Now readingGurshabad

Main Tere Bin

Main Tere Bin

Main Tere Bin Lyrics In Punjabi

### मेरे उत्ते बदल जान दीतोहमत लउनेवाळiye ਨਿਮੈਨ ਤੇਰੇ ਬਿਨ ਕਦੇ ਕਿਸੇ ਨਾਲਨਜ਼ਰ ਮਿਲਾ ਕੇ ਵੇਖੀ ਨ
ਸਦਾ ਰੇਤ ਦੀਆਂ ਪਰਤਾਨ ‘ਤੇਤੇਰੇ ਹੀ ਨਕਸ਼ ਭੁੱਲਿਖੇ ਨਿਮੈਨ ਤੇਰੇ ਬਿਨ ਕਦੇ ਕਿਸੇ ਦੀਸੂਰਤ ਵਾਹ ਕੇ ਵੇਖੀ ਨ
ਵੇਖਾਂ ਨ ਜਿਸ ਦਿਨ ਮੈਨ ਤੈਨੂਦਿਲ ਜੇਹਾ ਦੁਖਦਾ ਰਹੰਦਾ ਏਬੋਲ ਸੁਣਾਵਾਂ ਨ ਤੇਰੇ ਤਾਨਮੇਰਾ ਸਾਹ ਜੇਹਾ ਸੁੱਕਦਾ ਰਹੰਦਾ ਏ
ਸਦਾ ਤੇਰੀਆਂ ਸੌਹਣ ਖਾਵਾਂਜਦ ਕੋਈ ਸੌਹਣ ਪਾਦੇ ਵੇਮੈਨ ਤੇਰੇ ਬਿਨ ਕਦੇ ਕਿਸੇ ਦੀਸੌਹਣ ਵੀ ਖਾ ਕੇ ਵੇਖੀ ਨ
ਮੇਰੇ ਉੱਤੇ ਬਦਲ ਜਾਨ ਦੀਤੋਹਮਤ ਲਉਨੇਵਾਲੀਏ ਨਿਮੈਨ ਤੇਰੇ ਬਿਨ ਕਦੇ ਕਿਸੇ ਨਾਲਨਜ਼ਰ ਮਿਲਾ ਕੇ ਵੇਖੀ ਨ
ਨਹੀਂ ਐਤਬਾਰ ਜੇ ਮੇਰੇ ‘ਤੇਤਾਂ ਪਰਖ ਮੇਰੇ ਇਮਾਨਾਂ ਨੂਤੇਰੇ ਖਾਤਿਰ ਮਾਰ ਦੇਂਦਾਨਮੈਨ ਅਪਣੇ ਸਭ ਅਰਮਾਨਾਂ ਨੂ
ਚਿੱਤ ਚੇਤੇ ਓ ਵਕਤ ਨਹੀਂ ਰੱਖਿਆਜੋ ਗਵਾਇਆ ਤੇਰੇ ਲਈਦਿਲ ਤੇ ਸਾਲ-ਮਹੀਨਾਂ ਦੀਕਦੇ ਗਿਣਤੀ ਲਾ ਕੇ ਵੇਖੀ ਨ
ਮੇਰੇ ਉੱਤੇ ਬਦਲ ਜਾਨ ਦੀਤੋਹਮਤ ਲਉਨੇਵਾਲੀਏ ਨਿਮੈਨ ਤੇਰੇ ਬਿਨ ਕਦੇ ਕਿਸੇ ਨਾਲਨਜ਼ਰ ਮਿਲਾ ਕੇ ਵੇਖੀ ਨ
ਮੇਰੇ ਉੱਤੇ ਬਦਲ ਜਾਨ ਦੀ
ਮੈਨ ਤੇਰੀ ਬੁਕਲ ਚੋਂਕਦੇ ਨ ਹੋਰ ਕਿਸੇ ਦੀ ਬਗਲ ਗਿਆਫਿਰ ਤੂ ਮੈਨੂ ਆਖੀਂ ਕੀਦਾਂਅਦੀਏ ਕਿ ਮੈਨ ਬਦਲ ਗਿਆ
ਸਧਪੁਰੀ ਬਦਨਾਮ ਹੋ ਗਿਆਬੱਸ ਇਕ ਤੇਰੇ ਕਰਕੇ ਨਿਮੈਨ ਤੇਰੇ ਬਿਨ ਕਦੇ ਕਿਸੇ ਲਈਕਦਰ ਗਵਾ ਕੇ ਵੇਖੀ ਨ
ਮੇਰੇ ਉੱਤੇ ਬਦਲ ਜਾਨ ਦੀਤੋਹਮਤ ਲਉਨੇਵਾਲੀਏ ਨਿਮੈਨ ਤੇਰੇ ਬਿਨ ਕਦੇ ਕਿਸੇ ਨਾਲਨਜ਼ਰ ਮਿਲਾ ਕੇ ਵੇਖੀ ਨ
Found a mistake in these lyrics? Please send us the correct lyrics through the contact form.

Watch now

Main Tere Bin Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Main Tere Bin?

Main Tere Bin is performed by Gurshabad.

Who wrote the lyrics for Main Tere Bin?

The lyrics for Main Tere Bin were written by S Sadhpuri.

Who composed the music for Main Tere Bin?

The music for Main Tere Bin was composed by Ysoblue.

Which music label released Main Tere Bin?

Main Tere Bin is associated with OpenMic Studios.