So Shy Lyrics – Real Boss

So Shy Lyrics in Punjabi

ਹੇ ਯੋ! ਬੌਸ!
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪਿੱਛਾ ਕੱਲ ਦਾ ਪੁਲਿਸ ਵਾਂਗੂੰ ਕਰਦੀ ਪਾਣੀ ਅੱਖਾਂ ’ਚ ਜਾਣ ਕੇ ਓਦੋਂ ਭਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪਲਕਾਂ ’ਤੇ ਭਾਰੀ ਨਖਰਾ ਅਡਣ ਕੀ ਚੱਕਰ ਆ ਮਾਰਦੇ ਹਵਾ ’ਚ ਜਿਹੜੇ ਟੱਕਰਾ ਖੁੰਜੇ ਲੜੂ ਸਾਰੇ ਮੈਂ ਫੱਕਰਾਂ ਦਾ ਢੇਰ ਅਨਟਚ ਬਾਡੀ ਜੱਟ ਦੀ ਬਾਬੇ ਦੀ ਮੇਹਰ ਠੋਕਣੇ ਵਿਰੋਧੀ ਐਹੀ ਫਸੀ ਤੇਰੀ ਪੱਕੀ
ਪਾਪੀ ਉੱਤੇ ਦਿਲ ਹਾਰ ਕੇ ਬੱਡੀ ਆ ਥੱਕੀ ਜ਼ਿੰਮੇਵਾਰੀ ਓਹਨੇ ਲਾਸਟ ਦੀ ਚੱਕੀ ਕਹਿੰਦੀ ਬੌਸ ਸੀ ਮੇਰਾ ਚਮ ਲੱਕੀ ਉਡਾਉਂਦਾ ਪੁੱਠੀਆਂ ਕੰਮਾਂ ਦੀ ਜਿਹੜਾ ਫੱਕੀ
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪਿੱਛਾ ਕੱਲ ਦਾ ਪੁਲਿਸ ਵਾਂਗੂੰ ਕਰਦੀ ਪਾਣੀ ਅੱਖਾਂ ’ਚ ਜਾਣ ਕੇ ਓਦੋਂ ਭਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜੱਟ ਡਿਨਰ ’ਚ ਸਕਦਾ ਕਈ ਵਿਨਰ ਰੋਜ਼ਾਨਾ ਕਹਿੰਦੀ ਦੱਸ ਦੇ ਅੱਜ ਵੀ ਕਿਸੇ ਪੇਸ਼ੀ ਤੇ ਜਾਣਾ ਓਸੇ ਹਿਸਾਬ ਨਾਲ ਘੜੂਗੀ ਘਰਦਿਆਂ ਲਈ ਕੋਈ ਬਹਾਨਾ ਤੇਰੇ ਤੌਰ ਚੱਕੀ ਰੱਖਦਾ ਮਾਲ ਮੱਟਾ ਜੋ ਖਾਣਾ
ਖਾਲੀ ਮੁੜਦਾ ਬਰੇਟਾ ਘਰੋਂ ਜਾਂਦਾ ਫੁੱਲੀ ਲੋਡ ਮੇਰੀ ਮੰਜ਼ਿਲ ’ਤੇ ਪਹੁੰਚਣ ਲਈ ਜਾਂਦਾ ਨਹੀਂ ਕੋਈ ਰੋਡ ਮੈਂ ਦੁਨਿਆਦਾਰੀ ਲਈ ਆਨ ਰੱਖੇ ਜਹਾਜ਼ ਮੋਡ ਰੁੱਲੇ ਪੈਰਾਂ ’ਚ ਹਾਲੇ ਤੂੰ ਜੋ ਵੀ ਕਰਨਾ ਅਫੋਰਡ
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪਿੱਛਾ ਕੱਲ ਦਾ ਪੁਲਿਸ ਵਾਂਗੂੰ ਕਰਦੀ ਪਾਣੀ ਅੱਖਾਂ ’ਚ ਜਾਣ ਕੇ ਓਦੋਂ ਭਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਪਿੱਛਾ ਮੇਰਾ ਕੱਲ ਦਾ ਪੁਲਿਸ ਵਾਂਗੂੰ ਕਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ

So Shy Lyrics - Real Boss

Hey Yo!Boss!
Odan Saah Ni Lendi Gallan KardiJado Ohde Kol Jawan Odo Rehandi DardiJado Ohde Kol Jawan Odo Rehandi DardiJado Ohde Kol Jawan Odo Rehandi Dardi
Odan Saah Ni Lendi Gallan KardiJado Ohde Kol Jawan Odo Rehandi DardiJado Ohde Kol Jawan Odo Rehandi DardiJado Ohde Kol Jawan Odo Rehandi Dardi
Pichha Kal Da Police Wangu KardiPani Akhan Ch Jaan Ke Odo BhardiJado Ohde Kaul Jawan Odo Rehandi DardiJado Ohde Kaul Jawan Odo Rehandi Dardi
Palkan Te Bhari Nakhra Adan Ki Chakar AaMaarde Hawa Ch Jihde TakkraKhunje Ladu Saare Ma Fakkran Da DherUntouch Body Jatt Di Babe Di MeharThokne Varodhi Aihi Fasi Ter Pakki
Paapi Utte Dil Haar Ke Baddie Aa ThakkiJumevaari Ohne Last Di ChakiKehndi Boss Si Mera Cham LuckyUdaunda Puthiya Kamman Di Jihda Fakki
Odan Saah Nhi Lendi Gallan KardiJado Ohde Kol Jawan Odo Rehandi DardiJado Ohde Kol Jawan Odo Rehandi DardiJado Ohde Kol Jawan Odo Rehandi Dardi
Pichha Kal Da Police Wangu KardiPani Akhan Ch Jaan Ke Ohdo BhardiJado Ohde Kol Jawan Ohdo Rehandi DardiJado Ohde Kol Jawan Ohdo Rehandi Dardi
Jatt Dinner Ch Shakda Kayi Winner RujanaKehndi Dasde Ajje Vi Kisi Pesi Te JaanaOse Hisab Nal Ghadugi Ghrdeya Le Koi BahanaTere Tor Chaki Rakhda Maal Matta Jo Khana
Khali Mudhda Bareta Gharo Janda Fully LoadMeri Manzil Te Pochan Lai Janda Ni Koi RoadMan Duniyadari Lai On Rakhe Jhaaj ModRulle Paira Ch Halle Tu Jo Vi Karna Afford
Odan Saah Nahi Lendi Gallan KardiJado Ohde Kol Jawan Odo Rehandi DardiJado Ohde Kol Jawan Odo Rehandi DardiJado Ohde Kol Jawan Odo Rehandi Dardi
Picha Kal Da Police Vaangu KardiPani Akhan Ch Jaan Ke Odo BhardiJado Ohde Kol Jawan Odo Rehandi DardiJado Ohde Kol Jawan Odo Rehandi Dardi
Odan Saah Nahi Lendi Gallan KardiJado Ohde Kaul Jawan Odo Rehandi DardiPichha Mera Kal Da Police Vaangu KardiJado Ohde Kaul Java Odo Rehandi DardiJado Ohde Kaul Java Odo Rehandi Dardi
If Found Any Mistake in above lyrics?, Report using contact form with correct lyrics!

Song Credits

Song: So Shy

Artist: Real Boss

Director: Amanninder Singh

Lyricist: Real Boss

Musician: Gur Sidhu

Label: Mad 4 Music