The Beast Lyrics In Punjabi
### ਬੀਸਟ
ਮੁੰਡੇ ਸਾਰੇ ਤੇਰੇ ਸ਼ਹਿਰ ਦੇਵਿਗਡੇ ਵੀ ਆ ਮੈਨੂੰਟਾਇਰੇ 24 ਇੰਚ ਗੱਡੀਆਂ ਤੇਚਾਧੇ ਵੀ ਆ ਮੈਨੂੰ
ਮੁੰਡੇ ਸਾਰੇ ਤੇਰੇ ਸ਼ਹਿਰ ਦੇਵਿਗਡੇ ਵੀ ਆ ਮੈਨੂੰਟਾਇਰੇ 24 ਇੰਚ ਗੱਡੀਆਂ ਤੇਚਾਧੇ ਵੀ ਆ ਮੈਨੂੰ
ਰੀਸ ਤਾਂ ਨੀ ਹੋਣੀਸਰਹ ਸਕਦੇ ਆ ਓਹਲਗਦਾ ਨੀ ਮੈਨੂੰਜਾਰ੍ਰ ਸਕਦੇ ਆ ਓਹ
ਤੇ ਮੈਂ ਸ਼ਾਉਕੀ ਬਡਾਨਵੇ ਨਵੇ ਰਾਹ ਲਭ ਲਾਣਮੇਰੀ ਅੰਖ ਆ ਸ਼ਿਕਾਰੀਤੇ ਮੈਂ ਤਾਂ ਲਭ ਲਾਣ
ਮੇਰੇ ਨਾਲ ਹਾਈ ਕੋਰਟ ਦੇਵਕੀਲ ਸੋਹਣੀਏਨੀ ਮੈਂ ਵਾਕੇ ਬਡੇ ਕੀਤੇਪਰ ਜੇਲ ਨੀ ਕੱਟੀ
ਨੀ ਮੈਂ ਵਿਗਡੇਆ ਜੱਟਗਲਬਾਤ ਆ ਵੱਡੀਜੇਹਦੀ ਲੀਡਰਾਂ ਨੇ ਰੱਖੀਥੱਲੇ ਓ ਆ ਗੱਡੀ
ਨੀ ਮੈਂ ਵਿਗਡੇਆ ਜੱਟਗਲਬਾਤ ਆ ਵੱਡੀਜੇਹਦੀ ਲੀਡਰਾਂ ਨੇ ਰੱਖੀ ਥੱਲੇ
ਓ ਆ ਗੱਡੀ…
ਤੂ ਰਹਿਣੀ ਮੁੰਬਈ ਹਿਲ ਮਲਾ ਬਾਰ ਨੀਖਾਤੇ ਭਰੇ ਆ ਬਲੈਕਸੱਡੇ ਪਾਵਾਂ ਨਾਲ ਨੀ
ਮੁੰਡੇ ਸਾਰੇ ਹੀ ਪੰਜਾਬ ਦੇਸਟਾਰ ਨੇਇਹ ਦੁਨੀਆ ਦੇ ਹੱਥਾਂ ਵਿਚੋਂਬਾਹਰ ਨੇ
ਜੱਟ ਬੁੱਕਦਾ ਤੇ ਵੈਰੀ ਲਾਏਚੀਖਾਂ ਤੇਦੱਸ ਕੀ ਨੈ ਦਿੱਤਾ ਮੈਨੂੰਅਮਰੀਕਾ ਨੇ
ਕੀ ਹੁੰਦੀ ਆ ਟੈਕਿਲਾਕੀ ਆ ਹੁੰਦੀ ਗੂਸ ਨੀਆ ਜਾਓ ਸੋਹਣੇ ਪੀਆਏ ਥੋਨੂੰਘਰ ਦੀ ਕੱਢੀ
ਨੀ ਮੈਂ ਵਿਗਡੇਆ ਜੱਟਗਲਬਾਤ ਆ ਵੱਡੀਜੇਹਦੀ ਲੀਡਰਾਂ ਨੇ ਰੱਖੀਥੱਲੇ ਓ ਆ ਗੱਡੀ
ਨੀ ਮੈਂ ਵਿਗਡੇਆ ਜੱਟਗਲਬਾਤ ਆ ਵੱਡੀਜੇਹਦੀ ਲੀਡਰਾਂ ਨੇ ਰੱਖੀ ਥੱਲੇ
ਓ ਆ ਗੱਡੀ…
ਸੱਡੇ ਡੱਬਾਂ ਚ ਸਪੋਲੀਏਤੇ ਗੈਂਗ ਕੋਬਰਾਕਾਲੇ ਕੰਮਾਂ ਵੰਗੂਕਾਲੀਆਂ ਨੇ ਰੇਂਜ ਰੋਵਰਾਂ
ਘੋੜਾ ਲਗਦਾ ਆ ਨਿੱਤਖਾਸ ਖਾਸ ਦਾ
Munde saare tere shehar deVigade vi aa mainTyre 24 inch gaddiyan teChaadhe vi aa main
Munde saare tere shehar deVigade vi aa mainTyre 24 inch gaddiyan teChaadhe vi aa main
Rees taan ni honiSarh sakde aa ohLagda ni mainuJarr sakde aa oh
Te main shaunki badaNave nave raah labh laanMeri ankh aa shikariTe main taan labh laan
Mere naal high court deVakeel sohniyeNi main waake bade kittePar jail ni katti
Ni main vigdeya jattGalbaat aa waddiJehdi leader’an ne rakhiThalle oh aa gaddi
Ni main vigdeya jattGalbaat aa waddiJehdi leader’an ne rakhi thalle
Oh aa gaddi…
Tu rehni mumbai hill mala bar niKhaate bhare aa blackSadde money naal ni
Munde saare hi punjab deStar neEh duniya de hathan vichonBaahar ne
Jatt bukkda te vairi laayeCheekh’an teDass ki nai ditta mainuAmerica ne
Ki hundi aa tequillaKi aa hundi goose niAa jao sohneyo peeaiye thonuGhar di kaddhi
Ni main vigdeya jattGalbaat aa waddiJehdi leader’an ne rakhiThalle oh aa gaddi
Ni main vigdeya jattGalbaat aa waddiJehdi leader’an ne rakhi thalle
Oh aa gaddi…
Sadde dubb’an ch sapoliyeTe gang cobraKaale kamm’an wanguKaaliyan ne range rover’an
Ghoda lagda aa nittKhas khaas daMunda sohniye naginaPatta taash da
Aaha mirza te ranjhaSaale vaadhu kakh niMunda zindagi jeonda aaJeone wargi
Ni main vigdeya jattGalbaat aa waddiJehdi leader’an ne rakhiThalle oh aa gaddi
Ni main vigdeya jattGalbaat aa waddiJehdi leader’an ne rakhiThalle oh aa gaddi
Ni main vigdeya jattGalbaat aa waddiJehdi leader’an ne rakhi thalle
Oh aa gaddi…
Gur sidhu music!
Watch now
The Beast Music Video
Behind the song
Credits, facts & answers
A quick guide built from the verified credits attached to this song.
FAQ
Good to know
Who sings The Beast?
The Beast is performed by Cheema Y.
Who wrote the lyrics for The Beast?
The lyrics for The Beast were written by Cheema Y.
Who composed the music for The Beast?
The music for The Beast was composed by Gur Sidhu.
Which music label released The Beast?
The Beast is associated with Brown Town Music.