Afsos Song Lyrics (in Punjabi) – Ap Dhillon | Anuv Jain
Afsos Lyrics (in Punjabi) - Anuv Jain, Ap Dhillon
ਹਾਂ, ਤੇਰੀ ਯਾਦਾਂ ਯਾਦਾਂ, ਤੇਰੀ ਯਾਦਾਂ ਲੈ ਕੇ ਬੈਠਾ, ਕਈ ਰਾਤਾਂ ਰਾਤਾਂ.
ਪਰ ਅੱਜ ਏਨਾਂ ਰਾਤਾਂ ਪਿੱਛੋਂ, ਮੈਨੂੰ ਸੱਬ ਸੱਚ ਨਜ਼ਰ ਆਇਆ ਅੂੰਦਾ, ਕਿਵੇਂ ਅੱਖਾਂ ਅੱਖਾਂ.
ਜੋ ਗ਼ੁਰੂਰ ਸੀ ਓ ਫ਼ਿਜ਼ੂਲ ਸੀ, ਮੈਨੂੰ ਅੱਜ ਪਤਾ ਲੱਗਾ ਕਿ ਕਿਹੜਾ ਕਸੂਰ ਸੀ.
ਮੇਰੇ ਦਿਲ ਦੇ ਨੂਰ ਮੈ ਸੀ ਮਸ਼ਹੂਰ, ਤੇਨੂੰ ਕਰਦਾ ਦੂਰ ਓਹ, ਬੇਕਸੂਰ!.
ਕਿੰਝ ਗੈਰਾਂ ਨੂੰ ਮੈਂ ਆਪਣਾ ਮਨ, ਮਿਲਿਆ ਮੇਰੇ ਆਪਣੇ ਨੂੰ ਗੈਰ ਬਣ, ਏਹ ਤਾਂ ਜ਼ਰੂਰ ਦਿਲ ਕਰਦਾ ਛੋਰ ਤੇਰਾ.
ਤੇ ਹਾਂ ਮੈਂ ਦੁਨੀਆਂ ਦੇਖੀ, ਤੇਰੇ ਦਿਲ ਨੂੰ ਵੇਖ ਨਾ ਪਾਇਆ, ਮੈਂ ਚੱਲਾ ਚੱਲਾ.
ਕਰਦਾ ਸੀ ਵਡਿਆ ਨਾਵਾਂ ਦੀਆਂ ਗੱਲਾਂ ਗੱਲਾਂ, ਹੁਣ ਅਥੇ ਮਰਦਾ ਜਾਣਾ ਮੈਂ ਕੱਲਾ ਕੱਲਾ.
ਹੁਣ ਕਿਉਂ ਅਫਸੋਸ ਹੋਇਆ, ਹੁਣ ਕੀ ਫ਼ਾਇਦਾ ਮਿਲਣਾ ਨਹੀਂ, ਜੇ ਚਾਹਾ ਚਾਹਾ.
ਮੈਂ ਹੁਣ ਘੜੀਆਂ ਦੇ ਹਥ ਤੇ, ਕਿਵੇਂ ਮੋੜਾ ਰੁਖ ਸਮੇਂ ਦਾ, ਤੇ ਰਾਹਾਂ ਰਾਹਾਂ?.
ਚੰਦ ਪਲ ਦੋ ਪਲ ਤੇਰੀ ਸੁਣਦਾ ਬੱਤਾਂ ਜੇ, ਤੇਰੇ ਨਾਲ ਹੀ ਸੱਬ ਕਟਦਾ ਰਾਤਾਂ ਜੇ.
ਤੇਰੇ ਹੰਜੂ ਦੇਖਦਾ, ਵਿੱਚ ਬਰਸੱਤਾਂ ਜੇ, ਕਿੱਥੇ ਕਰਦਾ ਤੇਹ, ਏਹ ਦਿਲ ਦੀ ਵੱਤਾਂ ਜੇ.
ਕੈਸੀ ਸ਼ਾਮ ਸੀ ਤੇਰੇ ਨਾਮ ਸੀ, ਜੋ ਪੜ੍ਹੇਆ ਨਾ ਮੈਂ ਕੀ ਪੈਗਾਮ ਸੀ?.
ਮੈਂ ਹੈਰਾਨ ਸੀ ਨਾਾਡਾਨ ਸੀ, ਕਿਸ ਗੱਲੋਂ ਮੇਰੀ ਜਾਨ ਪਰੇਸ਼ਾਨ ਸੀ?.
ਤੇਨੂੰ ਹੱਸਦੇ ਵੇਖ ਕੇ ਬਾਰ ਬਾਰ, ਤੇਨੂੰ ਪੁੱਛੀ ਨਾ ਮੈਂ ਕਦੇ ਤੇਰੇ, ਦਿਲ ਦੀ ਸਾਰ.
ਤੇਰਾ ਇੰਤਜ਼ਾਰ ਮੇਰੀ ਸਮਝੋ ਬਾਰ, ਕਿੱਡਾ ਕੱਟੇ ਨੇ ਤੂੰ ਦਿਨ ਨਾਲ, ਹਾਰ ਹਾਰ?.
ਹਾਂ, ਜੋ ਪਿਆਰ ਸੀ ਤੇਰਾ, ਥੋੜਾ ਵੀ ਸਮਝ ਨਾ ਪਾਇਆ, ਮੈਂ ਝੱਲਾ ਝੱਲਾ.
ਹਾਂ ਏਹ ਦਿਲ ਪਛਤਾਵੇ, ਤੇਰੇ ਬਿਨ੍ਹਾਂ ਹੁੰ ਰਹਿ ਨਾ ਪਾਵੇ, ਏਹ ਕੱਲਾ ਕੱਲਾ.
ਹੁਣ ਕਿਉਂ ਅਫਸੋਸ ਹੋਇਆ, ਹੁਣ ਕੀ ਫ਼ਾਇਦਾ ਮਿਲਣਾ ਨਹੀਂ, ਜੇ ਚਾਹਾ ਚਾਹਾ.
ਮੈਂ ਹੁਣ ਘੜੀਆਂ ਦੇ ਹਥ ਤੇ, ਕਿਵੇਂ ਮੋੜਾ ਰੁਖ ਸਮੇਂ ਦਾ, ਤੇ ਰਾਹਾਂ ਰਾਹਾਂ?.
ਤੇ ਰਾਹਾਂ ਰਾਹਾਂ, ਤੇ ਰਾਹਾਂ ਰਾਹਾਂ.
Afsos Lyrics In Romanized
Haan, Teri Yaadan YaadanTeri Yaadan Le Ke BethaKai Raatan Raatan
Par Aj Enna Raatan PichhoMenu Sab Sach Nazar Aey AundaKive Akhan Akkhan
Jo Guroor Si O Fizool SiMenu Aaj Pta Lagaa Kii Kasoor Sii
Mere Dil De Noor Mai Si Mash-HoorTaenu Karda Duur Oh, Bekasoor!
Kinjh Gaira Nu Mai Apna ManMileya Mere Apne Nu Gair BanEh Taan Zaroon Dil Karta Choor Tera
Te Ha Mai Dunia DekhiTere Dil Nu Vekh Naa PayaMai Challa Challa
Karda Si Wadeya Naavan Di Gallan GallanHun Aethey Marda Jana Mai Kalla Kalla
Hun Kyun Afsos HoyaHun Ki Fayeda Milna NiJe Chaha Chaha
Main Hunn Ghadiya De Hath TeKivein Modha Rukh Samay DaTe Rahaan Rahaan?
Chand Pal Do Pal Teri Sunda Battan JeTere Naal Hee Sab Katda Rattan Je
Tere Hanju DekhdaVicch Barsattan JeKitte Karda TehEh Dil Di Vattan Je
Kaisi Shaam C Tere Naam CJo Padheya Na Mai Ki Pegham Si?
Main Hairan Si Naadan SiKis Gallon Meri Jaan Pareshan Si?
Tenu Hasde Vekkh Ke Baar BaarTenu Puchi Na Main Kadey TereDil Di Saar
Tera Intezar Meri Samjho BaarKidda Katey Ne Tu Din MaithhoHaar Haar?
Haan, Jo Pyaar Si TeraThoda V Samajh Naa PayaMain Jhalla Jhalla
Haan Eh Dil PachtaveTere Bin Hun Reh Na PaveEh Kalla Kalla
Hun Kyun Afsos HoyaHun Ki Fayeda Milna NiJe Chahaan Chahaan
Main Hun Ghadiya De Hath TeKive Modha Rukh Samay DaTe Rahaan Rahaan?
Te Rahaan RahaanTe Rahaan Rahaan
Song Credits
Song: Afsos
Artist: Anuv Jain, Ap Dhillon
Actor: Anuv Jain, Ap Dhillon
Lyricist: Anuv Jain, Ap Dhillon, Shinda Kahlon
Musician: Angad Bahra, Anuv Jain, Ap Dhillon
Label: Anuv Jain