music by
Wazir Patar
Music label
Speed Records
Featuring
Harman Brar, Wazir Patar
FAQ
Good to know
Who sings Chai Latte?
Chai Latte is performed by Wazir Patar.
Who wrote the lyrics for Chai Latte?
The lyrics for Chai Latte were written by Deol Harman.
Who composed the music for Chai Latte?
The music for Chai Latte was composed by Wazir Patar.
Which music label released Chai Latte?
Chai Latte is associated with Speed Records.
Who is featured in Chai Latte?
Harman Brar and Wazir Patar is featured in Chai Latte.
