Now readingSucha Yaar

Naa Ni Keh Sakdi

Naa Ni Keh Sakdi

Naa Ni Keh Sakdi Lyrics In Punjabi

### ਨਾ ਨੀ ਕੇਹ ਸਕਦੀ
ਓਹੋ ਚੰਗਾ ਏਭਵੇਇਂ ਮੰਡਾ ਏਮੈਂ ਜੀ ਲਾਇਨਾ
ਮੈਨੂੰ ਪਿਆਰ ਬਠੇਰਾ ਕਰਦਾ ਏਹੋਰ ਕੀ ਲਾਇਨਾਬੱਸ ਪਿਆਰ ਬਠੇਰਾ ਕਰਦਾ ਏਹੋਰ ਕੀ ਲਾਇਨਾ
ਮਹਸੂਸ ਹੀ ਕਰਦੀ ਆ ਬੱਸਓਹਦਾ ਨਾਮ ਨੀ ਲੈ ਸਕਦੀ
ਪਰ ਜਾਨ ਵੀ ਮੰਗਲੇ ਓ ਚੰਦਰਾਮੈਂ ਨਾ ਨੀ ਕੇਹ ਸਕਦੀਪਰ ਜਾਨ ਵੀ ਮੰਗਲੇ ਓ ਚੰਦਰਾਮੈਂ ਨਾ ਨੀ ਕੇਹ ਸਕਦੀ
ਹਾਨ ਆ ਹਾਨ ਆ..
ਦੁੱਖ ਮੇਰੇ ਦੀ ਅੱਗ ਨੂੰਓਹਨੇ ਹੱਥੀ ਸੇਕੇਆ ਏਖੁਸ਼ੀ ਮੇਰੀ ਤੇ ਦਿਲ ਓਹਦਾਮੈਂ ਹੱਸਦਾ ਦੇਖਿਆ ਏ
ਦੁੱਖ ਮੇਰੇ ਦੀ ਅੱਗ ਨੂੰਓਹਨੇ ਹੱਥੀ ਸੇਕੇਆ ਏਖੁਸ਼ੀ ਮੇਰੀ ਤੇ ਦਿਲ ਓਹਦਾਮੈਂ ਹੱਸਦਾ ਦੇਖਿਆ ਏ
ਬੱਸ ਆਇਥੇ ਹੀ ਗੱਲ ਮੁੱਕ ਜਾਉਂਦੀਓਹਦੇ ਬਿਨ ਨੀ ਰਹ ਸਕਦੀ
ਪਰ ਜਾਨ ਵੀ ਮੰਗਲੇ ਓ ਚੰਦਰਾਮੈਂ ਨਾ ਨੀ ਕੇਹ ਸਕਦੀਪਰ ਜਾਨ ਵੀ ਮੰਗਲੇ ਓ ਚੰਦਰਾਮੈਂ ਨਾ ਨੀ ਕੇਹ ਸਕਦੀ
ਤਨ ਮੇਰੇ ਚੋ ਖੁਸ਼ਬੂਓਹਦੀ ਆਉਂਦੀ ਰਹੰਦੀ ਏਆਹਾ ਸੁਚਾ ਯਾਰ ਜੋ ਲਿਖਦਾਰੂਹ ਗਾਉਂਦੀ ਰਹੰਦੀ ਏ
ਤਨ ਮੇਰੇ ਚੋ ਖੁਸ਼ਬੂਓਹਦੀ ਆਉਂਦੀ ਰਹੰਦੀ ਏਆਹਾ ਸੁਚਾ ਯਾਰ ਜੋ ਲਿਖਦਾ ਏਰੂਹ ਗਾਉਂਦੀ ਰਹੰਦੀ ਏ
ਫ਼ਾਰੀਦਕੋਟੀ ਬਿਨ ਮਰ ਜਾਉਗੀਜੀ ਨਹੀ ਸਕਦੀ
ਹੁੰਨ ਤਾਨ ਦਿਲ ਓਹਦੇ ਕਦਮਨ ਦੇ ਵਿਚਧਰ ਬੈਥੀ ਆਹੁੰਨ ਓਹਦੇ ਨਾਲ ਹੀ ਜੀਣਾ ਮੈਂਜਿਹਦੇ ਤੇ ਮਰ ਬੈਥੀ ਆ
ਜੋ ਹੁਸਨ ਹਵਾਵਾਂ ਦੇ ਨਾਲ ਖੁੱਲ ਜਾਂਦੇਓ ਸਚੀਆਂ ਮਹੱਬਤਾਂ ਦੇ ਬਾਹਰ ਨੀ ਹੁੰਦੇਸੁਚੇ ਯਾਰਾ ਦਿਲ ਆਇਥੇ ਪੁੱਟੇਆਤੇ ਓਥੇ ਲਾ ਲੇਯਾ
ਤੂ ਸਚ ਜਾਨੀ ਓ ਪਿਆਰ ਨੀ ਹੁੰਦੇਪਿਆਰ ਨੀ ਹੁੰਦੇ
ਪਰ ਜਾਨ ਵੀ ਮੰਗਲੇ ਓ ਚੰਦਰਾਮੈਂ ਨਾ ਨੀ ਕੇਹ
Found a mistake in these lyrics? Please send us the correct lyrics through the contact form.

Watch now

Naa Ni Keh Sakdi Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Naa Ni Keh Sakdi?

Naa Ni Keh Sakdi is performed by Sucha Yaar.

Who wrote the lyrics for Naa Ni Keh Sakdi?

The lyrics for Naa Ni Keh Sakdi were written by Sucha Yaar.

Who composed the music for Naa Ni Keh Sakdi?

The music for Naa Ni Keh Sakdi was composed by Sharry Hassan.

Which music label released Naa Ni Keh Sakdi?

Naa Ni Keh Sakdi is associated with Art Attack Records.