Perfect Choice Lyrics In Punjabi
### ਪਰਫੈਕਟ ਚੋਈਸ
ਓ ਹਾਂ ਜੀ ਹਾਂ ਜੀਕਰਦਾ ਨ ਥੱਕਿਆ ਕਰੂਗੱਲ ਮੇਰੀ ਸਿਰ ਮੱਥੇ ਰੱਖੇਆ ਕਰੂਫੈਮਿਲੀ ਨੂੰ ਮਾਨ ਸਤਕਾਰ ਦੇਉਗਾਪਿਆਰ ਨਾਲ ਹਰ ਵੇਲੇ ਤਕੇਆ ਕਰੂ
ਤੂਟ ਹੀ ਨ ਜਾਨ ਮੇਰੇ ਸੁਪਨੇਜੇਹਦੇ ਜੇਹਦੇ ਬੂਣੀ ਫਿਰਦੀ
ਅਮੀਏ ਨੀ ਅਮੀਏ ਨੀ ਅਮੀਏਮੈਂ ਮੁੰਡਾ ਲੱਖਾਂ ਵਿਚੋ ਚੁਣੀ ਫਿਰਦੀਅਮੀਏ ਨੀ ਅਮੀਏ ਨੀ ਅਮੀਏਮੈਂ ਮੁੰਡਾ ਲੱਖਾਂ ਵਿਚੋ ਚੁਣੀ ਫਿਰਦੀ
ਸੋਹਨਾ ਤੇ ਸੁਨਖਾ ਏ ਬੱਡਾਨੇਚਰ ਵੀ ਦਾਦੀ ਨਾਲ ਦਾਵੀਰੇ ਵੰਗ ਉੱਚਾ ਲੰਬਾ ਅਮੀਏਗੱਲਾਂ ਬਾਤਾਂ ਵਿਚ ਤੇਰੇ ਨਾਲ ਦਾ
ਓਹਨੇ ਕੱਲੀ ਦਾ ਨੀਮੇਰਾ ਕਦੇ ਹੱਥ ਛੱਡੇਆਲੋਕੀ ਪੁਛਦੇ ਨੇ ਮੁੰਡਾਦੱਸ ਕਿਥੋਂ ਲੱਭੇਆ
ਫਰਮਾਨ ਫਰਮਾਨ ਓਨੁ ਅੰਖਦੇਬਹਰੋਂ ਸੀਫਟਨ ਮੈਂ ਸੁਣੀ ਫਿਰਦੀ
ਅਮੀਏ ਨੀ ਅਮੀਏ ਨੀ ਅਮੀਏਮੈਂ ਮੁੰਡਾ ਲੱਖਾਂ ਵਿਚੋ ਚੁਣੀ ਫਿਰਦੀਅਮੀਏ ਨੀ ਅਮੀਏ ਨੀ ਅਮੀਏਮੈਂ ਮੁੰਡਾ ਲੱਖਾਂ ਵਿਚੋ ਚੁਣੀ ਫਿਰਦੀ
ਓ ਗੱਡੀਆਂ ਭਾਟੇਰੀਆਂਤੇ ਪੈਸਾ ਪੂਸਾ ਬਹੁਤ ਆਘਰੇ ਵੱਡੇ ਬੰਦੇਆਂ ਦਾਆਉਣਾ ਜਾਣਾ ਰੋਜ਼ ਏ
ਆਕਦਾ ਤੋਂ ਦੂਰਆਹੰਕਾਰ ਨਹੀਓ ਅਮੀਏਮਾਲਿਕ ਦੇ ਰੰਗ ਕੇਹੰਦੇਲੱਗੀ ਹੋਈ ਮੋਜ਼ ਏ
ਸੀਆਨੀਆਂ ਸੀਆਨੀਆਂ ਸੀਆਨੀਆਂਗੱਲਾਂ ਬਹੁਤ ਕਰਦੇ ਸੀਆਨੀਆਂਕੇਹੰਦਾ ਮੈਂ ਤਾਂ ਆਈਦਾਨ ਤੈਨੂ ਰੱਖਨਾਰੱਖਦੇ ਨੇ ਰਾਜੇ ਜਿੱਡਾ ਰਾਣੀਆਰੱਖਦੇ ਨੇ ਰਾਜੇ ਜਿੱਡਾ ਰਾਣੀਆ
ਵਾਦੇਆਂ ਦਾ ਪੱਕਾ ਲੈਲੋ ਲਿਖ ਕੇਝੂਠੀ ਖੰਡਾ ਨਹੀਓ ਸੋਨ ਸਿਰ ਦੀ
ਅਮੀਏ ਨੀ ਅਮੀਏ ਨੀ ਅਮੀਏਮੈਂ ਮੁੰਡਾ ਲੱਖਾਂ ਵਿਚੋ ਚੁਣੀ ਫਿਰਦੀਅਮੀਏ ਨੀ ਅਮੀਏ ਨੀ ਅਮੀਏ
Oh haan ji haan jiKarda na thakkeya karuGall meri sirr mathe rakheya karuFamily nu maan satkaar dayugaPyar naal har velle takeya karu
Toot hi na jaan mere supneJehde jehde booni phirdi
Ammiye ni ammiye ni ammiyeMain munda lakhan vicho chuni phirdiAmmiye ni ammiye ni ammiyeMain munda lakhan vicho chuni phirdi
Sohna te sunakha ae badaNature vi dady naal daVeere vangu uncha lamba ammiyeGallan baatan vich tere naal da
Ohne kalli da niMera kade hath chhaddeyaLoki puchhde ne mundaDass kithon labbheya
Farmaan farmaan onnu aankhdeBahron siftan main suni phirdi
Ammiye ni ammiye ni ammiyeMain munda lakhan vicho chuni phirdiAmmiye ni ammiye ni ammiyeMain munda lakhan vicho chuni phirdi
Oh gaddiyan bhateriyanTe paisa pusa bahut aaGhare wadde bandeyan daAuna jaana roz ae
Aakkda ton doorAhankaar nahio ammiyeMaalik de rang kehndeLaggi hoyi moz ae
Siyaniyan siyaniyan siyaniyanGallan bahut karde siyaniyanKehnda main taan aiddan tainu rakhnaRakhde ne raje jidda raniyaRakhde ne raje jidda raniya
Vaadeyan da pakka lailo likh keJhoothi khanda nahio sonh sirr di
Ammiye ni ammiye ni ammiyeMain munda lakhan vicho chuni phirdiAmmiye ni ammiye ni ammiyeMain munda lakhan vicho chuni phirdi
Watch now
Perfect Choice Music Video
Behind the song
Credits, facts & answers
A quick guide built from the verified credits attached to this song.
Performed by
Magic (Singer)
Words by
Farmaan
Music by
Magic (Singer)
Music label
Narula Fam Beats
Featuring
Ishan Bagga, Simran Narula
FAQ
Good to know
Who sings Perfect Choice?
Perfect Choice is performed by Magic (Singer).
Who wrote the lyrics for Perfect Choice?
The lyrics for Perfect Choice were written by Farmaan.
Who composed the music for Perfect Choice?
The music for Perfect Choice was composed by Magic (Singer).
Which music label released Perfect Choice?
Perfect Choice is associated with Narula Fam Beats.
Who is featured in Perfect Choice?
Ishan Bagga and Simran Narula is featured in Perfect Choice.
