Now readingPriya

Suit Kala

Suit Kala

Suit Kala Lyrics In Punjabi

ਛੱਨਾ ਮੇਰੇ ਕੰਨਾ ਨੂੰਸੂਟ ਸੋਹਨਿਆ ਕਾਲਾ
ਪਰਸੋ ਵੀ ਗਈ ਤੇਰੀ ਕਲ ਵੀ ਗਈਤੇਰੀਆਂ ਗੱਲਾਂ ‘ਚ ਓਹ ਗੱਲ ਨੀ ਰਹੀਝਲਨੇ ਹੀ ਪੈਣੇ ਤੈਨੂੰ ਨਖਰੇ ਜੱਟੀ ਦੇਜਿਨ੍ਹੇ ਮਰਜੀ ਬਹਾਣੇ ਲਾਲਾ
ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇਤੇ ਲਿਆਏ ਸੂਟ ਸੋਹਨਿਆ ਕਾਲਾਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇਤੇ ਲਿਆਏ ਸੂਟ ਸੋਹਨਿਆ ਕਾਲਾ
ਚਾਂਦੀ ਦਿਆਂ ਝੰਝਰਾਂ ਤੇ ਕੋਕਾ ਨੱਕ ਦਾਲਾਰੇਆਂ ‘ਚ ਅਲੱਦ ਨੂੰ ਲਾਇ ਰਖਦਾਮੇਰੇ ਨਾਲ ਜੰਦਾ ਨਹੀਓ ਕਦੇ ਬਾਹਰ ਤੂਯਾਰਾਂ ਨਾਲ ਕਾਫੀਆਂ ਨੀ ਪਿੰਡਾ ਠੱਕ ਦਾਮੇਰੇ ਨਾਲ ਜੰਦਾ ਨਹੀਓ ਕਦੇ ਬਾਹਰ ਤੂਯਾਰਾਂ ਨਾਲ ਕਾਫੀਆਂ ਨੀ ਪਿੰਡਾ ਠੱਕ ਦਾ
ਆਉਂਦੇ ਵੀਕ ਬਰਥਡੇ ਆ ਤੇਰੀ ਨਾਰ ਦਾਕੋਈ ਸੋਹਨਿਆ ਪਲਾਨ ਬਣਾ ਲਾਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇਤੇ ਲਿਆਏ ਸੂਟ ਸ਼ੀਸ਼ੇਯਾਂ ਵਾਲਾਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇਤੇ ਲਿਆਏ ਸੂਟ ਸ਼ੀਸ਼ੇਯਾਂ ਵਾਲਾ(ਸੂਟ ਸ਼ੀਸ਼ੇਯਾਂ ਵਾਲਾ)
ਕਦੇ ਵੀ ਪਿਆਰ ਤੂੰ ਜਟਾਇਆ ਨਹੀਓ ਸੋਹਨਿਆਰੁੱਸੀ ਨੂੰ ਮਨਾਓਂ ਕਦੇ ਆਇਆ ਨਹੀਓ ਸੋਹਨਿਆਹਰ ਇੱਕ ਰੀਜ਼ ਆਪ ਕਰੀ ਜਾਵੇ ਪੂਰੀ ਤੂਸ਼ੋਂਕ ਮੇਰਾ ਇੱਕ ਵੀ ਪੁਗਾਇਆ ਨਾ ਤੂ ਸੋਹਨਿਆਹਰ ਇੱਕ ਰੀਜ਼ ਆਪ ਕਰੀ ਜਾਵੇ ਪੂਰੀ ਤੂਸ਼ੋਂਕ ਮੇਰਾ ਇੱਕ ਵੀ ਪੁਗਾਇਆ ਨਾ ਤੂ ਸੋਹਨਿਆ
ਹਰ ਵੇਲੇ ਰਹੇ ਮੇਰੇ ਨਾਲ ਰੁੱਸਿਆ ਵੇਕੋਈ ਹੱਸ ਕੇ ਵੀ ਦਿਨ ਤੂ ਲੰਗਾਲਾ
ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇਤੇ ਲਿਆਏ ਸੂਟ ਸੋਹਨਿਆ ਕਾਲਾਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇਤੇ ਲਿਆਏ ਸੂਟ ਸੋਹਨਿਆ ਕਾਲਾ
Found a mistake in these lyrics? Please send us the correct lyrics through the contact form.

Watch now

Suit Kala Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Suit Kala?

Suit Kala is performed by Priya.

Who wrote the lyrics for Suit Kala?

The lyrics for Suit Kala were written by Bablu Sodhi.

Who composed the music for Suit Kala?

The music for Suit Kala was composed by Black Virus.

Which music label released Suit Kala?

Suit Kala is associated with Geet Mp3.

Who is featured in Suit Kala?

Manjot Benipal and Priya is featured in Suit Kala.