Ma Vargi Lyrics In Punjabi
### ਮਾ ਵਰਗੀ
ਲੈਨੇ ਮੈਨੂੰ ਸ਼ਾਲ ਪਸੰਦ ਨੇਅਦੇਯਾ ਮੈਨੂੰ ਸਿਆਲ ਪਸੰਦ ਨੇਪੁਰਾਨੇ ਪਿੰਡਾਂ ਵਰਗੀ ਆਕਦੇ ਕਦੇ ਅਮ੍ਰਿਤਾ ਪਢਦੀ ਆਨਵੇ ਸੂਟਾਂ ਦਾ ਚਾਹ ਕਰਦੀ ਆ ਵੇ
ਮੈਨ ਸਭ ਕਹਿੰਦੇਮੇਰੀ ਮਾ ਵਰਗੀ ਆ ਮੈਨਮੈਨ ਸਭ ਕਹਿੰਦੇਮੇਰੀ ਮਾ ਵਰਗੀ ਆ ਮੈਨ ਹੋ ਹੋ
ਭਗਨ ਨੂੰ ਵੀ ਮੰਦੀ ਆਗੁੱਟ ਤੇ ਕਾਲਾ ਧਾਗਾ ਬਣਦੀ ਆਸੁਣ ਲੈਨੀ ਆ ਮੈਨ ਸਬਦੀ ਵੇਪਰ ਕਰਦੀ ਅਪਣੇ ਮੰਦੀ ਆ
ਰੌਨਕ ਘਰ ਦੇ ਵੇਹਦੇ ਦੀਮੁਸਕਾਨ ਬਾਪੂ ਦੇ ਚੇਹਰੇ ਦੀਹੋ ਜਿਹਦੀ ਪੈਦਾਂ ਦੇ ਵਿਚਪੈਦ ਧਰਦੀ ਆ ਮੈਨ
ਮੈਨ ਸਭ ਕਹਿੰਦੇਮੇਰੀ ਮਾ ਵਰਗੀ ਆ ਮੈਨਮੈਨ ਸਭ ਕਹਿੰਦੇਮੇਰੀ ਮਾ ਵਰਗੀ ਆ ਮੈਨ ਹੋ ਹੋ
ਸੋਖੀ ਇਸ਼ਕੇ ਵਿਚ ਨਾ ਪਾ ਹੋਣੀਮੈਨ ਸੰਜੋਗ ਨਾਲ ਵਿਆਹ ਹੋਣੀਪੰਜਾਬ ਦੀ ਜਾਈ ਮੁੰਡੇਆ ਵੇਰਜ਼ਾਮੰਦੀਆਂ ਨਾਲ ਵਿਦਾ ਹੋਣੀ
ਹੱਥ ਘਰ ਦੇਆਂ ਕੋਲਨ ਮੰਗ ਲਈ ਵੇਕਿਉਂ ਰਾਹਾਂ ਚੋਂ ਹੰਸ ਲੰਘਦੇ ਵੇਬਦਨਾਮੀ ਤੋਂ ਬਾਹਲਾ ਦਰਦੀ ਆ ਮੈਨ
ਮੈਨ ਸਭ ਕਹਿੰਦੇਮੇਰੀ ਮਾ ਵਰਗੀ ਆ ਮੈਨਮੈਨ ਸਭ ਕਹਿੰਦੇਮੇਰੀ ਮਾ ਵਰਗੀ ਆ ਮੈਨ
ਮਾ ਦੀ ਵਿਆਹ ਵਾਲੀ ਫੁੱਲਕਰੀਸਿਰ ਦੇ ਉੱਤੇ ਲਾਈਕੇ ਵੇਤਾਰੇਆਂ ਦੇ ਨਾਲ ਪੌਂਦੀ ਬਾਤਨਕੋਥੇ ਉੱਤੇ ਬੇਹਕੇ ਵੇ
ਸੁੰਦੀ ਮੈਨ ਸਤਬੀਰ ਦੇ ਗਾਨੇਦਿਨ ਮੈਨ ਚੇਤੇ ਕਰਾਨ ਪੁਰਾਨੇਅੰਖਾਂ ਕਦੇ ਕਦੇ ਨਾਮਕਰਦੀ ਆ ਮੈਨ
ਮੈਨ ਸਭ ਕਹਿੰਦੇਮੇਰੀ ਮਾ ਵਰਗੀ ਆ ਮੈਨਮੈਨ ਸਭ ਕਹਿੰਦੇਮੇਰੀ ਮਾ ਵਰਗੀ ਆ ਮੈਨ ਹੋ ਹੋ
Laine mainu shawl pasand neAdeya mainu syaal pasand nePurane pindan wargi aaKade kade amrita padh’di aaNave suit’an da chah kardi aa ve
Main sab kehndeMeri maa wargi aa mainMain sab kehndeMeri maa vargi aa main ho ho
Bhagan nu vi manndi aaGutt te kaala dhaga bann’di aaSun laini aa main sabdi vePar kardi apne mandi aa
Raunak ghar de vehde diMuskaan baapu de chehre diHo jihdi paidan de vichPaid dhardi aa main
Main sab kehndeMeri ma wargi aa mainMain sab kehndeMeri ma vargi aa main ho ho
Sokhi ishqe vich na paa honiMain sanjoga naal viah honiPunjab di jayi mundeya veRazamandiyan naal vida honi
Hath ghar deyan kolon mang lai veKyon raahan chon hans langhde veBadnaami ton baahla darrdi aa main
Main sab kehndeMeri ma wargi aa mainMain sab kehndeMeri ma vargi aa main
Maa di viah wali phulkariSir de utte laike veTaareyan de naal paundi baatanKothe utte behke ve
Sundi main satbir de gaaneDin main chete karaan puraneAnkhan kade kade namKardi aa main
Main sab kehndeMeri maa wargi aa mainMain sab kehndeMeri maa vargi aa main ho ho
Watch now
Ma Vargi Music Video
Behind the song
Credits, facts & answers
A quick guide built from the verified credits attached to this song.
Performed by
Satbir Aujla
Words by
Satbir Aujla
Music by
Jazz Dee
Music label
GeetMP3
Featuring
Jyot Arora, Satbir Aujla
FAQ
Good to know
Who sings Ma Vargi?
Ma Vargi is performed by Satbir Aujla.
Who wrote the lyrics for Ma Vargi?
The lyrics for Ma Vargi were written by Satbir Aujla.
Who composed the music for Ma Vargi?
The music for Ma Vargi was composed by Jazz Dee.
Which music label released Ma Vargi?
Ma Vargi is associated with GeetMP3.
Who is featured in Ma Vargi?
Jyot Arora and Satbir Aujla is featured in Ma Vargi.
