Moon Calling Lyrics In Punjabi
### ਮੂਨ ਕਾਲਿੰਗਤੂੰ ਛੱਡ ਗੋਆ ਦੀਆਂ ਗੱਲਾਂਕੁਬਾ ਦੀ ਟ੍ਰਿਪ ਕਰਵਾਂਤੂੰ ਮਾਰ ਬੀਚ ਨੂੰ ਗੋਲੀਆਜਾ ਹਵਾ ਚ ਡਿਨਰ ਕਰਵਾਂ
ਜੇ ਤੇਰੇ ਨਕ ਤੇ ਡਾਇਮੰਡ ਪਾਵਨ ਨੀਦੱਸ ਮੈਨ ਜਾਵੇਗੀ ਮਨ ਜਾਵੇਗੀ
ਤੈਨੂੰ ਚੰਨ ਤੋਂ ਫੋਨ ਕਰਵਾਂਦੱਸ ਮੈਨ ਜਾਵੇਗੀ ਮਨ ਜਾਵੇਗੀਤਾਰੇਆਂ ਤੋਂ ਤਰੀਫ਼ ਕਰਵਾਂਦੱਸ ਮੈਨ ਜਾਵੇਗੀ ਮਨ ਜਾਵੇਗੀ
ਤੈਨੂੰ ਚੰਨ ਤੋਂ ਫੋਨ ਕਰਵਾਂਦੱਸ ਮੈਨ ਜਾਵੇਗੀ ਮਨ ਜਾਵੇਗੀਤਾਰੇਆਂ ਤੋਂ ਤਰੀਫ਼ ਕਰਵਾਂਦੱਸ ਮੈਨ ਜਾਵੇਗੀ ਮਨ ਜਾਵੇਗੀ
ਲੇ ਸੁਣ ਫਿਰ
ਕੋਈ ਬੰਬੇ ਦੀ ਰਾਣੀ ਲਈਵੇ ਦੁਬਾਈ ਦੇ ਓਫਰ ਦੇਵੇਕੋਈ ਮੇਰੀ ਫਿੰਗਰ ਦੇ ਲਈਹਾਯੇ ਰਿੰਗ ਦੀ ਆਰਡਰ ਦੇਵੇ
ਪਰ ਮੈਂ ਕਿਸੇ ਦਾ ਬੰਦੀਸੋਹਨਾ ਮੋਨਾ ਨਾ, ਮੋਨਾ ਨਾ
ਜੇ ਮੈਨੂੰ ਬਿਜਲੀ ਮੈਸੇਜ ਪਾਵੇਮੈਂ ਖੋਲਾ ਨਾ ਖੋਲਾ ਨਾਜੇ ਮੈਨੂੰ ਸੂਰਜ ਆਪ ਬੁਲਾਵੇਮੈਂ ਬੋਲਾ ਨਾ ਬੋਲਾ ਨਾ
ਮੈਨੂੰ ਬਿਜਲੀ ਮੈਸੇਜ ਪਾਵੇਮੈਂ ਖੋਲਾ ਨਾ ਖੋਲਾ ਨਾਜੇ ਮੈਨੂੰ ਸੂਰਜ ਆਪ ਬੁਲਾਵੇਹਾਯੇ ਮੈਂ ਬੋਲਾ ਨਾ ਹਾਯੇ ਓਏ
ਤੂੰ ਗੋਲ ਮੋਲ ਜੇਹੀ ਬਲੁਬ ਵੰਗੂਜਗਮਗ ਜਗਮਗ ਕਰਦੀਓਏ ਹੋਏ ਮੇਰੇ ਫਾਸਮੇ ਸੂਟ ਸਿਯੋਂਦਾਆਵੇ ਲੁਧਿਆਨੇ ਦਾ ਦਾਰਜੀ
ਹਾਯੇ 80 ਡਿਗਰੀ ਹੁਸਨ ਤੇਰਾਔਰ ਵੇਖ ਕੇ ਗਰਮੀ ਚੜ੍ਹਦੀਔਰ ਮੇਰੀ ਜਵਾਨੀ ਹੋ ਰਹੰਦੀ ਆਕਿ ਗਰਮੀ ਕੀ ਸਰਦੀ
ਜੇ ਤੇਰੀ ਅੰਖ ਚੋ ਇਕ ਕਾਸ਼ ਲਾਵਨਚਾਹ ਫੀਮ ਸਮਝ ਕੇ ਖਾਵਨਜਿਆ ਤੈਨੂੰ ਬੋਟਲ ਆਂਖ ਬੁਲਾਵਨਨੀ ਫਿਰ ਮਨ ਜੇ ਗੀ ਮਨ ਜਾਵੇਗੀ
ਤੈਨੂੰ ਚੰਨ ਤੋਂ ਫੋਨ ਕਰਵਾਦੱਸ ਮੈਨ
Tu chhadd goa diyan gallanCuba di trip karavanTu mar beach nu goliAaja hawa ch dinner karavan
Je tere nak te diamond pawan niDass mann jayengi mann jayengi
Tainu chann ton phone karavanDass mann jayengi mann jayengiTaareyan ton tareef karavanDass mann jayengi mann jayengi
Tainu chann ton phone karavanDass mann jayengi mann jayengiTaareyan ton tareef karavanDass mann jayengi mann jayengi
Le sun phir
Koi bombay di rani layiVe dubai de offer deveKoi meri finger de layiHaye ring di order deve
Par main kise da bandiSohna mona na, mona na
Je mainu bijli message paaveMain khola na khola naJe mainu sooraj aap bulaveMain bola na bola na
Mainu bijli message paaveMain khola na khola naJe mainu sooraj aap bulaveHaye main bola na haye oye
Tu gol mol jehi blub wanguJagmag jagmag kardiOye hoye mere fasme suit siyondaAave ludhiane da darji
Haye 80 degree husn teraAur vekh ke garmi chadhdiAur meri jawani hot rehndi aaKi garmi ki sardi
Je teri ankh cho ik kash laavanChaa feem samajh ke khaavanJya tainu bottle aankh bulavanNi phir mann je gi mann jayengi
Tainu chann ton phone karavaDass mann jayengi mann jayengiTaareyan ton tareef karavaDass mann jayengi mann jayengi
Tainu chann ton phone karavaDass mann jayengi mann jayengiTaareyan ton tareef karavaDass mann jayegi mann jayengi
Haye sacchi ve mucchiMainu gucci jachdi baahliIk nivi ik unchiMain gaddi lai li kaali
Oh koi jammeya ni maa neJehda nakhre da bill bhar doonKi nakhre di gall kardiPura lahore tere naa kar doon
Je kolkate’yon koka le aaveSanpni jahi heal dewaveKaptaan to geet likhaveHaye ve sohna jeha sohna jeha
Je mainu bijli message paaveMain khola na khola naJe mainu sooraj aap bulaveHaye main bola na bola na
Mainu bijli oye, bola naJe mainu sooraj aapMain bola na oye
Watch now
Moon Calling Music Video
Behind the song
Credits, facts & answers
A quick guide built from the verified credits attached to this song.
Performed by
Gur Sidhu, Neha Kakkar
Words by
Kaptaan
Music by
Gur Sidhu
Music label
Brown Town Music
Featuring
Gur Sidhu, Neha Kakkar
Directed by
Agam Mann, Aseem Mann
FAQ
Good to know
Who sings Moon Calling?
Moon Calling is performed by Gur Sidhu and Neha Kakkar.
Who wrote the lyrics for Moon Calling?
The lyrics for Moon Calling were written by Kaptaan.
Who composed the music for Moon Calling?
The music for Moon Calling was composed by Gur Sidhu.
Which music label released Moon Calling?
Moon Calling is associated with Brown Town Music.
Who is featured in Moon Calling?
Gur Sidhu and Neha Kakkar is featured in Moon Calling.
Who directed Moon Calling?
Moon Calling was directed by Agam Mann and Aseem Mann.
