Not Sure Lyrics – Cheema Y
Suit’an di shaukeen aa te lai dunga Tareefan di shakeen aa te keh dunga Main pichhe hattna ni maadeyan raahwan ton Ohnu jado dava changi raay dauga
Main peeti vi ni hundi lagga sober vi na Main changa vi nahi aan par loafar vi na Oh jivein rehndi aa gawachi mere pichhe Main vi jan’na chahonda aan Mera dil kado khoyega, ho..
Saari duniya nu pyaar hoya Mainu kadon hoye ga Mainu kadon hoye ga Saari duniya nu pyaar hoya Mainu kadon hoye ga ho
Mere hood diyan galiyan teacher meriyan Akhan gehriyan ne par nahi cheater meriyan 32 bore da brand malhotra and sons Ik hath tera hath, duje hath hand gun
Mainu red vich lagdi aan red velvet Mainu zulfe di laat wangu kari jaave hit Dar lagda tattoo ton, haje mehndi naal likhe Te main sambhni ni aaya tan vi khandi ae bhulekhe
Ohdiyan saheliyan ne jadon puchhna Hor kise te ni jaana shakk Mere utte jaayega ho
Saari duniya nu pyaar hoya Mainu kadon hoyega Mainu kadon hoyega Saari duniya nu pyaar hoya Mainu kadon hoyega ho
Sari duniya nu pyar hoya Mainu kadon hoyega Mainu kadon hoyega ho
Ni main bada indonesia ‘ch sona dabbeya Sutte hundeya vi ikk akh rehndi chhatt ‘te Shehar tere daake vi main marda rehna aan Munda, nehran ‘ch samundri jahaz dakk le
Ni main tere utton vaarda jahaan lutt ke Jadon kharchengi, kharchi na mainu puchh ke Mainu dass te kadhauna kehda kamm faseya Munda, ghatt vi ni billo changi afsar ton
Aune ki sunehe othe chitthi vi nahi aundi Beh ke gall jehde karda main daftar ton Dari bill ton na sohniye club apna Dubb vich lagga aa stub apna
Oh jivein rehndi aa ni taur kaddke Ajj bada sohna lagda aa Mainu kaun kahega ho
Saari duniya nu pyar hoya Mainu kado hoyega Mainu kado hoyega Saari duniya nu pyar hoya Mainu kado hoyega ho
Saari duniya nu pyar hoya Mainu kado hoyega Mainu kado hoyega, ho
Gur sidhu music!
Mainu kado hoyega Ho..
Not Sure Lyrics In Punjabi
### ਨੋਟ ਸ਼ੂਰ
ਸੂਟਾਂ ਦੀ ਸ਼ਾਉਕੀਨ ਆ ਤੇ ਲੈ ਦੁੰਗਾਤਰੀਫਾਂ ਦੀ ਸ਼ਕੀਨ ਆ ਤੇ ਕਹੇ ਦੁੰਗਾਮੈਂ ਪਿੱਛੇ ਹੱਟਨਾ ਨੀ ਮਾਦੇਯਾਂ ਰਾਹਵਾਂ ਤੋਂਓਹਨੂੰ ਜਦੋ ਦਵਾ ਚੰਗੀ ਰਾਹ ਦਾਊਗਾ
ਮੈਂ ਪੀਤੀ ਵੀ ਨੀ ਹੁੰਦੀ ਲੱਗਾ ਸੋਬਰ ਵੀ ਨਾਮੈਂ ਚੰਗਾ ਵੀ ਨਹੀਂ ਆਂ ਪਰ ਲੋਫਰ ਵੀ ਨਾਓ ਜੀਵੇਂ ਰਹਿੰਦੀ ਆ ਗਵਾਚੀ ਮੇਰੇ ਪਿੱਛੇਮੈਂ ਵੀ ਜਾਣਨਾ ਚਾਹੁੰਦਾ ਆਂਮੇਰਾ ਦਿਲ ਕਦੋ ਖੋਏਗਾ, ਹੋ..
ਸਾਰੀ ਦੁਨੀਆ ਨੂੰ ਪਿਆਰ ਹੋਇਆਮੈਨੂੰ ਕਦੋਂ ਹੋਏਗਾਮੈਨੂੰ ਕਦੋਂ ਹੋਏਗਾਸਾਰੀ ਦੁਨੀਆ ਨੂੰ ਪਿਆਰ ਹੋਇਆਮੈਨੂੰ ਕਦੋਂ ਹੋਏਗਾ ਹੋ
ਮੇਰੇ ਹੂਡ ਦੀਆਂ ਗਲੀਆਂ ਟੀਚਰ ਮੇਰੀਆਂਆਖਾਂ ਗਹਿਰੀਆਂ ਨੇ ਪਰ ਨਹੀਂ ਚੀਟਰ ਮੇਰੀਆਂ32 ਬੋਰੇ ਦਾ ਬ੍ਰੈਂਡ ਮਲਹੋਤ੍ਰਾ ਐਂਡ ਸੋਨਸਇੱਕ ਹੱਥ ਤੇਰਾ ਹੱਥ, ਦੂਜੇ ਹੱਥ ਹੈਂਡ ਗਨ
ਮੈਨੂੰ ਰੈਡ ਵਿਚ ਲੱਗਦੀ ਆਂ ਰੈਡ ਵੈਲਵੇਟਮੈਨੂੰ ਜੁਲਫੇ ਦੀ ਲਾਤ ਵਾਂਗ ਕਰੀ ਜਾਵੇ ਹਿਟਦਾਰ ਲੱਗਦਾ ਟਾਟੂ ਤੋਂ, ਹਾਜੇ ਮਹਿੰਦੀ ਨਾਲ ਲਿਖੇਤੇ ਮੈਂ ਸਮਭਣੀ ਨੀ ਆਇਆ ਤਾਂ ਵੀ ਖੰਡੀ ਏ ਭੂਲੇਖੇ
ਓਹਦੀਆਂ ਸਹੇਲੀਆਂ ਨੇ ਜਦੋਂ ਪੁੱਛਨਾਹੋਰ ਕਿਸੇ ਤੇ ਨੀ ਜਾਣਾ ਸ਼ੱਕਮੇਰੇ ਉੱਤੇ ਜਾਏਗਾ ਹੋ
ਸਾਰੀ ਦੁਨੀਆ ਨੂੰ ਪਿਆਰ ਹੋਇਆਮੈਨੂੰ ਕਦੋਂ ਹੋਏਗਾਮੈਨੂੰ ਕਦੋਂ ਹੋਏਗਾਸਾਰੀ ਦੁਨੀਆ ਨੂੰ ਪਿਆਰ ਹੋਇਆਮੈਨੂੰ ਕਦੋਂ ਹੋਏਗਾ ਹੋ
ਸਾਰੀ ਦੁਨੀਆ ਨੂੰ ਪਿਆਰ ਹੋਇਆਮੈਨੂੰ ਕਦੋਂ ਹੋਏਗਾਮੈਨੂੰ ਕਦੋਂ ਹੋਏਗਾ ਹੋ
ਨੀ ਮੈਂ ਬੱਡਾ ਇੰਡੋਨੇਸੀਆ ਚ ਸੋਨਾ ਦੱਬੇਯਾਸੁੱਟੇ ਹੁੰਦੇਆ ਵੀ ਇੱਕ ਆਖ ਰਹਿੰਦੀ ਛੱਤ ਤੇਸ਼ਹਿਰ ਤੇਰੇ ਦਾਕੇ ਵੀ ਮੈਂ
Song Credits
Song: Not Sure
Artist: Cheema Y
Lyricist: Cheema Y
Musician: Gur Sidhu
Label: Brown Town Music
