Its Not Love Lyrics In Punjabi
### ਇਟਸ ਨਾਟ ਲਵ
ਤੈਨੂ ਹਰ ਏਕ ਦੇ ਨਾਲ ਹੋ ਜਾਂਦਾਏ ਪਿਆਰ ਨੀ ਹੋਣਾ 2-2, 2-2
ਤੈਨੂ ਹਰ ਏਕ ਦੇ ਨਾਲ ਹੋ ਜੰਦਾਏ ਪਿਆਰ ਨੀ ਹੋਣਾ2-2 ਬੇਦੀਆਂ ਦੇ ਵਿਚ ਤਰ੍ਰਦਾ ਤੂਇੰਝ ਪਾਰ ਨੀ ਹੋਣਾਇੰਝ ਪਾਰ ਨੀ ਹੋਣਾ
ਹੋ ਸਾਰਥੀ ਆ ਤੂ ਜੋ ਸਮੇਯਾਂ ਦੀਚਲ ਵੇਖ ਕੇ ਰਾਥ ਬਦਲੇਕੀਤੇ ਰੁੱਲ ਜਾਵੇਗਾ ਛੱਲੇਆ ਓਏਤੂ ਨਿਤ ਨਵਾ ਕੋਈ ਹਾਥ ਬਦਲੇ
ਨਾਲੇ ਮਾਹਦੇ ਟਾਈਮ ਚ ਖੜੇਆ ਹੀ ਨੀਤੂ ਯਾਰ ਨੀ ਹੋਣਾ2-2 ਬੇਦੀਆਂ ਦੇ ਵਿਚ ਤਰ੍ਰਦਾ ਤੂਇੰਝ ਪਾਰ ਨੀ ਹੋਣਾ
ਹਾਯੇ ਤੇਰੀ ਫਿਤਰਤ ਪਤਾਤੇਰਾ ਫੇਮ ਵੀ ਪਤਾ ਏਤੇਰੀ ਸੋਚ ਵੀ ਪਤਾ ਏਤੇਰਾ ਐਮ ਵੀ ਪਤਾ ਏ
ਤੇਰੇ ਨਾਲ ਬੱਸ ਹੋਰ ਯਾਰਾਖੇਦਣਾ ਨੀ ਹੁੰਨਰੂਲ ਵੀ ਪਤਾ ਏਤੇਰੀ ਗੇਮ ਵੀ ਪਤਾ ਏ
ਤੇਰਾ ਕਲ ਵੀ ਪਤਾ ਏਤੇਰਾ ਅੱਜ ਵੀ ਪਤਾ ਏਤੇਰੀ ਪਤਾ ਏ ਚਲਾਕੀਤੇਰਾ ਚਾਜ਼ ਵੀ ਪਤਾ ਏ
ਤੇਰੇ ਮੋਰਿਆਂ ਤੋਂਚੰਗੀ ਤਰ੍ਹ ਜਾਨੂਤੇਰੀ ਪਤਾ ਨੇ ਵਕੀਲਤੇਰਾ ਜੱਜ ਵੀ ਪਤਾ ਏ
ਹਾਯੇ ਤੇਰੇ ਕੰਮ ਨੀ ਚੰਗੇਲੱਖ ਭਵੇਇਂਤੂ ਭਾਈਨੀ ਆਲਾ ਖਾਨ ਹੋਵੇਪਰ ਇਹਦਾ ਮਤਲਬ ਇਹ ਵੀ ਨੀਤੂ ਚੰਗਾ ਨਾ ਇਨਸਾਨ ਹੋਵੇ
ਤੂ ਸਬ ਨੂ ਲੁੱਟ ਲੇ ਏਨਾ ਵੀਹੋਸ਼ਿਆਰ ਨੀ ਹੋਣਾ2-2 ਬੇਦੀਆਂ ਦੇ ਵਿਚ ਤਰ੍ਰਦਾ ਤੂਇੰਝ ਪਾਰ ਨੀ ਹੋਣਾਇੰਝ ਪਾਰ ਨੀ ਹੋਣਾ
ਤੇਰੇ ਅਪਣੇ ਮੁਕੱਦੇ ਜਾਨਦੇਬੇਸ਼ਕ ਪਾਇਸਾ ਮੁਕੱਦਾ ਨੀਸੁਖ ਵਿਚ ਵੀ ਤੇਰਾ ਕੀ ਕਰਨਾਜੇ ਸਾਥੀ ਦੁੱਖ ਦਾ ਨੀ
ਤੇਰੇ ਝੂਠ ਦੇ ਚਾਰਚੇ ਜੋਰਾਂ ਤੇਪਰ ਬਹੁਤਾ ਚੀਰ ਸੱਚ ਲੁਕੜਾ
Tainu har ek de naal ho jaandaEh pyar ni hona 2-2, 2-2
Tainu har ek de naal ho jandaEh pyar ni hona2-2 bediyan de vich tarrda tuInjh paar ni honaInjh paar ni hona
Ho sarthi aa tu jo sameyan diChal vekh ke rath badleKitey rull javega chhalleya oyeTu nitt nawa koyi hath badle
Naale maahde time ch khadeya hi niTu yaar ni hona2-2 bediyan de vich tarrda tuInjh paar ni hona
Haaye teri fitrat pataTera fame vi pata aeTeri soch vi pata aeTera aim vi pata ae
Tere naal bas hor yaaraKheddna ni hunnRule vi pata aeTeri game vi pata ae
Tera kal vi pata aeTera ajj vi pata aeTeri pata ae chalakiTera chajj vi pata ae
Tere moreyan tonChanggi tarah jaanuTere pata ne vakeelTera judge vi pata ae
Haaye tere kamm ni changeyLakh bhaveinTu bhaini aala khan hovePar ehda matlab eh vi niTu changa na insan hove
Tu sab nu lutt le enna viHoshiyar ni hona2-2 bediyan de vich tarrda tuInjh paar ni honaInjh paar ni hona
Tere apne mukkde jaandeBeshaq paisa mukkda niSukh vich vi tera ki karnaJe saathi dukh da ni
Tere jhooth de charche zoran tePar bahuta chir sach lukkda niTere naal kise ne turna kiTu aap kise layi rukkda ni
Jad thokar wajjdi rona aeKade raah chon roda chukkda niHans hans ke haddan tapp jaanaePher haal vi mudd’ke puchhda ni
Kivein agge wadhna zindagi chTaithon badeyan ne sikheya parBade masle gauna duniya deKade apne avgun likhiya kar
Na jeet di aadat paa sajjnaPhir haar ni hona2-2 bediyan de vich tarrda tuInjh paar ni honaInjh paar ni hona
Watch now
Its Not Love Music Video
Behind the song
Credits, facts & answers
A quick guide built from the verified credits attached to this song.
FAQ
Good to know
Who sings Its Not Love?
Its Not Love is performed by Khan Bhaini.
Who wrote the lyrics for Its Not Love?
The lyrics for Its Not Love were written by Khan Bhaini.
Who composed the music for Its Not Love?
The music for Its Not Love was composed by Jay Trak.
Which music label released Its Not Love?
Its Not Love is associated with Times Music.
