Eyes On Me Lyrics – Sidhu Moose Wala (New Punjabi Song)
Eyes On Me Lyrics
Aye yo! The kidd!
Oh changi bhali life Kama rauli karva doogi Oh snapchat teri Tere goli marwa doogi
Karna flex aivein Car’aa chakk loan te Loki raaye ni dhamki Aa jaau phone te
Time pass kar lai Koi ghatdi na taur ae Tu ae khargosh hun Cheete’an da daur ae
Oh sir jehde chakkde aa Ohna utte daav ae Chamber ch goli rakh Mahaul kharab ae
Oh jhooth ne bayaan aa Jo mic’an utte aunde ne Rale mile dosh Khalnayak’an utte aunde ne
Na aivein kiton chotte Asmaanon reh jayin dekhda Kaka yamadut hunn Bike’an utte aunde ne
Koyi putt da nahio utte Te kabr ban jandi ae Goli kadon kise di Lover ban jandi ae
Ta hi tainu aakhda Taiyari vich rahi nu Aithe change bhale bande di Kharab ban jandi ae
Rekki naal location da Map ban janda ae Death da messenger Whatsapp ban janda ae
Ta hi aa na kise de Bharosa tu kar layi Mitraan bharosa naal Trap ban janda ae
Oh auna jaana kithe Saare route’aa utte ankh ae Time hi saala eda da ae Saaryan te shaq ae
Gift’an ch pack hoke Aunde kaka bamb ne Change tere karm Bacha lainda luck ae
Automate weapon banda Mint vi ni sekda Khoha tak area Barood naal mehkda
Bulletproof car’aa bina Jaayi’n bahar na Mitraan begana Gher laun dinde back na
Car kihda bhari gall Pehla jandi fauj ae Ajj kal kaka aithe Khakhiyan ch talk ae
Bahariya di khabran Salakhan pichhe band ae Jhholeya ch ak chakki Phirde malang ae
Safariya de kaddu vaar Pitth piche paunde ne Mard pehchaan jehde Hikka murhe chaunde ne
Chhe foot’aa jatt oh ton Dugne ya aarop ae Sidhu moosewala naam Anti’aan layi maut ae
Sidhu moose wala jatt beeba Anti’aan layi maut ae Sidhu moose wala jatt beeba Anti’aan layi maut ae
Eyes On Me Lyrics in Punjabi
ਏ ਯੋ ਦ ਕਿਡ!
ਓ ਚੰਗੀ ਭਲੀ ਲਾਈਫ ਕਮਾਰੌਲੀ ਕਰਵਾ ਦੂਗੀਓ ਸਨੈਪਚੈਟ ਤੇਰੀਤੇਰੇ ਗੋਲੀ ਮਰਵਾ ਦੂਗੀ
ਕਰ ਨਾ ਫਲੇਕਸ ਐਵੇਂਕਾਰਾਂ ਚੱਕ ਲੋਨ ਤੇਲੋਕੀ ਰਹਿਨ ਧਮਕੀਆਜਾ ਫੋਨ ਤੇ
ਟਾਈਮਪਾਸ ਕਰ ਲੈਕੋਈ ਘੱਟਦੀ ਨਾ ਟੌਰ ਏਤੂੰ ਏ ਖਰਗੋਸ਼ਹੁਣ ਚੀਤਿਆਂ ਦਾ ਦੌਰ ਏ
ਓ ਸਿਰ ਜਿਹੜੇ ਚੱਕਦੇ ਆਉਹਨਾਂ ਉੱਤੇ ਦਾਅਵ ਏਚੈਂਬਰ ਚ ਗੋਲੀ ਰੱਖਮਾਹੌਲ ਖਰਾਬ ਏ
ਓ ਝੂਠ ਨੇ ਬਿਆਨਆਜੋ ਮਾਈਕਾਂ ਉੱਤੇ ਆਉਂਦੇ ਨੇਰਲੇ ਮਿਲੇ ਦੋਸ਼ਖਲਨਾਇਕਾਂ ਉੱਤੇ ਆਉਂਦੇ ਨੇ
ਨਾ ਐਵੇਂ ਕਿਤੋਂ ਛੋਟੇਅਸਮਾਨਾਂ ਰਹਿੰਦੀ ਵੇਖਦਾਕਾਕਾ ਯਮਦੂਤ ਹੁਣਬਾਈਕਾਂ ਉੱਤੇ ਆਉਂਦੇ ਨੇ
ਕੋਈ ਪੁੱਤ ਦਾ ਨੀ ਉੱਤੇਕਬਰ ਬਣ ਜਾਂਦੀ ਏਹੁਣੀ ਕਦੋ ਕਿਸੇ ਦੀਲਵਰ ਬਣ ਜਾਂਦੀ ਏ
ਤਾਂ ਹੀ ਤੈਨੂੰ ਆਖਦਾਤਿਆਰੀ ਵਿਚ ਰਹਿ ਨੀਇੱਥੇ ਚੰਗੇ ਭਲੇ ਬੰਦੇ ਦੀਖਰਾਬ ਬਣ ਜਾਂਦੀ ਏ
ਰੈਕੀ ਨਾਲ ਲੋਕੇਸ਼ਨ ਦਾਮੈਪ ਬਣ ਜਾਂਦਾ ਏਡੈਥ ਦਾ ਮੈਸੇਂਜਰਵਟਸਐਪ ਬਣ ਜਾਂਦਾ ਏ
ਤਾਂ ਹੀ ਆ ਨਾ ਕਿਸੇ ਦੇਭਰੋਸਾ ਤੂੰ ਕਰ ਲਈਮਿੱਤਰਾਂ ਭਰੋਸੇ ਨਾਲਟਰੈਪ ਬਣ ਜਾਂਦਾ ਏ
ਓ ਆਉਣਾ ਜਾਣਾ ਕਿਤੇਸਾਰੇ ਰੂਟਾਂ ਉੱਤੇ ਅੱਖ ਏਟਾਈਮ ਹੀ ਸਾਲਾ ਐਦਾ ਦਾ ਏਸਾਰਿਆਂ ਤੇ ਸ਼ੱਕ ਏ
ਗਿਫਟਾਂ ਚ ਪੈਕ ਹੋਕੇਆਉਂਦੇ ਕਾਕਾ ਬੰਬ ਨੇਚੰਗੇ ਤੇਰੇ ਕਰਮਬਚਾ ਲੈਂਦਾ ਲੱਕ ਏ
ਆਟੋਮੈਟਿਕ ਵੇਪਨ15 ਮਿੰਟ ਵੀ ਨੀ ਸਿੱਖਦਾਮੂੰਹਾਂ ਤੱਕ ਖੇਡਦਾਬਾਰੂਦ ਨਾਲ ਮਹਿਕਦਾ
ਬੁਲਟਪ੍ਰੂਫ ਕਾਰਾਂ ਬਿਨਾਂਜਾਈਂ ਬਾਹਰ ਨਾਮਿੱਤਰਾਂ ਬੇਗਾਨੇਘੇਰ ਲੈਣ ਦਿੰਦੇ ਬੈਕ ਨਾ
ਕਰਕੇ ਦੋਪਹਿਰੀ ਗੱਲਪਹਿਲਾਂ ਜਾੜੀ ਪਹੁੰਚ ਏਅੱਜਕਲ ਕਾਕਾ ਇੱਥੇਖਾਕੀਆਂ ਚ ਟੱਚ ਏ
ਬਾਹਰੀਆਂ ਦੀ ਖਬਰਸਲਾਕਾਂ ਪਿੱਛੇ ਬੰਦੀ ਏਝੋਲੇਆਂ ਚ ਏਕੇ ਚੱਕੀਫਿਰਦੇ ਮਲੰਗ ਏ
ਸਫਾਰੀਆਂ ਦੇ ਕੱਡੂ ਵਾਰਪਿੱਠ ਪਿੱਛੇ ਪਾਉਂਦੇ ਨੇਮੌਤ ਪਛਾਣ ਜਿਹੜੇਹਿੱਕਾ ਮੂਰੇ ਆਉਂਦੇ ਨੇ
6 ਫੁੱਟਾਂ ਜੱਟਉਹ ਤੋਂ ਦੁੱਗਣੇ ਯਾ ਰੋਬ ਏਸਿੱਧੂ ਮੂਸੇ ਵਾਲਾ ਨਾਮਐਂਟੀਅਾਂ ਲਈ ਮੌਤ ਏ
ਸਿੱਧੂ ਮੂਸੇ ਵਾਲਾ ਜੱਟ ਬੀਬਾਐਂਟੀਅਾਂ ਲਈ ਮੌਤ ਏਸਿੱਧੂ ਮੂਸੇ ਵਾਲਾ ਜੱਟ ਬੀਬਾਐਂਟੀਅਾਂ ਲਈ ਮੌਤ ਏ
Song Credits
Song: Eyes On Me
Artist: Sidhu Moose Wala
Actor: Sidhu Moose Wala
Lyricist: Sidhu Moose Wala
Musician: The Kidd
Label: Sidhu Moose Wala
