Now readingAnuv Jain

Afsos

Afsos

Afsos

ਹਾਂ, ਤੇਰੀ ਯਾਦਾਂ ਯਾਦਾਂਤੇਰੀ ਯਾਦਾਂ ਲੈ ਕੇ ਬੈਠਾਕਈ ਰਾਤਾਂ ਰਾਤਾਂ
ਪਰ ਅੱਜ ਏਨਾਂ ਰਾਤਾਂ ਪਿੱਛੋਂਮੈਨੂੰ ਸੱਬ ਸੱਚ ਨਜ਼ਰ ਆਇਆ ਅੂੰਦਾਕਿਵੇਂ ਅੱਖਾਂ ਅੱਖਾਂ
ਜੋ ਗ਼ੁਰੂਰ ਸੀ ਓ ਫ਼ਿਜ਼ੂਲ ਸੀਮੈਨੂੰ ਅੱਜ ਪਤਾ ਲੱਗਾ ਕਿ ਕਿਹੜਾ ਕਸੂਰ ਸੀ
ਮੇਰੇ ਦਿਲ ਦੇ ਨੂਰ ਮੈ ਸੀ ਮਸ਼ਹੂਰਤੇਨੂੰ ਕਰਦਾ ਦੂਰ ਓਹ, ਬੇਕਸੂਰ!
ਕਿੰਝ ਗੈਰਾਂ ਨੂੰ ਮੈਂ ਆਪਣਾ ਮਨਮਿਲਿਆ ਮੇਰੇ ਆਪਣੇ ਨੂੰ ਗੈਰ ਬਣਏਹ ਤਾਂ ਜ਼ਰੂਰ ਦਿਲ ਕਰਦਾ ਛੋਰ ਤੇਰਾ
ਤੇ ਹਾਂ ਮੈਂ ਦੁਨੀਆਂ ਦੇਖੀਤੇਰੇ ਦਿਲ ਨੂੰ ਵੇਖ ਨਾ ਪਾਇਆਮੈਂ ਚੱਲਾ ਚੱਲਾ
ਕਰਦਾ ਸੀ ਵਡਿਆ ਨਾਵਾਂ ਦੀਆਂ ਗੱਲਾਂ ਗੱਲਾਂਹੁਣ ਅਥੇ ਮਰਦਾ ਜਾਣਾ ਮੈਂ ਕੱਲਾ ਕੱਲਾ
ਹੁਣ ਕਿਉਂ ਅਫਸੋਸ ਹੋਇਆਹੁਣ ਕੀ ਫ਼ਾਇਦਾ ਮਿਲਣਾ ਨਹੀਂਜੇ ਚਾਹਾ ਚਾਹਾ
ਮੈਂ ਹੁਣ ਘੜੀਆਂ ਦੇ ਹਥ ਤੇਕਿਵੇਂ ਮੋੜਾ ਰੁਖ ਸਮੇਂ ਦਾਤੇ ਰਾਹਾਂ ਰਾਹਾਂ?
ਚੰਦ ਪਲ ਦੋ ਪਲ ਤੇਰੀ ਸੁਣਦਾ ਬੱਤਾਂ ਜੇਤੇਰੇ ਨਾਲ ਹੀ ਸੱਬ ਕਟਦਾ ਰਾਤਾਂ ਜੇ
ਤੇਰੇ ਹੰਜੂ ਦੇਖਦਾਵਿੱਚ ਬਰਸੱਤਾਂ ਜੇਕਿੱਥੇ ਕਰਦਾ ਤੇਹਏਹ ਦਿਲ ਦੀ ਵੱਤਾਂ ਜੇ
ਕੈਸੀ ਸ਼ਾਮ ਸੀ ਤੇਰੇ ਨਾਮ ਸੀਜੋ ਪੜ੍ਹੇਆ ਨਾ ਮੈਂ ਕੀ ਪੈਗਾਮ ਸੀ?
ਮੈਂ ਹੈਰਾਨ ਸੀ ਨਾਾਡਾਨ ਸੀਕਿਸ ਗੱਲੋਂ ਮੇਰੀ ਜਾਨ ਪਰੇਸ਼ਾਨ ਸੀ?
ਤੇਨੂੰ ਹੱਸਦੇ ਵੇਖ ਕੇ ਬਾਰ ਬਾਰਤੇਨੂੰ ਪੁੱਛੀ ਨਾ ਮੈਂ ਕਦੇ ਤੇਰੇਦਿਲ ਦੀ ਸਾਰ
ਤੇਰਾ ਇੰਤਜ਼ਾਰ ਮੇਰੀ ਸਮਝੋ ਬਾਰਕਿੱਡਾ ਕੱਟੇ ਨੇ ਤੂੰ ਦਿਨ ਨਾਲਹਾਰ ਹਾਰ?
ਹਾਂ, ਜੋ ਪਿਆਰ ਸੀ ਤੇਰਾਥੋੜਾ ਵੀ ਸਮਝ ਨਾ ਪਾਇਆਮੈਂ ਝੱਲਾ ਝੱਲਾ
ਹਾਂ ਏਹ ਦਿਲ ਪਛਤਾਵੇਤੇਰੇ ਬਿਨ੍ਹਾਂ ਹੁੰ ਰਹਿ ਨਾ ਪਾਵੇਏਹ ਕੱਲਾ ਕੱਲਾ
ਹੁਣ ਕਿਉਂ ਅਫਸੋਸ ਹੋਇਆਹੁਣ ਕੀ ਫ਼ਾਇਦਾ ਮਿਲਣਾ ਨਹੀਂਜੇ ਚਾਹਾ ਚਾਹਾ
ਮੈਂ ਹੁਣ ਘੜੀਆਂ ਦੇ ਹਥ ਤੇਕਿਵੇਂ ਮੋੜਾ ਰੁਖ ਸਮੇਂ ਦਾਤੇ ਰਾਹਾਂ ਰਾਹਾਂ?
ਤੇ ਰਾਹਾਂ ਰਾਹਾਂਤੇ ਰਾਹਾਂ ਰਾਹਾਂ
Found a mistake in these lyrics? Please send us the correct lyrics through the contact form.

Watch now

Afsos Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Afsos?

Afsos is performed by Anuv Jain and Ap Dhillon.

Who wrote the lyrics for Afsos?

The lyrics for Afsos were written by Anuv Jain, Ap Dhillon and Shinda Kahlon.

Who composed the music for Afsos?

The music for Afsos was composed by Angad Bahra, Anuv Jain and Ap Dhillon.

Which music label released Afsos?

Afsos is associated with Anuv Jain.

Who is featured in Afsos?

Anuv Jain and Ap Dhillon is featured in Afsos.