Apa Fer Milaange Lyrics In Punjabi
### ਅਪਾ ਫੇਰ ਮਿਲਾਂਗੇ
ਹਾਯੇ ਨੀ ਅਪਾ ਫੇਰ ਮਿਲਾਂਗੇਕਦੇ ਨ ਕਦੇ ਫੇਰ ਮਿਲਾਂਗੇ
ਹਾਯੇ ਨੀ ਅਪਾ ਫੇਰ ਮਿਲਾਂਗੇਕਦੇ ਨ ਕਦੇ ਫੇਰ ਮਿਲਾਂਗੇਹਾਯੇ ਨੀ ਅਪਾ ਫੇਰ ਮਿਲਾਂਗੇਕਦੇ ਨ ਕਦੇ ਫੇਰ ਮਿਲਾਂਗੇ
ਮੈਂ ਫੂਲ ਬਨਣਾ ਤੂ ਤਾਰਾ ਸਾਜਨਾਕੱਲਾ ਤੇ ਕਵਾਰਾ ਸਾਜਨਾਮਿਲਨਾ ਚਾਹੁੰ ਦੋਬਾਰਾ ਸਾਜਨਾਫੇਰ ਨ ਲਾਡੀ ਲਾਰਾ ਸਾਜਨਾ
ਮਿੱਟੀ ਦਾ ਬੰਨ ਢੇਰ ਮਿਲਾਂਗੇਹਾਯੇ ਨੀ ਅਪਾ ਫੇਰ ਮਿਲਾਂਗੇ
ਕਦੇ ਨ ਕਦੇ ਫੇਰ ਮਿਲਾਂਗੇਹਾਯੇ ਨੀ ਅਪਾ ਫੇਰ ਮਿਲਾਂਗੇਕਦੇ ਨ ਕਦੇ ਫੇਰ ਮਿਲਾਂਗੇਹਾਯੇ ਨੀ ਅਪਾ ਫੇਰ ਮਿਲਾਂਗੇ
ਰੱਬ ਜਾਣੇ ਕਦ ਮਿਲਨਾ ਏ ਨੀਕਛੇ ਪੱਕੇ ਰਾਹਾਂ ਤੇਤੇਰੇ ਤੇ ਯਕੀਨ ਬਡਾਪਰ ਹੁੰਦਾ ਨਹੀਓ ਸਾਹਿਵਨ ਤੇ
ਪਲਕਾਂ ਵੀ ਨ ਬੰਦ ਕਰਾਂਤੂ ਸਾਮਨੇ ਨਿਗਾਹਾਂ ਤੇਦਿਲ ਕਰਦਾ ਮੈਂ ਸੋਜਾ ਆਕੇਤੇਰੀਆਂ ਨੀ ਬਾਨ੍ਹਵਨ ਤੇ
ਤੇਰੇ ਨਾਲ ਏ ਜਿੰਦਗੀ ਮੇਰੀਬੈਠਾ ਏ ਤੂ ਦੂਰ ਬਡਾਕਿਵੇਂ ਕਟੜੀ ਰਾਤਾਂ ਵੇਮੈਂ ਹੁੰਦਾ ਆਨ ਮਜਬੂਰ ਬਡਾ
ਆਇੰਨਾ ਸੋਹਨਾ ਚੇਹਰਾ ਆਤੇ ਚੇਹਰੇ ਉਤੇ ਨੂਰ ਬਡਾਹੌਕੇਆਂ ਚ ਨ ਲੰਘ ਜਾਏ ਜਿੰਦਗੀਹੁੰਦਾ ਆ ਦਿਲ ਚੂਰ ਬਡਾ
ਬਾਬੇ ਦੀ ਹੋਈ ਮਹਰ ਮਿਲਾਂਗੇਕਦੇ ਨ ਕਦੇ ਫੇਰ ਮਿਲਾਂਗੇਹਾਯੇ ਨੀ ਆਪਾ ਮਿਲਾਂਗੇਕਦੇ ਨ ਕਦੇ ਫੇਰ ਮਿਲਾਂਗੇ
ਦੇਖੀ ਸੋਹਨੀਆ ਦੇਖੀ ਸੋਹਨੀਆਆਪਾ ਮਿਲਾਂਗੇ ਜ਼ਰੂਰ ਵੇਹੋ ਦੇਖੀ ਸੋਹਨੀਆ ਦੇਖੀ ਸੋਹਨੀਆਆਪਾ ਮਿਲਾਂਗੇ ਜ਼ਰੂਰ ਵੇ
ਦੂਰ ਬੈਠੇ ਆ ਏਕ ਦੋਜੇ ਤੇਫਿਰ ਵੀ ਕਿਨਾ ਨੇਹਦੇ ਵੇਏਅਰਪੋਰਟ ਤੇ ਛੱਡਨ ਵੇਹਦੇਉਤਰ ਗਏ ਸੀ ਚੇਹਰੇ ਵੇ
ਇਹ ਦੂਰੀ ਸੋਹਨੇਆ ਮਜਬੂਰੀ ਸੋਹਨੇ
Kade na kade fer milange..The masterz!
Haye ni apa fer milangeKade na kade fer milange
Haye ni appa pher milangeKade na kade pher milangeHaye ni appa pher milangeKade na kade pher milange
Main phool ban’na tu taara sajnaKalla te kawara sajnaMilna chahun dobara sajnaPher na laadi laara sajna
Mitti da bann dher milangeHaye ni appa fer milange
Kade na kade fer milaangeHaye ni appa fer milaangeKade na kade fer milaangeHaye ni appa fer milaange
Rab jaane kad milna ae niKache pakke raahan teTere te yakeen badaPar hunda nahio saah’van te
Palkan vi na band karaanTu saamne nigahan teDil karda main soja aakeTeriyan ni baanh’van te
Tere naal ae zindagi meriBaitha ae tu door badaKivein katt’di raataan veMain hunda aan mazboor bada
Ainna sohna chehra aaTe chehre utte noor badaHaukeyan ch na langh jaye zindagiHunda aa dil choor bada
Babe di hoyi mehar milaangeKade na kade pher milaangeHaye ni aapa fer milaangeKade na kade fer milaange
Dekhi sohniya dekhi sohniyaAppa milange zaroor veHo dekhi sohniya dekhi sohniyaAppa milange zaroor ve
Door baithe aa ek dooje tePhir vi kinna nehde veAirport te chhaddan vehdeUtar gaye si chehre ve
Eh doori sohneya majboori sohneyaNahio mainu manzoor ve
Haan dekhi sohniya dekhi sohniyaAappa milange zaroor veHaan dekhi sohniya dekhi sohniyaAappa milange zaroor ve
Ho pyar tere naal yaar tere naalJaan vi taitho vaar deyanMain aa tera tu ae meriAinna taine pyar deyan
Duniya jo mazri ae boleTere te aitbaar badaIsse gall da maan haan kardiRehnda mere naal khada
Main pairan di mittiTere pairan di mittiTu ae mera kohinoor ve
Dekhi sohniya dekhi sohniyaAppan milange zaroor ve
Ho rab jaane kad milna aeAssan tainu veKi dassan kinna chaah honaMainu ve
Ho dekhi tutt na jaavanMukk na jaavanTainu udeeke teri hoor ve
Ho dekhi tutt na jaavanMukk na jaavanTainu udeeke teri hoor veUdeeke teri hoor ve
Dekhi sohniya dekhi sohniyaAppa milange zaroor veHaan dekhi sohniya dekhi sohniyaAppa milange zaroor ve
Haye ni appa fer milangeKade na kade fer milangeHaye ni appa fer milangeKade na kade fer milange..
Watch now
Apa Fer Milaange Music Video
Behind the song
Credits, facts & answers
A quick guide built from the verified credits attached to this song.
Performed by
Savi Kahlon
Words by
Savi Kahlon
Music by
The Masterz
Music label
ST Studio
Featuring
Savi Kahlon
FAQ
Good to know
Who sings Apa Fer Milaange?
Apa Fer Milaange is performed by Savi Kahlon.
Who wrote the lyrics for Apa Fer Milaange?
The lyrics for Apa Fer Milaange were written by Savi Kahlon.
Who composed the music for Apa Fer Milaange?
The music for Apa Fer Milaange was composed by The Masterz.
Which music label released Apa Fer Milaange?
Apa Fer Milaange is associated with ST Studio.
Who is featured in Apa Fer Milaange?
Savi Kahlon is featured in Apa Fer Milaange.
