Suit Kala Lyrics – Priya

Suit Kala Lyrics is most recent Punjabi track is a vibrant creation by Priya, featuring Manjot Benipal, with the musical brilliance provided by Black Virus. The soulful lyrics of the song are penned by Bablu Sodhi. The music video, skillfully directed by Jagroop Sandhu and Guru Bhullar, captures the essence of the song’s energy. Geet MP3 proudly presents this musical gem, showcasing the perfect fusion of Priya’s vocals, Manjot Benipal’s presence, and the rhythmic beats crafted by Black Virus. “Suit Kala” is a testament to the creativity and collaboration within the Punjabi music scene, promising an engaging and enjoyable auditory and visual experience for the audience. Get Suit Kala Song Information

Suit Kala Lyrics

Channa mere kanna nu, Suit sohneya kala.
Parso vi gayi teri kal vi gayi, Teriyan gallan ch oh gal ni rahi, Jhalne hi paine tainu nakhre jatti de, Jinne marzi bahane laala.
Channa mere kanna nu leya de jhumke, Te laide suit sohneya kala, Channa mere kanna nu leya de jhumke, Te laide suit sohneya kala.
Chaandi diyan jhanjran te koka nakk da, Laareyan ch alad nu laayi rakhda, Mere naal janda nahio kade bahar tu, Yaaran naal coffee’aan ni pinda thak da, Mere naal janda nahio kade bahar tu, Yaaran naal coffee’aan ni pinda thak da.
Aonde week birthday aa teri naar da, Koi sohneya plan bana la, Channa mere kanna nu leya de jhumke, Te laide suit sheesheyan wala, Channa mere kanna nu leya de jhumke, Te laide suit sheesheyan wala, (Suit sheesheyan wala).
Kade vi pyaar tu jataya nahio sohneya, Russi nu manaon kade aaya nahio sohneya, Har ek reej aap kari jaave poori tu, Shonk mera ek vi pugaya na tu sohneya, Har ek reej aap kari jaave poori tu, Shonk mera ek vi pugaya na tu sohneya.
Har vele rahe mere naal russeya ve, Koi hass ke vi din tu langala.
Channa mere kanna nu leya de jhumke, Te laide suit sohneya kala, Channa mere kanna nu leya de jhumke, Te laide suit sohneya kala.
Written by: Bablu Sodhi

Suit Kala Lyrics In Punjabi

ਛੱਨਾ ਮੇਰੇ ਕੰਨਾ ਨੂੰ, ਸੂਟ ਸੋਹਨਿਆ ਕਾਲਾ|
ਪਰਸੋ ਵੀ ਗਈ ਤੇਰੀ ਕਲ ਵੀ ਗਈ, ਤੇਰੀਆਂ ਗੱਲਾਂ ‘ਚ ਓਹ ਗੱਲ ਨੀ ਰਹੀ, ਝਲਨੇ ਹੀ ਪੈਣੇ ਤੈਨੂੰ ਨਖਰੇ ਜੱਟੀ ਦੇ, ਜਿਨ੍ਹੇ ਮਰਜੀ ਬਹਾਣੇ ਲਾਲਾ|
ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ, ਤੇ ਲਿਆਏ ਸੂਟ ਸੋਹਨਿਆ ਕਾਲਾ, ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ, ਤੇ ਲਿਆਏ ਸੂਟ ਸੋਹਨਿਆ ਕਾਲਾ|
ਚਾਂਦੀ ਦਿਆਂ ਝੰਝਰਾਂ ਤੇ ਕੋਕਾ ਨੱਕ ਦਾ, ਲਾਰੇਆਂ ‘ਚ ਅਲੱਦ ਨੂੰ ਲਾਇ ਰਖਦਾ, ਮੇਰੇ ਨਾਲ ਜੰਦਾ ਨਹੀਓ ਕਦੇ ਬਾਹਰ ਤੂ, ਯਾਰਾਂ ਨਾਲ ਕਾਫੀਆਂ ਨੀ ਪਿੰਡਾ ਠੱਕ ਦਾ, ਮੇਰੇ ਨਾਲ ਜੰਦਾ ਨਹੀਓ ਕਦੇ ਬਾਹਰ ਤੂ, ਯਾਰਾਂ ਨਾਲ ਕਾਫੀਆਂ ਨੀ ਪਿੰਡਾ ਠੱਕ ਦਾ|
ਆਉਂਦੇ ਵੀਕ ਬਰਥਡੇ ਆ ਤੇਰੀ ਨਾਰ ਦਾ, ਕੋਈ ਸੋਹਨਿਆ ਪਲਾਨ ਬਣਾ ਲਾ, ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ, ਤੇ ਲਿਆਏ ਸੂਟ ਸ਼ੀਸ਼ੇਯਾਂ ਵਾਲਾ, ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ, ਤੇ ਲਿਆਏ ਸੂਟ ਸ਼ੀਸ਼ੇਯਾਂ ਵਾਲਾ, (ਸੂਟ ਸ਼ੀਸ਼ੇਯਾਂ ਵਾਲਾ)|
ਕਦੇ ਵੀ ਪਿਆਰ ਤੂੰ ਜਟਾਇਆ ਨਹੀਓ ਸੋਹਨਿਆ, ਰੁੱਸੀ ਨੂੰ ਮਨਾਓਂ ਕਦੇ ਆਇਆ ਨਹੀਓ ਸੋਹਨਿਆ, ਹਰ ਇੱਕ ਰੀਜ਼ ਆਪ ਕਰੀ ਜਾਵੇ ਪੂਰੀ ਤੂ, ਸ਼ੋਂਕ ਮੇਰਾ ਇੱਕ ਵੀ ਪੁਗਾਇਆ ਨਾ ਤੂ ਸੋਹਨਿਆ, ਹਰ ਇੱਕ ਰੀਜ਼ ਆਪ ਕਰੀ ਜਾਵੇ ਪੂਰੀ ਤੂ, ਸ਼ੋਂਕ ਮੇਰਾ ਇੱਕ ਵੀ ਪੁਗਾਇਆ ਨਾ ਤੂ ਸੋਹਨਿਆ|
ਹਰ ਵੇਲੇ ਰਹੇ ਮੇਰੇ ਨਾਲ ਰੁੱਸਿਆ ਵੇ, ਕੋਈ ਹੱਸ ਕੇ ਵੀ ਦਿਨ ਤੂ ਲੰਗਾਲਾ|
ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ, ਤੇ ਲਿਆਏ ਸੂਟ ਸੋਹਨਿਆ ਕਾਲਾ, ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ, ਤੇ ਲਿਆਏ ਸੂਟ ਸੋਹਨਿਆ ਕਾਲਾ|
लेखक: Bablu Sodhi
If Found Any Mistake in above lyrics?, Report using contact form with correct lyrics!
Suit Kala Lyrics - Priya

Suit Kala Song Info:

Song: Suit Kala
Singer(s): Priya
Musician(s): Black Virus
Lyricist(s): Bablu Sodhi
Cast: Priya, Manjot Benipal
Label(©): Geet Mp3
Scroll to Top