Kall Parso Lyrics In Punjabi
### ਕਲ ਪਰਸੋਕੀਨੇ ਸਾਲਾਂ ਬਾਦ ਆ ਰਹੀ ਏਚੁੱਪ ਹੋਈ ਦੀ ਆਵਾਜ਼ ਆ ਰਹੀ ਏਰੱਬ ਕਰੇ ਸਭ ਠੀਕ ਹੀ ਹੋਵੇਮੈਨੂ ਤੇਰੀ ਯਾਦ ਆ ਰਹੀ ਏ
ਸੁਖੀ ਸੱਤ ਤੇ ਫੇਰ ਝਰੇਟਾਪਾਏ ਜਾਨੀ ਏ
ਕਿਉਂ ਕਲ ਪਰਸੋ ਦੀ ਬਹਲਾ ਹੀਚੇਟੇ ਆਈ ਜਾਨੀ ਏਕਲ ਪਰਸੋ ਦੀ ਬਹਲਾ ਹੀਚੇਟੇ ਆਈ ਜਾਨੀ ਏਕਿਉਂ ਚੇਟੇ ਆਈ ਜਾਨੀ ਏ
ਇਸ਼ਾ ਏ ਸਾਨੂ ਮਾਫ ਨਹੀ ਨਾਹੁੰਨ ਤੇ ਤੇਰੇ ਆਸ਼ਿਕ ਨੈ ਨਾਤੂ ਵੀ ਕੋਈ ਸ਼ਾਸ਼ਕ ਨੈ ਨਾਤਾਂ ਵੀ ਸਾਡੇ ਉੱਤੇਜੁਲਮ ਕਮਾਈ ਜਾਨੀ ਏ
ਕਿਉਂ ਕਲ ਪਰਸੋ ਦੀ ਬਹਲਾ ਹੀਚੇਟੇ ਆਈ ਜਾਨੀ ਏਕਲ ਪਰਸੋ ਦੀ ਬਹਲਾ ਹੀਚੇਟੇ ਆਈ ਜਾਨੀ ਏਕਿਉਂ ਚੇਟੇ ਆਈ ਜਾਨੀ ਏ
ਰਾਜ ਅੰਖਾਂ ਚੋਂ ਪੜ੍ਹਨੇ ਵਾਲੀਹੱਸਦੀ ਹੱਸਦੀ ਲਾਡਨੇ ਵਾਲੀਰਾਜ ਅੰਖਾਂ ਚੋਂ ਪੜ੍ਹਨੇ ਵਾਲੀਹੱਸਦੀ ਹੱਸਦੀ ਲਾਡਨੇ ਵਾਲੀ
ਦਿਲ ਥੋੜਾ ਤੇ ਅਆਕਾਦ ਬਹਲੀਅਜ ਕਲ ਕਿਹਦੇ ਉੱਤੇ ਧੌਂਸਜਮਾਈ ਜਾਨੀ ਏ
ਕਿਉਂ ਕਲ ਪਰਸੋ ਦੀ ਬਹਲਾ ਹੀਚੇਟੇ ਆਈ ਜਾਨੀ ਏਕਲ ਪਰਸੋ ਦੀ ਬਹਲਾ ਹੀਚੇਟੇ ਆਈ ਜਾਨੀ ਏਕਿਉਂ ਚੇਟੇ ਆਈ ਜਾਨੀ ਏ
ਜੱਜ ਨੂ ਕਹਾਂਗੇ ਚਰਾ ਦੱਸੋਂਸਾਨੂ ਰੂਲ ਦੁਬਾਰਾ ਦੱਸੋਂਦਿਲ ਤੋਡਨ ਦੀ ਧਾਰਾ ਦੱਸੋਂਕਾਨੂੰਨ ਦੀਆਂ ਖਿਲੀਆਂਖੂਬ ਉੜਾਈ ਜਾਨੀ ਏ
ਕਲ ਪਰਸੋ ਦੀ ਬਹਲਾ ਹੀਚੇਟੇ ਆਈ ਜਾਨੀ ਏਕਲ ਪਰਸੋ ਦੀ ਬਹਲਾ ਹੀਚੇਟੇ ਆਈ ਜਾਨੀ ਏਕਿਉਂ ਚੇਟੇ ਆਈ ਜਾਨੀ ਏ
ਦੀਨ ਪੁਛੁਗਾ ਹਾਲ ਕਰੁਗਾਸ਼ਾਯਦ ਇਸੇ ਸਾਲ ਕਰੁਗਾਦੀਨ ਪੁਛੁਗਾ ਹਾਲ ਕਰੁਗਾਸ਼ਾਯਦ ਇਸੇ ਸਾਲ ਕਰੁਗਾ
ਇਹ ਪੁਛਨ ਲਈ ਕਾਲ ਕਰੁਗਾਸੱਚ ਦੱਸੀ ਹੁੰਨ ਖੁਸ਼ ਏਕੇ ਪਛਤਾਈ ਜਾਨੀ ਏ ਹੋਏ
ਕਲ
Kinne saalan baad aa rahi aeChupp hoyi di awaaz aa rahi aeRabb kare sab theek hi hoveMainu teri yaad aa rahi ae
Sukhi satt te pher jhareetaPaayi jaani ae
Kyon kal parso di bahla hiChette aayi jaani aeKal parso di bahla hiChette aayi jaani aeKyon chette aayi jaani ae
Isha ae saanu maaf nahi naHunn te tere aashiq nai naTu vi koyi shashak nai naTaan vi saade utteZulam kamayi jaani ae
Kyon kal parso di bahla hiChette aayi jaani aeKal parso di bahla hiChette aayi jaani aeKyon chette aayi jaani ae
Raaz ankhan chon padhne waliHassdi hassdi ladne waliRaaz ankhan chon padhne waliHassdi hassdi ladne wali
Dil thoda te aakad bahliAjj kal kihde utte dhaunsJamai jaani ae
Kyon kal parso di bahla hiChette aayi jaani aeKal parso di bahla hiChette aayi jaani aeKyon chette aayi jaani ae
Judge nu kahange chara dassonSaanu rule dubara dassonDil todan di dhara dassonKanoon’na di khilliyanKhoob udaai jaani ae
Kal parso di bahla hiChette aayi jaani aeKal parso di bahla hiChette aayi jaani aeKyon chette aayi jaani ae
Deen puchhuga haal karugaShayad esse saal karugaDeen puchhuga haal karugaShayad esse saal karuga
Eh puchhan layi call karugaSach dassi hunn khush aeKe pachhtayi jani ae hoye
Kal parso di bahla hiChette aayi jaani aeKal parso di bahla hiChette aayi jaani aeKyon chette aayi jaani ae
Watch now
Kall Parso Music Video
Behind the song
Credits, facts & answers
A quick guide built from the verified credits attached to this song.
Performed by
G Khan
From the album
6G
Words by
Dean Warring
Music by
Black Virus
Music label
Fresh Media Records
FAQ
Good to know
Who sings Kall Parso?
Kall Parso is performed by G Khan.
Which album is Kall Parso from?
Kall Parso appears on the album 6G.
Who wrote the lyrics for Kall Parso?
The lyrics for Kall Parso were written by Dean Warring.
Who composed the music for Kall Parso?
The music for Kall Parso was composed by Black Virus.
Which music label released Kall Parso?
Kall Parso is associated with Fresh Media Records.
