Now readingKhan Bhaini

Andaaze

Andaaze

Andaaze

ਹੋ ਲਾ ਲਾ ਐਂਕਾ ਏ ਵੇਕੇ ਸੀਧਾ ਦੇਖਦਾਨਾ ਕਰ ਅਧਗੈਲੀ ਮੁੰਡੇਯਾਵੇ ਆਇਨਾ ਅੱਖਾਂ ਦੇ ਕਟੇਹਰੇ ਵਿੱਚ ਫੋੜਦਾਪਛੇ ਕਈ ਵੈਲੀਆਂ ਮੁੰਡੇਯਾ
ਵੇ ਫਿਰੇ ਜਾਨ ਕੇ ਫਸਾਉਂਦਾ ਏ ਟੈਸਲਾਕਹਿੰਦੇ ਫੋਨ ਤੇ ਨਬੇੜ ਦਿੰਦੇ ਮਸਲਾਤੂੰ ਰੌਲੇ ਅਲੇ ਬਾਂ ਦ ਜੱਟਾ
ਵੇ ਇਸ ਅੱਖਾਂ ਦੀਆਂ ਕਿੱਥੋਂ ਤੱਕ ਮਾਰਾਂ ਨੇਤੂੰ ਹਾਲੇ ਕਿੱਥੇ ਜਾਨ ਦਾ ਜੱਟਾ ਵੇਤੂੰ ਹਾਲੇ ਕਿੱਥੇ ਜਾਨ ਦਾ ਜੱਟਾ ਵੇਵੇ ਇਸ ਅੱਖਾਂ ਦੀਆਂ ਕਿੱਥੋਂ ਤੱਕ ਮਾਰਾਂ ਨੇਤੂੰ ਹਾਲੇ ਕਿੱਥੇ ਜਾਨ ਦਾ ਜੱਟਾ ਵੇ
ਓ ਦਿਲ ਮਿਤ੍ਰਾ ਦਾ ਹਸਨ ਮੁਕਾਬਲਾਨੀ ਜਾਏਗੀ ਜੋ ਜਿੱਤ ਬੱਲੀਏਹੋ ਤੇਰੇ ਵਰਗੇ ਹਸਨ ਅਸੀਂ ਮੋਡੀ ਦੀਆਂਗੱਡੀ ਕੋਲੋ ਨਿੱਤ ਬੱਲੀਏ
ਦਿਲ ਮਿਤ੍ਰਾ ਦਾ ਹਸਨ ਮੁਕਾਬਲਾਨੀ ਜਾਏਗੀ ਜੋ ਜਿੱਤ ਬੱਲੀਏਹੋ ਤੇਰੇ ਵਰਗੇ ਹਸਨ ਅਸੀਂ ਮੋਡੀ ਦੀਆਂਗੱਡੀ ਕੋਲੋ ਨਿੱਤ ਬੱਲੀਏ
ਓ ਗੁੱਡੀ ਚੜ੍ਹੀ ਵੀ ਆਉਂਦੀ ਆ ਥੱਲੇ ਤਰਨੀਡਿਗੀ ਵੀ ਆਉਂਦੀ ਆ ਉੱਤੇ ਚੜ੍ਹਣੀਨਾਲੇਜ ਆਸਮਾਨ ਦੀ ਕੁੜੇਹੋ ਐਵੇ ਲਾ ਨਾ ਅੰਦਾਜੇ ਨੀ ਤੂੰ ਮਿਤ੍ਰਾਂ ਨੂੰ
ਹਾਲੇ ਕਿੱਥੇ ਜਾ ਰਹੀ ਕੁੜੀਏਨੀ ਹਾਲੇ ਕਿੱਥੇ ਜਾ ਰਹੀ ਕੁੜੀਏਨੀ ਤੂੰ ਲਾ ਨਾ ਅੰਦਾਜੇ ਐਵੇ ਮਿਤ੍ਰਾਂ ਨੂੰਹਾਲੇ ਕਿੱਥੇ ਜਾ ਰਹੀ ਕੁੜੀਏ
ਓਕੇ ਐਂਟੀਅਨ ਦੇ ਗੱਲ ਚੱਲਦੇਖ ਹੀ ਲੈਣਦਾ ਆਓ ਪਿਆਰ ਵਾਲੀ ਅੱਗ ਚੰਨਾਕਿਹੜਾ ਸੇੱਕ ਹੀ ਲੈਣਦਾ ਆ
ਤੇਨੂੰ ਅਵਾਜ਼ ਮੈਨੂੰ ਰਿਆਜ਼ ਦੇਖਕਰਕੇ ਤਰਜ਼ ਬੰਨੁ ਵੱਖਰੀ ਕੋਈਓ ਸਾਰਾ ਚਾਂ ਲੈ ਪੰਜਾਬ ਫੇਰ ਆਖਤੇਨੂੰ ਮੇਰੇ ਜਿਹੀ ਤਕਰੀ ਕੋਈ
ਵੇ ਸੋਹਣੇਯਾ ਬੰਦੂਕ ਪੱਕੀ ਨਾਲ ਦੀਮੋਡਾ ਜਿਗਰੇ ਆਲਾ ਮੈਂ ਕੋਈ ਬਹਲ ਦੀਲਾਈਸੰਸ ਦੇ ਲਾ ਛੱਡ ਮੁੰਡੇਯਾ
ਵੇ ਖਾਲੀ ਪਏਂ ਇਹ ਮੈਦਾਨ ਹਾਲੇ ਤੱਕਤੂੰ ਮੌਕੇ ਤੇ ਚੌਕਾ ਮਾਰ ਮੁੰਡੇਯਾਵੇ ਲੇ ਜਿੰਦਗੀ ਸਵਾਰ ਮੁੰਡੇਯਾਵੇ ਖਾਲੀ ਪਏਂ ਐ ਮੈਦਾਨ ਹਾਲੇ ਤੱਕਤੂੰ ਮੌਕੇ ਤੇ ਚੌਕਾ ਮਾਰ ਮੁੰਡੇਯਾ..
ਹੋ ਬੜੀ ਬਿਗਿਨਿੰਗ ਹੁੰਦੀ ਆ ਬਿਊਟੀਫੁਲਐਂਡ ਬਿਲੋ ਮਾਡਾ ਹੀ ਹੁੰਦਾ..ਨੀ ਇਹ ਪਹਿਲਾ ਪਹਿਲੀ ਹੁੰਦਾ ਐ ਪਿਆਰਸਾਲਾ ਪਿਛੋਂ ਤਾ ਪਵਾਡਾ ਹੀ ਹੁੰਦਾ
ਹੋ ਬੜੀ ਬਿਗਿਨਿੰਗ ਹੁੰਦੀ ਬਿਊਟੀਫੁਲਐਂਡ ਪਾਰ ਮਾਡਾ ਹੀ ਹੁੰਦਾਨੀ ਇਹ ਪਹਿਲਾ ਪਹਿਲੀ ਹੁੰਦਾ ਐ ਪਿਆਰਸਾਲਾ ਪਿਛੋਂ ਤਾ ਪਵਾਡਾ ਹੀ ਹੁੰਦਾ
ਓ ਕਿੱਥੋਂ ਯੱਕੀਆਂ ਨਾਲ ਮਿਲਨੀ ਆ ਮੱਤ ਨੀਬੜੇ ਰਿਸਕ ਲਾਏ ਆ ਹੁਣ ਤੱਕ ਕਿੱਥੇਇਸ਼ਕ-ਏ ਦਾ ਹਿਸਾਬ ਆ ਕੁੜੇ
ਜਾ ਕੇ ਹੋਰ ਕਿੱਥੇ ਕਰਲਾ ਟ੍ਰਾਈਯਾਰੋ ਵੱਲੋਂ ਤਾਂ ਜਵਾਬ ਆ ਕੁੜੀਏਨੀ ਸਾਡਾ ਤਾਂ ਜਵਾਬ ਆ ਕੁੜੀਏਜਾ ਕੇ ਹੋਰ ਕਿੱਥੇ ਕਰਲਾ ਟ੍ਰਾਈਸਾਡੇ ਵੱਲੋਂ ਤਾਂ ਜਵਾਬ ਆ ਕੁੜੀਏ
ਮਿਸ ਕਰਕੇ ਤੂੰ ਚਾਂਸਓ ਜੱਟਾ ਪਛਤਾਏਗਾਛੱਡੀ ਫਿਰਦਾ ਏ ਪੈਰ ਚੇਤੀਧਰਤੀ ਤੇ ਆਏਗਾ
ਹਾਏ ਸੋਚ ਛੋਟੀ ਆ ਲੋਕਾਂ ਦੀਗੱਡੀ ਉੱਚੀ ਤੇਰੀ ਅੱਖਾਂ ਚਕਿਓਂ ਚੜ੍ਹੇਆ ਫਿਰੇਐਵੇ ਬਿਨਾਂ ਗੱਲਾਂ ਅੱਖਾਂ ਜਹਾਜ਼ ਤੇਕਿਓਂ ਹਰ ਵੇਲੇ ਚੜ੍ਹੇਆ ਫਿਰੇ
ਵੇ ਤੂੰ ਸੀਧਾ ਨੀ ਬੁਲਾਇਆ ਅੱਜ ਬੋਲਦਾਵਿਨ ਡੀਜ਼ਲ ਵਾਂਗੂ ਏ ਟੈਂਕੀ ਖੋਲਦਾਵੇ ਸੀਨ ਜਿਵੇਂ ਮੂਵੀ ਦਾ ਚੱਲੇਹਾਏ ਕੱਲੀ ਬੱਲੇ ਬੱਲੇ ਰਹਜੁ ਤੇਰੇ ਪੱਲੇ
ਵੇ ਜਵਾਨੀ ਸਾਰੀ ਲੰਘ ਜੁ ਕੱਲੇਜਵਾਨੀ ਸਾਰੀ ਲੰਘ ਜੁ ਕੱਲੇਵੇ ਬੱਸ ਬੱਲੇ ਬੱਲੇ ਰਹ ਜੁ ਤੇਰੇ ਪੱਲੇਵੇ ਜਵਾਨੀ ਸਾਰੀ ਲੰਘ ਜੁ ਕੱਲੇ
ਓ ਕਿਵੇਂ ਰੇਡੀਆਂ ਤੋਂ ਰੰਗੀਆਂ ਤੱਕ ਆਏਏਹ ਨੀ ਜਾਣਦੀ ਆ ਭੇਡਾ ਗੋਰੀਏਓ ਦਾਦੇ ਸਾਡੇ ਨੇ ਸੀ ਬਕਰੀਆਂ ਚਾਰੀਆਂਏ ਰੱਬ ਦੀਆਂ ਖੇਡਾ ਗੋਰੀਏ
ਕਿਵੇਂ ਰੰਗੀਆਂ ਤੇ ਫਰਾਰੀਆਂ ਚ ਆਏਏਹ ਨੀ ਜਾਣਦੀ ਆ ਭੇਡਾ ਗੋਰੀਏਓ ਦਾਦੇ ਸਾਡੇ ਨੇ ਸੀ ਬਕਰੀਆਂ ਚਾਰੀਆਂਏ ਰੱਬ ਦੀਆਂ ਖੇਡਾ ਗੋਰੀਏ
ਓ ਪੁੱਤ ਮੇਹਰ ਤੇ ਮੇਹਰੇ ਹੋਈ ਰੱਬ ਦੀਓ ਮਾਅਦੇ ਦਿਨ ਆ ਮਿੱਟੀ ਚ ਦਿੱਤੇ ਗੱਡ ਦੁੱਖਜਦਾਂ ਚ ਹੀ ਨਬੇੜ ਤੇ ਕੁੜੇ
ਓ ਨਿੱਖੇ ਟਾਈਮ ਤੇ ਵੈਰੀਆਂ ਦੇ ਨੱਕਮਿੱਤਰਾਂ ਨੇ ਮੋਡ ਘੇਰ ਕੇ ਕੁੜੇ ਨੀਅਸੀਂ ਵੀ ਮੋਡ ਘੇਰ ਕੇ ਕੁੜੀਏਨਿੱਖੇ ਟਾਈਮ ਤੇ ਵੈਰੀਆਂ ਦੇ ਨੱਕਮਿੱਤਰਾਂ ਨੇ ਮੋਡ ਘੇਰ ਕੇ ਕੁੜੇ ਨੀ
ਗੁਰੀ ਨਿਮਾਨਾ ਪਲੇ ਥਿਸ ਬੀਟਸ!
Found a mistake in these lyrics? Please send us the correct lyrics through the contact form.

Watch now

Andaaze Music Video

Behind the song

Credits, facts & answers

A quick guide built from the verified credits attached to this song.

FAQ

Good to know

Who sings Andaaze?

Andaaze is performed by Khan Bhaini and Shipra Goyal.

Who wrote the lyrics for Andaaze?

The lyrics for Andaaze were written by Khan Bhaini.

Who composed the music for Andaaze?

The music for Andaaze was composed by Guri Nimana.

Which music label released Andaaze?

Andaaze is associated with Khan Bhaini.

Who is featured in Andaaze?

Khan Bhaini and Shipra Goyal is featured in Andaaze.

Who directed Andaaze?

Andaaze was directed by Teji Sandhu.