GT Road Lyrics In Punjabi
### GT ਰੋਡ
ਤੂੰ ਰੂਪ ਨਾਲ ਆਠਾਨ ਦੀ ਲਾਲੀ ਕਰੀ ਫੈਲ ਨੀਹੋ ਨਕ ਨੂੰ ਚੜੰਦੀ ਫੀਰ ਇਤਰ ਫਾਲੇਲ ਨੀਅੰਖ ਨਾਲ ਬੀਲੋ ਨਸ਼ਾ ਤੋਲੇ ਜੇਹਾ ਕਰਗੀਨੀ ਅੱਡੀ ਦਾ ਮਹੋਲ ਤੂੰ ਬਰੋਲੇ ਜੇਹਾ ਕਰਗੀ
ਸੂਟ ਪਾਈ ਫੀਰ ਸੱਤਮੇ ਸ਼ਰੀਰ ਤੇਆਸਮਾਨ ਤੋਂ ਵੀ ਨੀਲਾ ਜੱਟੀਏ
ਨੀ ਤੇਰੇ ਨਚਦੀ ਦੇ ਲਕ ਉੱਤੋਂ ਵਾਰ ਦਾਨੀ ਜੀਟੀ ਰੋਡ ਵਾਲਾ ਕਿਲਾ ਜੱਟੀਏਓ ਤੇਰੇ ਨਚਦੀ ਦੇ ਲਕ ਉੱਤੋਂ ਵਾਰ ਦਾਨੀ ਜੀਟੀ ਰੋਡ ਵਾਲਾ ਕਿਲਾ ਜੱਟੀਏ
ਨੀ ਕੋਕੇ ਚ ਕਰਾਚੀ ਵਾਲਾ ਟੱਚ ਪਾਏ ਦਿਸਦੇਨੀ ਸੂਰਮੇ ਦਾ ਨਈਨਾ ਚ ਟਰਕ ਪਾਏ ਦਿਸਦੇਲੋਰ੍ਹ ਲੇ ਰਕਾਨੇ ਪੀਕੌਕ ਘਰੇ ਤੌਰਤੇ ਨੀਹੋ ਝੰਝਰਨ ਦੇ ੧੧ ਬੋਰ ਫੀਰ ੧੨ ਬੋਰ ਦੇ
ਹੋ ਤੇਰੇ ਉੱਤੇ ਦਿਲ ਡਿਗ ਪੇਆ ਜੱਟ ਦਾਨੀ ਜੀਵੇਨ ਬੋਰਡ ਉੱਤੇ ਬੀਲਾ ਜੱਟੀਏ
ਨੀ ਤੇਰੇ ਨਚਦੀ ਦੇ ਲਕ ਉੱਤੋਂ ਵਾਰ ਦਾਨੀ ਜੀਟੀ ਰੋਡ ਵਾਲਾ ਕਿਲਾ ਜੱਟੀਏਓ ਤੇਰੇ ਨਚਦੀ ਦੇ ਲਕ ਉੱਤੋਂ ਵਾਰ ਦਾਨੀ ਜੀਟੀ ਰੋਡ ਵਾਲਾ ਕਿਲਾ ਜੱਟੀਏ
੨੪ ਕੈਰੇਟ ਦਾ ਸੋਨਾ ਜਦਵਾਈ ਫੀਰ ਵੰਗ ਤੇਕੰਨ ਪੀਛੇ ਕਾਲਾ ਟਿਕਾ ਲਾਇਆ ਗੋਰੇ ਰੰਗ ਤੇ੨੪ ਕੈਰੇਟ ਦਾ ਸੋਨਾ ਜਦਵਾਈ ਫੀਰ ਵੰਗ ਤੇਨੀ ਕੰਨ ਪੀਛੇ ਕਾਲਾ ਟਿਕਾ ਲਾਇਆ ਗੋਰੇ ਰੰਗ ਤੇ
ਹੋ ਚਮਕਦੀ ਇਟਲੀ ਦੀ ਚਾਂਦੀ ਲੱਗੀ ਜਾਨੀਏਨੀ ਬਾਥੀ ਤੂੰ ਪੈਰੇਡ ਚ ਬਰਾਡੀ ਲੱਗੀ ਜਾਨੀਏਹੋ ਜੱਟ ਰਬਰਾਂ ਚ ਨੋਟ ਕੱਸੀ ਫੀਰਦੇਤੂੰ ਹੁੰਗਰਾ ਦੇਵੇ ਧੀਲਾ ਜੱਟੀਏ
ਨੀ ਤੇਰੇ ਨਚਦੀ ਦੇ ਲਕ ਉੱਤੋਂ ਵਾਰ ਦਾਨੀ ਜੀਟੀ ਰੋਡ ਵਾਲਾ ਕਿਲਾ ਜੱਟੀਏਓ ਤੇਰੇ ਨਚਦੀ ਦੇ ਲਕ ਉੱਤੋਂ ਵਾਰ ਦਾਨੀ ਜੀਟੀ ਰੋਡ ਵਾਲਾ ਕਿਲਾ ਜ
Tu roop naal aathan di lali kari fail niHo nak nu chadondi phire ittr falel niAnkh naal billo nasha tolle jeha kargyiNi addi da mahol tu barole jeha kargyi
Suit payi fire sattme shareer teAasman ton vi neela jattiye
Ni tere nachdi de lak utton vaar daNi gt road wala killa jattiyeOh tere nachdi de lak utton vaar daNi gt road wala killa jattiye
Ni koke ch karachi wala touch paaya dissdaeNi soorme da naina ch truck paaya dissdaeLorh le rakane peacock ghare taurte niHo jhanjran de 11 bore fire 12 bore de
Ho tere utte dil dig peya jatt daNi jivein board utte billa jattiye
Ni tere nachdi de lak utton vaar daNi gt road wala killa jattiyeOh tere nachdi de lak utton vaar daNi gt road wala killa jattiye
24 carat da sona jadwai phire wang teKann piche kaala tikka laya gore rang te24 carat da sona jadwai phire wang teNi kann piche kaala tikka laya gore rang te
Ho chamakdi italy di chandi laggi jaaniyeNi baithi tu parade ch baradi laggi jaaniyeHo jatt rubber’an ch note kassi phirdeTu hungara deve dhilla jattiye
Ni tere nachdi de lak utton vaar daNi gt road wala killa jattiyeOh tere nachdi de lak utton vaar daNi gt road wala killa jattiye
Ho kaptaan kaptaan vi koi maadi moti cheez niNi eyebrow aa tikhi jivein jatt di creez niAdhhe chand jeha nakk niva tere suit daVakhhi koll laya bachha jatt ne bandook da
Ho patt lai gayi munda chocolaty rang daTe tu lagdi vanilla jattiye
Ni tere nachdi de lak utton vaar daNi gt road wala killa jattiyeOh tere nachdi de lak utton vaar daNi gt road wala killa jattiye
Watch now
GT Road Music Video
Behind the song
Credits, facts & answers
A quick guide built from the verified credits attached to this song.
Performed by
Gurnam Bhullar
Words by
Kaptaan
Music by
Starboy
Music label
Desi Junction
Featuring
Geet Goraya, Gurnam Bhullar
Directed by
Hitesh Arora
FAQ
Good to know
Who sings GT Road?
GT Road is performed by Gurnam Bhullar.
Who wrote the lyrics for GT Road?
The lyrics for GT Road were written by Kaptaan.
Who composed the music for GT Road?
The music for GT Road was composed by Starboy.
Which music label released GT Road?
GT Road is associated with Desi Junction.
Who is featured in GT Road?
Geet Goraya and Gurnam Bhullar is featured in GT Road.
Who directed GT Road?
GT Road was directed by Hitesh Arora.
