Haal Lyrics In Punjabi
### ਹਾਲ
ਮੈਰਚੀ!
ਐ ਜੁਲਫਨ ਦੇ ਪਾਕੇ ਰੱਖੇ ਜਾਲ ਨੀਤੁਰੇ ਨਾਲ ਨਾਲ ਨੀ ਸੰਗਦੀ ਐ ਕਾਸਟਨਇੱਕੋ ਐ ਸਵਾਲ ਨੀ ਫਾਲ ਨੀ
ਹੋਰ ਕਿਹਦੀ ਦੱਸ ਤੈਨੂ ਫਾਲ ਨੀਹੱਥ ਫਡ ਬਾਇਥਾ ਜਦੋਂਮੈਂ ਆ ਤੇਰੇ ਨਾਲ ਨੀ
ਹਾਲ ਨੀ ਤੇਰੇ ਨਾਲਚੰਗੇ ਮਾਹਦੇ ਹਾਲ ਨੀਰੱਬ ਮਨ ਬਾਇਥੇ ਤੈਨੂਹੁਈ ਆ ਕਮਾਲ ਨੀ
ਦੇਖ ਲਈ ਤੂ ਫਿਰਦਾਜਾਉਂਦਾ ਗੱਲ ਗੱਲ ਤੇਨਜ਼ਰਾਂ ਝੁਕਾਇਆਂ ਹੋ ਗਏਹਾਲ ਤੋਂ ਬੇਹਾਲ ਨੀ
ਅੰਖਾਂ ਸ਼ੀਨੇ ਕਰਦੀਆਂਤਾਰਿਆਂ ਦੇ ਵਾਂਗ ਕੁਦੇਦਿਲ ਤੇਰੇ ਕਦਮ ਚਰੱਖੇਆ ਤੇ ਆਇਏ ਰੁਦੇ
ਗੱਲਾਂ ਤੈਨੂ ਦੱਸੀ ਜਾਵਾਂਹੌਲੀ ਹੌਲੀ ਨਾਲ ਤੁਰੇਮੁਡੀ ਜਾਵਾਂ ਉਧਰ ਨੂੰਜੇਹਦੇ ਪਾਸੇ ਲਾਇਕੇ ਮੁਡੇ
ਖੋਲਦਾ ਕਿਤਾਬ ਵੰਗੂਧਡਕੇ ਜੋ ਸੀਨੇ ਚ ਨੀਪੜ੍ਹੇਆ ਨ ਜਾਵੇ ਤਾਇਥੋਂਪੰਨੇਆਂ ਤੇ ਲਿਖੇਆ ਕੀ
ਕੀ ਦੱਸਨ ਤੈਨੂ ਫੇਰਪੂਰੀ ਰੇਝ ਨਾਲ ਬੇਹਕੇ ਸੁਣੀਖਿਡ ਜਾਵੇ ਚੇਹਰਾ ਬੋਲਕੰਨ ਵਿਚ ਬੇਹਕੇ ਸੁਣੀ
ਵਾਦੇਆਂ ਦੀ ਲੋਡ ਨਹੀਓਪਾਇਦਾ ਨ ਕੋਈ ਸ਼ਕ ਹੋ ਜਾਏਜੀਨਦਗੀ ਦਾ ਕੀ ਐ ਜੇ ਤੂਲਾਰਾ ਲਾਡੇ ਘਟ ਹੋ ਜਾਏ
ਦਿਨ ਬਡੇ ਸੋਹਣੇ ਸੋਹਣੀ ਰਾਤ ਲਗਦੀਤੇਰੇ ਨਾਲ ਹੋਈ ਮੁਲਾਕਾਤ ਲਗਦੀਸਫਰਾਨ ਦਾ ਉੰਝ ਨ ਸੁਕੂਨ ਪਾਇਰਨ ਨੂੰਤੂ ਹੋਵੇ ਨਾਲ ਸੌਂਖਿਨ ਵਾਟ ਲਗਦੀ
ਮੁਲਾਕਾਤ ਪਿੱਛੋਂ ਅੰਖ ਸੋਈ ਨ ਹੋਵੇਮੋਹਬਤ ਵੀ ਪਹਿਲਾ ਕਦੇ ਹੋਈ ਨ ਹੋਵੇਕਥੇ ਹੋਏ ਆਇਏ ਜੇ ਜਹਾਨ ਉੱਤੇ ਤਾਂਨਹੀਂ ਆਇਥੇ ਸੱਡੇ ਵਿਚੋਂ ਕੋਈ ਨ ਹੋਵੇ
ਐ ਜੁਲਫ
Mxrci!
Ae zulfan de paake rakhe jaal niTurre naal naal ni sangdi ae kaastonIkko ae sawaal ni fall ni
Hor kihdi dass tainu fall niHath phad baitha jadonMain aa tere naal ni
Haal ni tere naalChangey maahde haal niRabb mann baithe tainuHui aa kamaal ni
Dekh lai tu phirdaJataunda gall gall teNazran jhukaiyan ho gayeHaal ton behaal ni
Ankhan shine kardiyanTaareyan de wang kudeDil tere kadman chRakheya te aaiye rude
Gallan tainu dassi jaavanHauli hauli naal turreMudi jaavan udhar nuJehde passe laike mude
Kholda kitab wanguDhadke jo seene ch niPadheya na jaave taithonPanneyan te likheya ki
Ki dassan tainu pherPoori reejh naal behke suniKhid jaave chehra bolKanna vich behke suni
Vaadeyan di load nahioPaida na koyi shaq ho jayeZindagi da ki ae je tuLaara laade ghat ho jaye
Din bade sohne sohni raat lagdiTere naal hoi mulakaat lagdiSafran da unjh na sukoon pairan nuTu hove naal saunkhin waat lagdi
Mulakaat pichhon ankh soyi na hoveMohabbat vi pehla kade hoyi na hoveKathe hoiye aaiye je jahaan utte taanNahi aithe sadde vichon koyi na hove
Ae zulfan de paake rakhe jaal niTurre naal naal ni sangdi ae kaastonIkko ae sawaal ni fall ni
Hor kihdi dass tainu fall niHath phad baitha jadonMain aa tere naal ni
Haal ni tere naalChangey maahde haal niRabb mann baithe tainuHui aa kamaal ni
Dekh lai tu phirdaJataunda gall gall teNazran jhukaiyan ho gayeHaal ton behaal ni
Watch now
Haal Music Video
Behind the song
Credits, facts & answers
A quick guide built from the verified credits attached to this song.
FAQ
Good to know
Who sings Haal?
Haal is performed by Harnoor.
Who wrote the lyrics for Haal?
The lyrics for Haal were written by Karan Thabal.
Who composed the music for Haal?
The music for Haal was composed by MXRCI.
Which music label released Haal?
Haal is associated with Jatt Life Studios.
