Now readingSidhu Moose Wala (Remembering)

Scapegoat 2 Extend

Scapegoat 2 Extend

Scapegoat 2 Extend Lyrics In Punjabi

ਜੰਗ ਜੰਗ ਕਰਦੇ ਆ ਫਿਰਦੇ ਨੇ ਜੇਹਦੇਭੇਜੋ ਫੌਜ ਵਿੱਚ ਪੁੱਤ ਚਾਹਵਾਨ ਨਾਲ ਪਾਲੇ ਜੇਹਦੇਪੰਜਾਬ ਹੀ ਕਿਉਂ ਜੰਗ ਦਾ ਮੈਦਾਨ ਹੋ ਜਾਂਦੇਦੱਸੋ ਕਿਵੇਂ ਗੁਜਰਾਤ ਤੋਂ ਵਪਾਰ ਹੋਇ ਜਾਂਦੇ
ਦੱਸੋ ਅੱਤਵਾਦ ਬਾਰਡਰਾਂ ਤੋਂ ਪਾਰ ਕਿਵੇਂ ਆਯਾਕਿਸੇ ਬੁਧੀ-ਜੀਵੀ ਨੂੰ ਸਵਾਲ ਕਿਉਂ ਨੀ ਆਯਾਵੋਟਾਂ ਵੇਹਲੇ ਮਹਾਵਲ ਕਿਵੇਂ ਮਾਦਾ ਹੋ ਜਾਂਦੇਕਿਵੇਂ ਪਾਹਲਗਾਮ ਮੌਤ ਦਾ ਅਖਾਡਾ ਹੋ ਜਾਂਦੇ
ਸ਼ਾਰ-ਏ-ਆਮ ਆਕੇ ਗਿਆ ਮਾਰ ਦੱਸੋ ਕੌਨਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨਜਿੱਤ ਗਿਆ ਕੌਨ ਗਿਆ ਹਾਰ ਦੱਸੋ ਕੌਨਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨ
ਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨ…
ਹੋ ਫੌਜ ਵਿੱਚ ਭਲਾ ਕਹਦੇ ਲੀਡਰਾਂ ਦੇ ਪੁੱਤਦੱਸੋ ਕਹਦਾ ਨੇਤਾ ਲਾਦੂ ਜੰਗ ਵਿੱਚ ਖੁਦਸਾਰਾ ਦਿਨ ਚੱਲੇ ਜੇਹਦੀ ਜੀਭ ਦੇ ਨੇ ਕਾਰੇਮੀਡੀਆ ਹੈ ਸੱਪ ਡੰਗ ਧਰਮਨ ਦਾ ਮਾਰੇ
ਮਰਨੇ ਤਾਂ ਬੱਸ ਭੋਲੇ ਲੋਕ ਨੇ ਵਿਚਾਰੇਆਇੰਨਾ ਦਾ ਤੂ ਦੱਸ ਕੀ ਕਸੂਰ ਸਰਕਾਰੇਭਰ ਭਰ ਲਾਸ਼ਨ ਦੇ ਆ ਗਏ ਨੇ ਤਬੂਤਕਿਥੇ ਨੇ ਦਿਖਾਉ ਕਿਪੀ ਜਾਚਦੇ ਸਬੂਤ
ਲਾਸ਼ ਤੇ ਕਫਨ ਜਿਮੇਵਾਰ ਦੱਸੋ ਕੌਨਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨਜਿੱਤ ਗਿਆ ਕੌਨ ਗਿਆ ਹਾਰ ਦੱਸੋ ਕੌਨਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨ
ਹੁੰਨ ਮੈਨੂ ਲੋਕੋ ਇਹ ਗਦਦਾਰ ਦੱਸੋ ਕੌਨਹੁੰਨ ਮੈਨੂ ਲ
Found a mistake in these lyrics? Please send us the correct lyrics through the contact form.

Watch now

Scapegoat 2 Extend Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Scapegoat 2 Extend?

Scapegoat 2 Extend is performed by Sidhu Moose Wala (Remembering).

Who wrote the lyrics for Scapegoat 2 Extend?

The lyrics for Scapegoat 2 Extend were written by Sakohan Wala and Sidhu Moose Wala (Remembering).

Who composed the music for Scapegoat 2 Extend?

The music for Scapegoat 2 Extend was composed by Sakohan Wala.