Now readingSardar Khehra

Sensation

Sensation

Sensation Lyrics In Punjabi

ਸੈਨਸੇਸ਼ਨ
ਹੋ ਇੱਕ ਤੇ ਨਕ ਵਿਚ ਕੋਕਾਉੱਤੋਂ ਨਕ ਤੇ ਨਖਰਾ ਰੱਖਦੀ ਨੀਮੇਰੇ ਤੇ ਨਜ਼ਰਾਂ ਰੱਖਦੀਪਰ ਮਰਜਾਨੀ ਹੋਰ ਨੂੰ ਤਕਦੀ ਨੀ
ਹੋ ਜਾਦੂ ਅੰਖੀਆਂ ਦਾ ਹੈ ਪਾਯਾਮੇਰਾ ਦਿਲ ਫਿਰਦੇ ਕਮਲਿਆਕੈਸਾ ਨੂਰ ਤੇਰੇ ਤੇ ਛਾਯਾਕਿਦਨ ਕਰਾਂ ਮੈਂ ਬਿਆਨ
ਵੇ ਮੈਂ ਤਾਲੀ ਤੇ ਟਿਕਾਈ ਫਿਰਾਂ ਜਾਨਤੇਰੇ ਉੱਤੋਂ ਕਰਾਂ ਸਭ ਕੁਰਬਾਨਖੁਸ਼ ਰੱਖਨ ਤੈਨੂੰ ਦੁੱਖ ਨਾ ਦਾਵਾਂਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾ
ਹੋ ਮੇਰੀਆਂ ਅੰਖਾਂ ਦੇ ਵਿਚ ਵੇਖ ਸਜਣਾਵੇ ਕਿਨਾ ਤੇਰੇ ਲਈ ਪਿਆਰ ਭਰੇਯਾਛੱਡਕੇ ਮੈਂ ਦੁਨੀਆ ਜਹਾਨ ਸਜਣਾਵੇ ਆਕੇ ਤੇਰਿਆਂ ਦਰਾਨ ਤੇ ਖੜੇਯਾ
ਹੋ ਅੰਖਾਂ ਮੇਰੀਆਂ ਚ ਵੇਖ ਏਕ ਵਾਰ ਨੀਹੋ ਦਿਲਾ ਤੈਨੂੰ ਬੱਸ ਦਿਸ੍ਸੁਗਾ ਪਿਆਰ ਨੀ
ਵੇ ਸਜਣਾ ਮੁਖ ਤੋਂ ਚੱਕਦੇ ਪਾਰਦਾਦੱਸ ਫੇਰ ਮਰਦਾ ਕਿ ਨੈ ਕਰਦਾਇੱਕੋ ਗੱਲ ਕੇਹਨ ਤੋਂ ਦਰਦਾਕਿ ਮੈਂ ਤੇਰੇ ਤੇ ਮਰਾਣ
ਵੇ ਮੈਂ ਤਾਲੀ ਤੇ ਟਿਕਾਈ ਫਿਰਾਂ ਜਾਨਤੇਰੇ ਉੱਤੋਂ ਕਰਾਂ ਸਭ ਕੁਰਬਾਨਖੁਸ਼ ਰੱਖਨ ਤੈਨੂੰ ਦੁੱਖ ਨਾ ਦਾਵਾਂਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾ
ਆਈ ਬਨ-ਥਾਨ ਕਿਸੇ ਦੀ ਨਾ ਖੈਰ ਲਗਦੀਮੁੰਡਾ ਦੇਸੀ ਮੈਂ ਤੂੰ ਜਮਮੀ ਬੰਬੇ ਸ਼ਹਿਰ ਲਗਦੀਜੇ ਤੂੰ ਸੂਟਾਂ ਚ ਰੱਖਨੇ ਨਿਰਰੀ ਕੇਹਰ ਲਗਦੀਵਾਈਬ ਜੱਟਾਂ ਦੇ ਪੁੱਤਾਂ ਦੀ ਵੀ ਆ ਜੇਹਰ ਲਗਦੀ
ਦਿਲ ਖਿੱਚ ਜਾਵੇ ਜਦੋਂ ਜਦੋਂ ਜੁਲਫਾਂ ਸਾਵਰੇਆਨ ਸੁਫਨੇਅਨ ਵਿਚ ਬਾਰ ਬਾਰ ਗੇਹਦੇ ਮਾਰੇਮੁੰਡੇ ਗੱਬਰੂ ਜੱਟਾਂ ਦੇ ਫਿਰਦੇ ਆਨ ਦਿਲ ਹਾਰੇਜਾਨ
Found a mistake in these lyrics? Please send us the correct lyrics through the contact form.

Watch now

Sensation Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Sensation?

Sensation is performed by Sardar Khehra and Zehr Vibe.

Who wrote the lyrics for Sensation?

The lyrics for Sensation were written by Zehr Vibe.

Who composed the music for Sensation?

The music for Sensation was composed by Intense.

Which music label released Sensation?

Sensation is associated with Intense.

Who directed Sensation?

Sensation was directed by Jnj Ent. and Navjxt Kahlon.